ਪੰਨਾ:Alochana Magazine April, May and June 1968.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧ਓ ਸਤਿਗੁਰ ਪ੍ਰਸਾਦਿ ॥ ਪੱਤਰਾ ੨੨੯ (ਅ) ॥ ਰਾਗੁ ਬਿਲਾਵਲ ਚਲਿਆ । ਦੋਹਰਾ ॥ ਪ੍ਰੀਤ ਅੰਧੈ ਮੂੜ ਕੀ . ਮਾਨੇ ਚੰਦ ਘਟਾਇ ॥ ਉਜਰੀ ਕਹੀਯੇ ਚਤਰੀ (ਚਤਰ) ਕੀ ਛਿਨ ਛਿਨ ਬਢਤੀ ਜਾਇ ॥੧॥ ਪੱਤਰਾ ੨੩੦ (ੳ) ਰੈਨ ਗਈ|ਦਿਨੁ ਦਿਸਣ ਲਗੜਾ ਕਿਰੂ ਮੰਝ ਵਿਹਾਵੇ ॥ ਬਿਰਹੁ ਰੰਬਾਣੀ ਨੂੰ ਸੁਖੁ ਕਵੇਹਾ ਦਰ ਦਰ ਕੂਕ ਸੁਣਾਵੇ ॥ ਸੁਣ ਨੀ ਸਈਯੋ ਇਹੁ ਹਾਲ ਦਰਦ ਦਾ ਗਲ ਨ ਹੋਰੁ ਸੁਖਾਵੇ !! ਨੇਹੁ ਮੈਂਡੇ ਦੀ ਚਿਣਗ ਪਾਵੇ ਜਿਹਿ ਸੋ ਤਨੁ ਭੀ ਜਲ ਜਾਵੇ ॥ ਜੈ ਸਿੰਘ ਬਾਬੂ ਮਿਲੇ ਸਹੁ ਅਪਣੇ ਘੜੀ ਕੁ ਕਲ ਨਹੀਂ ਆਵੇ ॥੧॥੧॥ | ਅਣੀ ਮੈਂ ਕਿਤ ਨੂੰ ਗਾਲਿਆ ਜੋਬਨੁ ਏਹੁ ਝੂਠੇ ਖਾਬੁ ਖਿਆਲੁ ॥ ਕਰਮ ਅਵਲੇ ਹਥੁ ਨ ਭਰਦੀ ਸਹ ਕੇਰੀ ਕਰਦੀ ਭਾਲ ॥ ਅਪਣਾ ਕੰਮ ਨ ਕੀਤਾ ਜੈ ਸਿੰਘ ਪੈ ਗਇਉ ਹੋਰ ਜੰਜਾਲ ॥੧॥੨॥ ਪੱਤਰਾਂ ੨੩੦ (ਅ) ਘੜੀ ਯਾਦ ਕਰੀ ਪੀਆ ਮਿਲਣ ਦੀ ਭ|ੜਕ ਲਗੇ ਤਨ ਤਾਈ (1 ਨੀਰ ਵਹੇ ਜੀਉ ਕੁਮਣ ਲਗੇ ਸੀਨਿਓ ਉਠਨ ਆਹੀ ! ਰਗ ਰਗ ਅੰਦਰ ਖਲਲ ਪਵੇ ਜਾਇ ਲੁ ਲੂ ਯਾਰੁ ਕਾਹੀ ! ਜੈ ਸਿੰਘ ਪਕੜ ਵਿਛੋੜੇ ਦਧਾ ਮਿਲੇ ਤਾ ਹਾਲੁ ਵਿਖਾਹੀ ॥੧॥੩॥ ਪੇਵਕੜੇ ਨਹੀਂ ਰਹਦੀ ॥ ਪੇਯਾ ਨਾਲ ਜਿਨਾ ਨੇਹੁ ਲਗਾਇਆ ਸੋ ਸਹੁਰੜੇ ਦੁਖੁ ਸਹਦੀ ॥ ਮੈਡਾ ਚਤ ਨ ਲਗੇ ਸਯਾ ਘੜੀਕ ਕੌਲ ਨ ਬਹਦੀ ॥ ਜੈ ਸਿੰਘ ਤਾਘ ਮਿਲਣ ਸਹੁ ਕੇਰੀ ਬਾਹ ਖੜੀ ਕਰ ਕਹਦੀ ॥੧੪ll ਚੇਟਕੜਾ ਕੇਹਾ ਲਾਇਓ ॥ ਦਿਸ਼ਨ ਪਾਸ਼ ਚੰਗੀ ਭਲੀ ਗੁਝਾ ਦੁਖੁ ਸਹਾਇਓ ॥ ਪੱਤਰਾ ੨੩੧ (ਉ) ਲੋਕ ਅਜਾਣ ਕੀ ਜਾਣਨ ਵੇਦਨ ਬਿਰਹਾ ਨਾ ਲੜਾਇਓ ॥ ਰੋਮ ਰੋਮ ਵਿਸੁ ਧਣੀ ਜੈ ਸਿੰਘ ਕਮਲੀ ਨਾਉ ਧਰਾਇਓ ॥੧॥੫॥ ਗਲ ਆਖਣ ਦੀ ਨਾਹੀ ॥ ਜੈਦਾ ਥਾਉ ਨੇ ਬਿਨ੍ਹਾਂ ਸੁਣੀਐ ਢੁਢਾ ਜੋੜੀ ਜਾਈ ॥ ਰੂਪ ਰੇਖ ਭੇਖ ਨਹੀਂ ਕੋਈ ਨੇਹੁ ਲਗਾ ਤਿਸ ਤਾਈ 11 ਮੁਸ਼ਕਲ ਆਣ ਬਣੀ ਸਿਰਿ ਜੈ ਸਿੰਘ ਸੜ ਮਰਸੀ ਬਿਨ ਭਾਹੀ ॥੧lll ਪ੍ਰਾਨ ਬਸੇ ਪੀਅ ਮਾਹ ਕਾਜ ਕਾ ਸੋ ਸਰੇ 11 ੬੮