ਪੰਨਾ:Alochana Magazine April, May and June 1968.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਭੈਣ ਮਾਵਾਂ ‘ਕੰਨਾ’ ਅੰਤ ਵਾਲੀਆਂ ਕੁੱਝ ਸੰਗਿਆਵਾਂ ਵਿਚ ਵਿਕਾਰੀ ਬਣਾਉਣ ਲੱਗਿਆਂ ‘ਕੱਨੇ ਦੀ ਥਾਂ ‘ਲਾਂ’ ਲਾ ਲਈ ਜਾਂਦੀ ਹੈ, ਜਿਵੇਂ ਘੋੜਾ ਤੋਂ ਘੋੜੇ, ਕੁੱਤਾਂ ਤੋਂ ਕੁੱਤੇ । ਇਸਤ੍ਰੀ ਲਿੰਗ ਦੇ ਅੰਤ ਵਿਚ 'ਈ' ਜਾਂ 'ਊ' ਲਗਾ ਕੇ ਵਿਕਾਰੀ ਬਣਾਇਆ ਜਾਂਦਾ ਹੈ, ਜਿਵੇਂ : ਮੱਝ ਮੱਝੀ ਅੱਖ ਅੱਖੀ ਦੁਪਹਿਰ ਦੁਪਹਿਰੀ ਫ਼ਜਰ ਫ਼ਰੀ ਭੈਣ ਮਾਂ, ਪਿਉ, ਭੈਣ, ਭਰਾ ਆਦਿ ਸੰਗਿਆਵਾਂ ਨੂੰ ਵਿਕਾਰੀ ਬਣਾਉਣ ਲਗਿਆਂ 'ੴ' ਵਧਾ ਕੇ ਮਾਉ, ਪਿਉ, ਭੈਣੁ, ਭਰਾਉ ਬਣਾ ਲਿਆ ਜਾਂਦਾ ਹੈ । ਪੂਰਨ ਬਹੁ ਵਚਨ ਤੋਂ ਵਿਕਾਰੀ ਬਹੁ ਵਚਨ ਬਣਾਉਣ ਲਗਿਆਂ, ਉਹ ਸੰਗਿਆਵਾਂ ਜਿਨ੍ਹਾਂ ਦੇ ਅੰਤ ਵਿਚ ਆਂ, ਈਂ, ੴ ਹੋਵੇ, ਕੋਈ ਪਰਿਵਰਤਨ ਨਹੀਂ ਕੀਤਾ ਜਾਂਦਾ : ਮਾਵਾਂ ਗਾਈ ਗਾਈ | ਪਰ ਬਾਕੀ ਸਭਨਾਂ ਦੇ ਅਖ਼ੀਰ ਵਿਚ (ਆਂ) ਲਗਾ ਕੇ ਪਰਿਵਰਤਨ ਕੀਤਾ ਜਾਂਦਾ ਹੈ : ਸਾਹਨ ਸਾਹਨਾਂ ਕੁੱਤਿਆਂ ਜੇ ਅੰਤ ਵਿਚ ਕੰਨਾ ਆ ਜਾਵੇ ਤਾਂ 'ਵਾਂ' ਜਾਂ 'ਆਂ' ਲਗਾ ਕੇ ਵਿਕਾਰੀ ਬਹੁ ਵਚਨ ਬਣਾਇਆ ਜਾਂਦਾ ਹੈ : ਰਾ ਭਰਾਵਾਂ (ਭਰਾਆਂ) ਖਾਸ ਨਾਵਾਂ ਜਾਂ ਆਮ ਨਾਵਾਂ ਦੇ ਅੰਤ ਵਿਚ ਲਾਂ, ਬਿਹਾਰੀ ਜਾਂ ਕੰਨਾ ਲਾ ਕੇ ਵਿਕਾਰੀ ਬਣਾਉਣ ਦੀ ਰੁਚੀ ਆਮ ਹੈ : ਮਹਿੰਦਰ ਮਹਿੰਦਰੇ ਨੀ ਰੋਟੀ ਮੱਝ ਮੱਝੀ ਕੀ ਗੁਤਾਵਾ ਪਾ मंघट ਮਾੜੀ ਸੁੱਥਣਾਂ 'ਚ ਨਾ ਬਾਹੀ ਛੇੜੋ ਇਸਤ੍ਰੀ ਲਿੰਗ ਸੰਗਿਆ ਦਾ ਇਕ ਵਚਨ ਤੋਂ ਬਹੁ ਵਚਨ ਬਣਾਉਣ ਲਈ ਪੋਠੋਹਾਰੀ ਵਿਚ ਟਕਸਾਲੀ ਪੰਜਾਬੀ ਵਾਲਾ ਰੰਗ ਨਹੀਂ ਵਰਤਿਆ ਜਾਂਦਾ । ਜੇ ਇਸਤ੍ਰੀ ਲਿਗ ਸੰਗਿਆ ਦਾ ਅੰਤਲਾ ਅੱਖਰ ਮੁਕਤਾ ਹੋਵੇ ਤਾਂ ਬਿਹਾਰੀ ਲਗਾ ਕੇ ਬਹੁ ਵਚਨ ਬਣਾਇਆ ਜਾਂਦਾ ਹੈ : ਪੋਠੋਹਾਰੀ ਪੰਜਾਬੀ ਮੱਝੀ ਚੁੜੇਲ ਚੁੜੇਲੀ ਚੁੜੇਲਾਂ ਕੁੱਤੇ ਮੰy ੪੩