ਪੰਨਾ:Alochana Magazine April, May and June 1968.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗਲ ਬਿਪਤ ਪਈ ਹੈ ਭਾਰੀਆਂ ਹੁਣਿ ਆਈ ਚੇਤ ਬਹਾਰ ਵੇ ॥੧॥ ਫਿਰ ਕਮਲੀ ਦਰਦ ਰਵਾਣੀਆਂ ਸਾਡੀ ਵੇਦਨ ਕਿਨੇ ਨ ਜਾਣੀਆ ਪੱਤਰਾ ੨੨੬ (ਅ) ਗਲ ਪਾਇਆ ਅਬੂ ਦਾ ਹਾਰ ਵੇ ॥੨॥ ਨਾ ਜੀਵਾਂ ਨਾ ਮਰ ਮੁਕਦੀ ਠੀ ਪਈ ਵਿਛੋੜੇ ਦੁਖਦੀ ਨਿਤ ਆਹੀ ਨਾਲ ਵਿਹਾਰ ਵੇ ॥੩॥ · ਮੰਗ ਆਪੇ ਹੀ ਆਪ ਲਾਈ ਆ ਹੁਣ ਕਿਸ ਥੈ ਜਾਇ ਬੁਝਾਈ ਆ | ਤਨ ਜੈ ਸਿੰਘ ਭਾਹ ਸੀਗਾਰ ਵੇ ॥੪॥੨੦l! ਉਲਟ ਪਰੀ ਰੇ ਉਲਟ ਪਰੀ ਸੰਤਨ ਕੇ ਸੰਗ ਉਲਟ ਪਰੀ । ਪਾਚ ਚੀਸ਼ ਸਭੀ ਉਲਟਾਨੇ ਮਾਇ ਮਾ ਨੇ ਅਬ ਉਲਟ ਧਰੀ ॥੧tl ਉਲਟ ਸਰਵਨ ਸੁਨਨ ਤੇ ਰਹੇ ਅਨ ਸੁਨਨੇ ਸੌ ਡਾਇ ਤ ਕਰੀ !! ਉਲਟੀ ਮਤ ਕਵਲ ਉਲਟਾਨਾ ਬੈਰੇ ਬਿਰੋਧੀ ਉਲਟ ਗਇਆ ॥ ਪੱਤਰਾ ੨੨੭ (ੳ) ਨਿਰਤ ਗੁਰਤ ਸਭ ਹੀ ਉਲਟਾਲਸੇਵਨ ਜਾਗਨ ਏਕ ਭੈਆ ॥ ਭੋਜਨ ਭਾਉਂ ਕੀ ਬਿਧਿ ਹੈ ਉਲਟੀ ਰਸ ਕੋ ਰਸ ਉਲਟਾਇਓ ॥ ਹਾਡ ਮਾਸ਼ ਲੋਹੂ ਉਲਟਾਨਾ ਉਲਟ ਭੇਦ ਤਬਿ ਪਾਇਓ ॥ ਕਾਇਆ ਉਲਟ ਅਕਾਇਆ ਹੂਈ ਮਨ ਉਲਟਿਆ ਬਸਿ ਆਇਆ ॥ ਜੈ ਸਿੰਘ ਉਲਟ ਪਲਟ ਉਲਟਾਨਾ ਤਬ ਜਾਇ ਦਰਸ ਸਮਾਇਆ ॥ ੧੨੧॥ ਰਾਗ ਰਾਮਕਲੀ ਚੌਤੁਕੇ ॥ ੴ ਸਤਿਗੁਰ ਪ੍ਰਸਾਦਿ ॥ ਆਉਗਨ ਨਾਗਿਨ ਮੇਰੇ ਹਾਂ ਤੇ ਆਦ ਅੰਤ ਕੀ ਕਾਚੀ ॥ ਦੇਖਤ ਦਿਸਚ ਭੈਈ ਮਤਵਾਰੀ ਤਬ ਘਰ ਘੰਗਤ ਮੁਖ ਨਾਚੀ 11 ਪੁੱਤਰਾ ੨੨੭ (ਅ) ਕਰੋ ਪਰ ਕਰੀ ਤੁਮ ਅਪਨੀ ਅਬ ਪ੍ਰੇਮ ਰਸਾਇ ਨ ਮਾਚੀ ॥ ਜੋ ਸਿੰਘ ਲੌਂਗ ਮਾਨ ਕਹਾ ਜਬ ਤੁਮ ਸਾਚੇ ਹਮ ਸਾਚੀ ੧!! ਸੰਗ ਬਿਰੇਰੀ ਖੋਲਤ ਥੀ ਤੁਮ ਅਪਨੀ ਜਾਨ ਪਛਾਨੀ ॥ ਪਰ ਭੁਜਾ ਗੁਰ ਸੰਗ ਲਗਾਈਓ ਪਰੀ ਬਾਤ ਲੁਕਾਨੀ ! ਗੁਰ ਸੌ ਤੌਰ ਛੀਰ ਸਿਧਾਰੇ ਪਰੀਤ ਰੀਤ ਬਦਲਾਨੀ 1} ਜੈ friਘ ਕਹਹ ਆ ਪਰ ਆਵੇ ਰਾਹ ਛੁਹਤ ਭੈਈ ਰਾਨੀ ॥੨॥ ਕਾਮੀ ਕੁਚਲ ਕਠੋਰ ਅਪਰਾਧੀ ਉਧਰਤ ਨਾਮ ਉਚਾਰੈ ॥ ੯੬