ਪੰਨਾ:Alochana Magazine April, May and June 1968.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾ ਮਦਰ ਕਰ ਗਏ ਮੋਰਾ ਹਾਡਨ ਪ੍ਰੇਮ ਕਰੇ ॥ ਮਿਰਤਕ ਹੋਇ ਨਿਬਰੀ ਹਉ ਪਾਨਿ ਅਜੂ ਨ ਦਰਸ਼ਨ ਦੇਤ ਹਰੇ । ਜੈ ਸਿੰਘ ਬਸ ਪਰਿਓ ਮਨ ਮੋਹਨ ਸਿਰਿ ਮਥਿ ਮਥਿ ਲੀਕ ਧਰ ! ਪੱਤਰਾ ੨੩੧ (ਅ) ਨਿਹਾਰਤ ਰੈਨ ਗਈ ਦਿਨ ਉਰਟ ਭਇਉ ॥ ਨੈਨਨ ਤਰੀ ਹਾਰ ਪਰੀ ਹੈ ਛਿਨ ਛਿਨ ਦੂਖ ਨੈਇਓ ॥ ਪਾਪੀ ਬਿਰਹ ਛੀਨ ਕਰ ਡਾਰੀ ਅਬ ਕਛੁ ਬਲ ਨ ਰਹਿਓ ॥ ਅਨ ਦਿਨੁ ਧ ਤਨ ਕੀ ਨਹੀਂ ਆਵਤੇ ਮੁਖ ਨਾਮ ਨ ਜਾਤ ਕਹਿਓ ॥ ਜੈ ਸਿੰਘ ਪਰ ਹਰਿ ਭਏ ਦਇਆਲਾ ਜਰਨ ਦਾਨ ਮੋਹ ਦੌਇਓ ॥੧॥੮॥ ਕਰ ਕਰ ਕਰ ਬਿਰਹਾ ਕਰੈ ਦੀਨ ॥ ਕਰਕ ਕਰਕ ਜਬ ਕਰਕ ਪਰੀ ਹੈ ਬਿਰਹਾ ਬਸ ਕਰ ਲੀਨ ॥ ਨਿਬਲ ਭਈ ਅਬ ਬਲੂ ਨੇ ਰਹਿਓ ਕਛੁ ਟੂਟੀ ਮਿਲੀ ਧਰ ਹੀਨ ॥ ਫਨੰਤਰ ਕਾ ਬਿਉਹਾਰ ਸਗਰ ਸਿਉ ਜਿਉ ਘਨ ਕਰ ਕਾਸਟ ਹੀਨ ॥ ਪੱਤਰਾ ੨੩੨ (ਉ) ਜੈ ਸਿੰਘ ਸਿਉ ਹਰ ਐਸੀ ਕਰੀ ਹੈ ਆਗੇ ਕਾਹੂ ਸੰਗ ਨ ਕੀਨ ॥੧੯॥ ਮਨ ਗਿਨ ਦੇਖ ਰੇ ਤੂ ਬਿਖਈ ਆਜ ਕਾਲ ਹੈਇ ਚਲਨਾ ॥ ਕਾਹੇ ਕੇ ਸੰਗਿ ਉਰਝਿ ਪਰਿਓ ਹੈ ਅੰਤ ਹੀ ਸਭ ਮਰਨਾ ॥ ਜਾਂ ਕੀਏ ਆਗੇ ਮੁਖੁ ਕਾਰਾ ਐਸੋ ਕਾਜੁ ਨ ਕਰਨ ॥ ਸਾਂਝ ਪਰੀ ਹਥ ਨਾਵਨ ਆਵਤ ਕਿਹ ਬਿਧ ਨੈ ਕਉ ਤਰਨਾ | ਜੈ ਸਿੰਘ ਤਿਆਗ ਪਕਰ ਇਹ ਬੇਰਾ ਨਿਡਰ ਤਬੀ ਜਬ ਡਰਨਾ ॥੧॥੧੦॥ ਕਉ ਪੀਅ ਮਿਲਾਵੈ ਆਜ ਰੀ ॥ ਜੇ ਅਬ ਮੋਹਨ ਹੋਤ ਮਿਲਾਵਾਂ ਕਰੋ ਜੁਗੀਅਨ ਕੇ ਸਾਜ਼ ਗੇ । ਯਾ :ਸੁਖ ਕੇ ਮੋਹ ਦੁਖ ਕਰ ਜਾਨਿਓ ਆਗ ਲਗਾਵੋ ਤਾਜ ਰੀ ॥ ਮੁਖ ਕਾਰਾ ਕਰ ਨਗਰ ਮੈ ਫਰੋ ਜੇ ਅਬ ਖਾਉ ਭਾਜ ਰੀ ॥ ਪੱਤਰਾ ੨੩੨ (ਅ) ਕਨਕ ਰਤਨ ਸਭ ਤਿਆਗ ਕਰੇ ਹੈ , ਅਵਰ ਤਿਆਗੀ ਲਾਜ ਰੀ ॥ ਜੈ ਸਿੰਘ ਜਰਤੀ ਅੰਗਨ ਮੇਰੇ ਆਤੇ ਨ ਕਾਹੂ ਬਾਜ ਰੀ ॥੧॥੧੧॥ ਕਰਮ ਕਹਾਂ ਕਉ ਹਮ ਨੇ ਕਰਨਾ ॥ ਟੇਰ ਲਗੀ ਦਰਸਨ ਕੀ ਖੋ ਕੇ ਅਨਦਿਨੁ ਅਗੋਨ ਬਿਰਹ ਕੀ ਜਰਨਾ ! ਜਬ ਲਗ ਛਾਰਕਰੋ ਮਨ ਅਪਨਾ ਤਬ ਲਗ ਧਿਆਨ ਤੇਰੇ ਹੀ ਧਰਨਾ ਨਿਡਰ ਭਏ ਅਬ ਡਰ ਨਹੀ ਕਉ ਬਿਛਰਨ ਕੇ ਡਰ ਛਿਨ ਛਿਨ ਡਰੋਨਾ 1) ਸੰਕ ਨ ਮਾਰਗ ਸੀਧੇ ਕੀ ਮੌਹ ਉਰਟ ਤਾਰੀ ਕੇ ਤਰ ਕੋਰ ਤਰਨਾ ॥ ਜਾਂ ਕਾ ਹਾਥ ਕਛੁ ਨਹੀ ਆਵਤ ਤਾਹੂ ਕੇ ਸੰਗ ਮਰ ਕਰੋ ਲੋਰਨਾ ॥ ਪੱਤਰਾ ੨੩੩ (ੳ) ਪ੍ਰੇਮ ਪੰਥ ਕੀ ਬਿਖੜੀ ਚਾਲੀ ਜੈਸਿੰਘ ਮਰੇ ਹਰਿ ਪਉੜੀ ਚਰਨਾ ॥ ੧॥੧੨॥ ੯੯