ਪੰਨਾ:Alochana Magazine April, May and June 1967.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗਿਆਨ ਦਾ ਆਧਾਰ ਬਣਦੀ ਹੈ ਅਤੇ ਇਸ ਆਧਾਰ ਤੇ ਵਿਗਸਦਾ ਗਿਆਨ ਰਚਹਾਰ ਨੂੰ ਜੀਵਨ-ਬੋਧ ਦੇ ਰੂਪ ਵਿਚ ਪਰਾਪਤ ਹੁੰਦਾ ਹੈ । ਇਸ ਵਿਸ਼ਲੇਸ਼ਣ ਦੀ ਬਿਨਾ ਤੇ ਰਚਨਹਾਰ ਦੀ ਸੰਵੇਦਨਾ ਦੀ ਅਕਾਂਖਿਆ ਤਿੰਨੇ ਪ੍ਰਕਾਰ ਦੀ ਹੋ ਸਕਦੀ ਹੈ । ਇਹ ਮੁੱਖ ਤੌਰ ਤੇ ਮੌਖਿੱਕ ਹੋ ਸਕਦੀ ਹੈ ਜਿਸ ਸੰਭਾਵਨਾਵਾਂ ਨੂੰ ਇਸਦੇ ਮੁਲਾਂ ਤੱਕ ਹੰਢਾ ਕੇ ਰਚਨਹਾਰ ਸਭਿਆਚਾਰ ਦਾ ਕਵੀ ੧੦ ਸਕਦਾ ਹੈ । ਅਜੇਹਾ ਕਵੀ ਬਣਨ ਦੀ ਚੇਸ਼ਟਾ ਅਧੀਨ ਰਚਨਹਾਰ ਆਪਣੇ ਮਨ ਨੂੰ ". ਦੇ ਤਟ ਤੇ ਪਏ ਉਸ ਘੋਗੇ ਵਰਗਾ ਬਣ ਲੈਂਦਾ ਹੈ ਜਿਸ ਰਾਹੀਂ ਸਾਗਰ ਦੀਆਂ ਵਿਚੋਂ ਉਠੀ ਮੱਧਮ ਤੋਂ ਮੱਧਮ ਸੁਰ ਵੀ ਸੁਣੀ ਜਾ ਸਕਦੀ ਹੈ ਪਰ ਸਾਰੇ ਦਾ ਲਹਿਰ ਨੂੰ ਦਿਸ਼ਟੀਗੋਚਰ ਨਹੀਂ ਕੀਤਾ ਜਾ ਸਕਦਾ ਆਧੁਨਿਕ ਪੰਜਾਬੀ ਕਾਵ ਦਾ ਸਭ ਤੋਂ ਉੱਤਮ ਮਿਸਾਲ ਸ਼ਿਵਕੁਮਾਰ ਹੈ ਜਿਸਨੂੰ ਵਿਆਪਕ ਭੋਇ-ਸੱਤ ਲੋਕਭਾਵਨਾ ਦੀ ਪਰੇ ਤੋਂ ਪਰੇ ਦੀ ਗੰਜ ਵੀ ਸੁਣਾਈ ਦਿੰਦੀ ਹੈ ਪਰ ਇਤਹਾਸਿਕ " ਅਨੁਭਵ ਦਾ ਨੇੜੇ ਤੋਂ ਨੇੜੇ ਦਾ ਵੱਟ ਵੀ ਦਿਖਾਈ ਨਹੀਂ ਦਿੰਦਾ | ਦੁਸਰੀ ਹਾਲਤ ਰਚਨਹਾਰ ਦੀ ਸੰਵੇਦਨਾ ਪ੍ਰਮੁੱਖ ਤੌਰ ਤੇ ਦਿਸ਼ਟੀਗਤ ਹੋ ਸਕਦੀ ਹੈ । ਇਸ ਚੇਸ਼ਟ ਨੇਪਰੇ ਚਾੜਣ ਹਿਤ ਰਚਨਹਾਰ ਸਭਿਅਤਾ ਦਾ ਕਵੀ ਬਣ ਜਾਂਦਾ ਹੈ ਜਿਸਦਾ ਮਨ ਕੇ ਵਾਗ ਵਸਤੂਆਂ, ਵਿਅੱਕਤੀਆਂ ਤੇ ਘਟਨਾਵਾਂ ਦੀ ਸਮੂਹਕਤਾਂ ਨੂੰ ਚਿਤਰ ਸਕਦਾ ਹੈ ਇਸ ਸਮੂਹਕਤਾ ਦੇ ਅੰਤਰਗਤ ਵਿਗਸਦੀ ਸਮੁੱਚਤਾ ਨੂੰ ਸੰਚਾਰਣ ਦੇ ਅਸ 'ਸਭਆਚਾਰ/ਸਭਿਅਤਾ ਦੀ ਅਨਿਖੜਵੀਂ ਪਕਿਰਿਆ ਦਾ ਕਵੀ ਤਾਂ ਰਚਨਹਾਰ ! ਹੀ ਬਣਦਾ ਹੈ ਜੋ ਉਸ ਦੀਆਂ ਮੌਖਿਕ ਤੇ ਦਿਸ਼ਟੀਗਤ ਸਮਰੱਥਾਵਾਂ ਵਿਚਕਾਰ ਹੈ ਸੰਵੇਦਨਾ ਵਾਲਾ ਸੱਭ ਤੋਂ ਹੋਣਹਾਰ ਕਵੀ ਨਿਰਸੰਦੇਹ ਸੁਰਜੀਤ ਪਾਤਰ ਆਧੁਨਿਕ ਪੰਜਾਬੀ ਕਵਿਤਾ ਵਿਚ ਇਸ ਤਰਾਂ ਦੀ ਤਣਾਉ ਮੌਖਿਕ ਆਧਾਰ ਤੇ ਦਿਸ਼ਟੀਗਤ ਪਾਸਾਰ ਦਾ ਮੋਟਾਜ ਸਿਰਜਦੀ ਪ੍ਰਤੀਤ ਹੈ ਉਹਾਰ ਕਵੀ ਨਿਰਸੰਦੇਹ ਸੁਰਜੀਤ ਪਾਤਰ ਹੈ ਜਿਸਦੀ ਕਵਿਤਾ ਉਸਦੀ ਸੰਵੇਦਨਾ ਇਸਦੇ ਮੁਲਾਂ ਤੱਕ ਇਸ ਤਣਾਉ ਨੂੰ ਹੰਢਾਉਂਦੀ ਹੈ, ਅਜੇ ਯੋਗ ਨਹੀਂ ਪਰ ਉਸਦਾ ਕਾਵਿ-ਵਿਕਾਸ ਅਵੱਸ਼ ਹੀ ਇਸ ਗੱਲ ਦਾ ਨਿਰੰਤਰ ਤੌਰ ਤੇ ਇਸ ਤਣਾਉ ਵਿਚ ਗਹਿਰਾਈ ਤੇ ਗੰਭੀਰਤਾ ਦਾ ਪ੍ਰਵੇਸ਼ " | ਸ਼ਾਇਦ ਇਹੀ ਕਾਰਨ ਹੈ ਕਿ ਸੁਰਜੀਤ ਪਾਤਰ ਦੀ ਕਾਵਿ-ਬੋਲੀ ਰਾ° ਤੱਕ ਸੀਮਤ ਨਹੀਂ ਰਹਿੰਦੀ । ਇਹ ਤਾਂ ਸਦੀਵੀ ਜਾਂ ਘੱਟੋ ਘੱਟ ਚਿਰ ਬਾਵਾ ਸਹਜ-ਸੰਸਾਰ ਸਿਰਜਣ ਦਾ ਵੀ ਯਤਨ ਕਰਦੀ ਹੈ । ਇਹ ਤਸਲੀਮ ਕਰ °° ਝ ਜਕ ਨਹੀਂ ਹੋ ਸਕਦੀ ਕਿ ਇਹ ਸਹਜ-ਸੰਸਾਰ ਪੇਤਲਾਪਣ ਤੇ ਇਕਹਰਾ ਪਰਨ ਤੌਰ ਤੇ ਮੁਕਤ ਨਹੀਂ ਕਿਉਂਕਿ ਇਸ ਵਿਚ ਭਾਵਨਾ ਦੀ ਅੱਗ ਦੀ ਪਤੀਗਤਾ ਭਾਰੁ ਹੈ । ਕਥਿੱਤ ਪ੍ਰਯੋਗਵਾਦੀ ਕਵੀ ਤਾਂ ਅਜੇ ਉਸਦੇ ਪ੍ਰਗਟਾਉ ਦੀ ਸਮੱਸਿਆ ਦਾ ਹਲ ਵੀ ਨਹੀਂ ਲੱਭ ਸਕੇ । ਨਤੀਜੇ ਵਜੋਂ ਮਰਨ ਦੀ ਪ੍ਰਤੀਤ ਹੁੰਦੀ ਹੈ । ਕੀ ਨੂੰ ਹੋਢਾਉਂਦੀ ਹੈ, ਇਹ ਕਹਿਣਾ | ਇਸ ਗੱਲ ਦਾ ਪ੍ਰਮਾਣ ਹੈ ਕਿ ਰਤਾ ਦਾ ਪ੍ਰਵੇਸ਼ ਹੋ ਰਿਹਾ ਹੈ। ਵ-ਬੱਲੀ ਪ੍ਰਗਟਾਉ ਤੇ ਸੰਚਾਰ ਦੇ ਘਟ ਚਿਰੰਜੀਵੀ, ਮੂਲਾਂ ਦਾ, ਸਲੀਮ ਕਰ ਲੈਣ ਵਿਚ ਕੋਈ ਣ ਤੇ ਇਕਹਿਰਾਪਣ ਤੋਂ ਅਜੇ ਅਗਰਗਮਤਾ ਉਪਰ ਬੁੱਧੀ ਉਸਦੇ ਮੁਕਾਬਲੇ ਵਿਚ ਜੇ ਵਜੋਂ ਮੋਹਨਜੀਤ,