ਸੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਉਤਸਵ | ਸਮੇਂ ਰੁ. 3.00
, 6.00 6.00
,, 6.00
, 2.50 | ਸੰਪਾਦਕ ਛਾਪੀਆਂ ਗਈਆਂ ਵਿਸ਼ੇਸ਼ ਪੁਸਤਕਾਂ 1. ਗੁਰੂ ਨਾਨਕ ਸਿਧਾਂਤ ਲੇਖਕ-ਡਾਕਟਰ ਵਜ਼ੀਰ ਸਿੰਘ, ਐਮ.ਏ., ਪੀ-ਐਚ.ਡੀ. 2 ਜਪੁਜੀ ਦਾ ਵਿਸ਼ਾ ਤੇ ਰੂਪ ਲੇਖਕ-ਪ੍ਰੋਫ਼ੈਸਰ ਰਾਮ ਸਿੰਘ, ਐਮ.ਏ. 3. ਜਨਮ ਸਾਖੀਆਂ ਦਾ ਤਾਰਕਿਕ ਅਧਿਅਨ ਲੇਖਕ -ਡਾ. ਜਗਜੀਤ ਸਿੰਘ, ਐਮ.ਏ.,ਪੀ-ਐਚ.ਡੀ. 4. ਸਿੱਖ ਇਨਕਲਾਬ ਦਾ ਮੋਢੀ-ਗੁਰੂ ਨਾਨਕ ਲੇਖਕ-ਪ੍ਰੋਫ਼ੈਸਰ ਕਿਸ਼ਨ ਸਿੰਘ, ਐਮ.ਏ. 5. ਚੜਿਆ ਸੋਧਨ ਧਰਤਿ ਲੁਕਾਈ (ਦੂਜਾ ਐਡੀਸ਼ਨ) (ਨਾਟਕ) ਲੇਖਕ ਸ. ਗੁਰਚਰਨ ਸਿੰਘ ਜਸੂਜਾ 6. ਪਹਿਲੀ ਪਾਤਿਸ਼ਾਹੀ-ਸ੍ਰੀ ਗੁਰੂ ਨਾਨਕ ਦੇਵ ਜੀ ਸੰਪਾਦਕ-ਪ੍ਰਿੰਸੀਪਲ ਪ੍ਰੀਤਮ ਸਿੰਘ, ਐਮ.ਏ., ਪੀ.ਈ.ਐਸ. (ਸਫ਼ੇ 500 ਤੋਂ ਉਪਰ, ਸਜਿਲਦ ਅਤੇ ਚਾਰ-ਰੰਗਾ ਕਵਰ) , 12.00 7. ਕਲਿ-ਤਾਰਕ ਸੰਪਾਦਕ-ਪ੍ਰਿੰਸੀਪਲ ਪ੍ਰੀਤਮ ਸਿੰਘ, ਐਮ.ਏ.,ਪੀ.ਈ.ਐਸ. (ਸਫ਼ੇ 5 10 ਤੋਂ ਉਪਰ, ਸਜਿਲਦ ਰੰਗਦਾਰ ਕਵਰ) 8. ਨਾਨਕ ਸਿਮਰਨ ਗੁਰੂ ਨਾਨਕ ਦੇਵ ਜੀ ਸੰਬੰਧੀ ਪਿਛਲੇ 500 ਸਾਲਾਂ ਵਿਚ ਲਿਖੀਆਂ ਗਈਆਂ ਪ੍ਰਸਿੱਧ ਕਵੀਆਂ ਦੀਆਂ ਚੋਣਵੀਆਂ ਕਵਿਤਾਵਾਂ ਦਾ ਸੰਗ੍ਰਹਿ ਮਿਲਣ ਦਾ ਪਤਾ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ , ਪੰਜਾਬੀ ਭਵਨ, ਲੁਧਿਆਣਾ । 3. ਤੇਜਵੰਤ ਸਿੰਘ ਗਿੱਲ, ਸੰਪਾਦਕ, ਛਾਪਕ ਤੇ ਪ੍ਰਕਾਸ਼ਕ ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਲਈ ਜਸਵੰਤ ਪ੍ਰਿੰਟਰਜ਼, 1405, ਬੇਰੀ ਰੋਡ, ਸਿਵਲ ਲਾਈਨਜ਼, ਲੁਧਿਆਣਾ-141001 ਤੋਂ ਛਪਵਾ ਕੇ ਦਫ਼ਤਰ, ਆਲੋਚਨਾ, ਪੰਜਾਬੀ ਭਵਨ, ਲੁਧਿਆਣਾ-141001 ਤੋਂ ਪ੍ਰਕਾਸ਼ਤ ਕੀਤਾ ! ,, 12.00 , 6.00