ਪੰਨਾ:Alochana Magazine April, May and June 1968.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਬ ਗਏ ਹਨ ਤੇ ਇਹ ਸ਼ਬਦ ਪੰਜਾਬੀ ਵਿਚ ਨਹੀਂ ਵਰਤੀਦੇ, ਜਿਵੇਂ : ਸੰਸਕ੍ਰਿਤ ਪੋਠੋਹਾਰੀ ਉਬਰ (ਬੋਲਣਾ) ਕੰਦਕ ਖੇਹਨੂੰ ਮ ਗਿਰਾਂ ਮਾਲਾਕਾਰ ਮਲਿਆਰ ਹੇਠਾਂ ਕੁੱਝ ਅਜਿਹੇ ਸ਼ਬਦਾਂ ਦੀ ਸੂਚੀ ਦਿੱਤੀ ਜਾਂਦੀ ਹੈ, ਜੋ ਸੰਸਕ੍ਰਿਤ ਵਿਚੋਂ ਪੰਜਾਬੀ ਤੇ ਪੋਠੋਹਾਰੀ ਦੋਹਾਂ ਨੇ ਅਪਣਾਏ ਹਨ, ਪਰ ਤਦਭਵ ਬਣਾਉਣ ਲਗਿਆਂ ਹਾਂ ਵਿੱਚ ਵੱਖੋ ਵੱਖਰੇ ਰੂਪ ਧਾਰਨ ਕਰ ਗਏ ਹਨ : ਸੰਸਕ੍ਰਿਤ ਪੰਜਾਬੀ ਪੋਠੋਹਾਰੀ ਅੰਗੁਲਿ ਬੱ ਉਂਗਲ ਅੰਗਲ ਏਕਾਦਸ਼ੀ ਵੜੀ ਕਾਦਸ਼ੀ ਕਾਸਤੀ ਸ਼ੀਤ ਦੀ ਸੀਤ ਕੁੰਭਕਾਰ ਝੂਮਰ ਕੁਮਿਆਰ, ਘੁਮਿਆਰ ਭਾਰ ਜਾਮਾਊ Tਰੂ ਜਵਾਈ ਜਵਾਤਰਾ ਤਾਮਰ ਤਾਂਬਾ ਤਰਾਮਾ वूि त्रि। ਤਿੰਨ ਸੇਂਦ -ਕੇਵ ਪਸੀਨਾ ਪਰਸਿਓ ਮਨੁ ਸਧ ਮਨੁੱਖ ਲਘੂ ਹੌਲਾ ਲੋਹਕਾ ਅਰਬੀ ਫ਼ਾਰਸੀ ਦੇ ਸ਼ਬਦ ਸੀਂ ਅੱਠਵੀਂ ਨਾਵੀਂ ਸਦੀ ਤੋਂ ਹੀ ਪੋਠੋਹਾਰ ਵਿਚ ਮੁਸਲਮਾਣਾਂ ਦੀ ਆਮਦ ਅਰੰਭ ਹੋ ਗਈ ਸੀ । ਦਸਵੀਂ ਸਦੀ ਵਿਚ ਤਾਂ ਇਸ ਇਲਾਕੇ ਉੱਤੇ ਮੁਸਲਮਾਣੀ ਪ੍ਰਭਾਵ ਚੋਖੀ ਮਾਤਰਾ ਵਿਚ ਪੈਣਾ ਸ਼ੁਰੂ ਹੋ ਗਿਆ ਸੀ । ਗਿਆਰਵੀਂ ਸਦੀ ਦੇ ਅਰੰਭ ਵਿਚ ਮਹਿਮੂਦ ਗਜ਼ਨਵੀ ਨੇ ਤਾਂ ਸਾਰੇ ਪੰਜਾਬ ਉੱਤੇ ਕਬਜ਼ਾ ਕਰ ਕੇ ਪੰਜਾਬ ਵਿੱਚ ਫ਼ਾਰਸੀ ਨੂੰ ਦਫ਼ਤਰੀ ਬੋਲੀ ਬਣਾ ਦਿੱਤਾ ਸੀ । ਧਨੀਂ ਤੇ ‘ਪੋਠੋਹਾਰ ਦੇ ਪਿੰਡਾਂ ਦੇ ਪਿੰਡ ਮੁਸਲਮਾਣ ਬਣਨੇ ਸ਼ੁਰੂ ਹੋ ਗਏ ਸਨ। ਜਿਵੇਂ ਜਿਵੇਂ ਫ਼ਾਰਸੀ ਦਾ ਰਾਜ-ਦਰਬਾਰ ਵਿਚ ਮਾਣ ਵਧਦਾ ਗਿਆ ਤੇ ਪੰਜਾਬ ਵਿਚ ਫ਼ਾਰਸੀ ਪੜੀ ਪੜ੍ਹਾਈ ਜਾਣ ਲੱਗੀ, ' ਇਸ ਦਾ ਪ੍ਰਭਾਵ ਆਮ ਲੋਕਾਂ ਦੀ ਬੋਲ ਚਾਲ ਉੱਤੇ ਵੀ ਪੈਣ ਲੱਗਾ। ਅਰਬੀ ਦੇ ਜੋ ਸ਼ਬਦ ਪੋਠੋਹਾਰੀ ਵਿੱਚ ਆਏ, ਉਹ ਸਾਰੇ ਫ਼ਾਰਸੀ ਰਾਹੀਂ ਪ੍ਰਵੇਸ਼ ਕੀਤੇ । : ਅਰਬੀ · ਫ਼ਾਰਸੀ ਦੇ ਕਈ ਸ਼ਬਦ ਜੋ ਪੋਠੋਹਾਰੀ ਵਿਚ ਵਰਤੇ ਜਾਂਦੇ ਹਨ, ਪੰਜਾਬੀ ਦੀਆਂ ਦੂਜੀਆਂ ਉਪ-ਭਾਖਾਵਾਂ ਵਿਚ ੪੦