ਪੰਨਾ:Alochana Magazine April, May, June 1982.pdf/91

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪ੍ਰਕਿਰਤੀ ਸੁੰਘਣ (ਗੰਧ ਨੂੰ) ਹੈ । ਜੀਭ ਦੀ ਪ੍ਰਕਿਰਤੀ ਰਸ ਨੂੰ ਮਾਣਨਾ ਹੈ । ਤੁਚਾ ਜਾਂ ਚਮੜੀ ਦੀ ਪ੍ਰਕਿਰਤੀ ਸਪਰਸ਼ ਜਾਂ ਛੂਅ ਨੂੰ ਪ੍ਰਤੀਤ ਕਰਨਾ ਹੈ । ਅੱਖ, ਕੰਨ, ਨੱਕ, ਜੀਭ ਤੇ ਤੁਚਾ ਗਿਆਨ ਦੀਆਂ ਨਿ ਰਜਤਨ, ਨਿਰ ਉਚੇ ਚ ਆਪਣੀ ਕਾਰੇ ਰੁੱਝੀਆਂ ਰਹਿੰਦੀਆਂ ਹਨ ਤੇ ਆਪੋ ਆਪਣੀ ਪ੍ਰਤੀਕਿਰਿਆ ਰਾਹੀਂ ਮਨ ਵਿਚ ਖਿੰਡਾਉ ਪੈਦਾ ਕਰਦੀਆਂ ਹਨ । ਵੇਦਾਂਤ ਅਨੁਸਾਰ ਮਨ ਗਿਆਨ ਇੰਦੀਆਂ ਦੀ ਕ੍ਰਿਆਸ਼ੀਲਤਾ ਤੋਂ ਹੀ ਭਟਕਣ ਗ੍ਰਹਿਣ ਕਰਦਾ ਹੈ । ਮਨੇ, ਦਰਅਸਲ, ਹਵਾ ਦੀ ਤਰੱਗ ਮਾਤਰ ਹੈ । ਪ੍ਰਾਣ ਜਾਂ ਸਾਹ ਦੇ ਪ੍ਰਭਾਵ ਨਾਲ ਇਹ ਬਾਹਰ ਨਿਕਲਦਾ ਹੈ । ਜਿਸ ਤਰ੍ਹਾਂ ਮਨ ਨੂੰ ਪ੍ਰਾਣ ਦੇ ਪ੍ਰਭਾਵ ਤੋਂ ਅਲਗ ਨਹੀਂ ਕੀਤਾ ਜਾ ਸਕਦਾ, ਠੀਕ ਇਸੇ ਤਰ੍ਹਾਂ ਇੰਦੀਆਂ ਨੂੰ ਇਹਨਾਂ ਦੀ ਕਿਰਤੀ ਜਾਂ ਗੁਣ ਲੱਛਣ ਅਥਵਾ ਵਿਸ਼ੇ ਤੋਂ ਅਲਗ ਨਹੀਂ ਕੀਤਾ ਜਾ ਸਕਦਾ, ਗਿਆਨ-ਇੰਦੀਆਂ ਦੇ ਵਿਸ਼ੇਕਾਰਜ ਨੂੰ ਦੇ ਸੂਖਮ ਅਤੇ ਸਬੂਲ ਕ੍ਰਿਆਵਾਂ ਰਾਹੀਂ ਸਮਝਿਆ ਜਾ ਸਕਦਾ ਹੈ : ਗਿਆਨ ਇੰਦੀਆਂ ਪੰਜ ਹਨ . ਕੰਨ-ਤੁ -ਮੁੱਖ-ਜੀਭ-ਨੱਕ ਇਹਨਾਂ ਇੰਦਆਂ ਦੇ ਵਿਸ਼ੇ ਵੀ ਪੰਜ ਹੋਨ ਤੇ ਇਹਨਾਂ ਨੂੰ ਹੀ ਇੰਦੀਆਂ ਦੀ ਪ੍ਰਕਿਰਤੀ ਜਾਂ ਸੂਖਮ ਕ੍ਰਿਆਵਾਂ ਵੀ ਕਿਹਾ ਜਾਂਦਾ ਹੈ: ਸ਼ਬਦ-ਸਪੱਰਸ਼-ਰੂਪ-ਰਸ-ਗੰਧ ਇਹਨਾਂ ਗਿਆਨ ਇੰਦੀਆਂ ਦੇ ਸਕੂਲ ਰੂਪ ਹੀ ਪੰਜ ਵਿਸ਼ੇ ਹਨ : ਧ, ਕਾਮ, ਲੋਭ, ਮੋਹ, ਹੰਕਾਰ ਇਹਨਾਂ ਗਿਆਨ ਇੰਦੀਆਂ ਦੀ ਗਤੀ ਸੂਖਮ ਤੋਂ ਸਕੂਲ ਵੈਲ ਤੇ ਸਥੂਲ ਤੋਂ ਸੂਖਮ ਵੇਲ ਨਿਰੰਤਰ ਚਾਲੇ ਤੁਰੀ ਰਹਿੰਦੀ ਹੈ । ਫਲਸਰੂਪ, ਮਨ ਸਦਾ ਹੀ ਭਟਕਣ ਰੂਪ ਬਣਿਆ ਹੁੰਦਾ ਹੈ । ਇਹਨਾਂ ਗਿਆਨ ਇੰਦੀਆਂ ਦੇ ਵਿਸ਼ੇ ਬਹੁਤ ਸ਼ਕਤੀਸ਼ਾਲੀ ਹਨ । ਗੁਰੂ ਗ੍ਰੰਥ ਸਾਹਿਬ ਵਿਚ ਇਹਨਾਂ ਨੂੰ ਦੁੱਖ, ਦੇ, ਭੁਤ, ਦੁਸ਼ਟ, ਤਸਕਰ, ਚੌਰ ਆਦਿ ਤ੍ਰਿਸਕਾਰ ਬਧਕ ਨਾਵਾਂ ਨਾਲ ਸੰਕੇਤ ਕੀਤਾ ਗਿਆ ਹੈ । ਇਸ ਦਾ ਕਾਰਣ ਸਾਫ ਹੈ, ਇਹ ਜੀਵ ਨੂੰ 'ਵਿਆਕੁਲ ਕਰ ਦੇਂਦੇ ਹਨ । ਪਰ ਧਿਆਨ ਰਹੇ ਗੁਰੂ ਗ੍ਰੰਥ ਸਾਹਿਬ ਵਿਚ ਹੀ ਇਹਨਾਂ ਨੂੰ ਮਹਾਬਲੀ” ਕਹਿਕੇ ਇਹਨਾਂ ਦੀ ਸ਼ਕਤੀ ਨੂੰ ਵੀ ਸਵੀਕਾਰ ਕੀਤਾ ਗਿਆ ਹੈ । ਇਹਨਾਂ ਜਾ ਉਪਰ ਕੋਈ ਵਿਰਲਾ ਹੀ ਜਿਤ ਪ੍ਰਾਪਤ ਕਰ ਸਕਦਾ ਹੈ । ਜ਼ਾਹਿਰ ਹੈ, ਇਹ ਬਾਣੀ ਰਚਨਾ ਗਿਆਨ ਇੰਦੀਆਂ ਦੀ ਮਲ ਪਕਿਰਤਾਂ ਦੀ ਬਲਵਾਨ ਪਕੜੇ ਨੂੰ ਪੇਸ਼ ਕਰਦੀ ਹੋਈ "ਤਮਾ ਦੇ ਨਿਤਾਂਤ ਲਾਚਾਰੀ ਨੂੰ ਸਮਰਪਿਤ ਹੈ । ਇਸ ਰਚਨਾ ਦੀ ਪਹਿਲੀ ਪੰਕਤੀ ਦਾਤਮਾ ਦੀ ਬੇਹਦ ਲਾਚਾਰੀ ਨੂੰ ਪੇਸ਼ ਕਰਦੀ ਹੈ । ਉਸ ਨੂੰ ਲੁੱਟਣ ਵਾਲੇ ਪੰਜ ਹਨ 'ਨਰਲ ਇਕੱਲੀ ਹੈ । ਪੰਜ ਬਲਕਾਰਾਂ ਦੇ ਮੁਕਾਬਲੇ ਵਿਚ ਜੀਵਾਤਮਾ ਇਕੱਲੀ " ਅਥਵਾ ਘਰ ਦੀ ਸਾਰੀ ਸਾਮਗੀ ਨੂੰ ਕਿਵੇਂ ਬਚਾਵੇ ? ਦੁਸਰੀ ਪੰਕਤੀ ਵਿਚ ਪੰਜ ਦੂਤਾਂ ਦੇ ਬੁਲਮ ਜੋ ਉਹ ਸਰੀਰ ਨੂੰ ਨਿੱਤ ਨਿੱਤ ਮਾਰਦੇ ਲੁਟਦੇ ਰਹਿੰਦੇ ਹਨ ਦਾ ਜ਼ਿਕਰ ਸਰੀਰ ਅ