ਪੰਨਾ:Alochana Magazine April, May and June 1968.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਵਾ ਪਰ ਜੇ ਅੰਤਲੇ ਅੱਖਰ ਦੇ ਪਿਛੇ ਕੰਨਾ ਲਗਿਆ ਹੋਵੇ ਤਾਂ ਅਖੀਰ ਵਿਚ ਈਂ ਲਗਾਇਆਂ ਜਾਂਦਾ ਹੈ : ਪੋਠੋਹਾਰੀ ਪੰਜਾਬੀ ਗਾਂ ਗਾਈਂ ਗਾਵਾਂ ਹਵਾਈਂ ਹਵਾਵਾਂ ਬਲਾ ਬਲਾਈਂ ਬਲਾਵਾਂ (੨) ਸਰਵ ਨਾਂਵ ਪੋਠੋਹਾਰੀ ਵਿਚ ਜੋ ਸਰਵ ਨਾਂ* ਵਰਤੇ ਜਾਂਦੇ ਹਨ, ਉਹ ਪੰਜਾਬੀ ਨਾਲੋਂ ਕਾਫ਼ੀ ਫ਼ਰਕ ਵਾਲੇ ਹਨ । ਹੇਠਾਂ ਸਰਵ ਨਾਂਵ ਦੀ ਰੂਪਾਵਲੀ ਦਿੱਤੀ ਜਾਂਦੀ ਹੈ : ਉੱਤਮ ਪੁਰਖ : ਮੈਂ ਕਾਰਿਕ ਇਕ ਵਚਨ ਬਹੁ ਵਚਨ ਕਰਤਾ ਮੈਂ, ਮੈਂ ਅੱਸ ਕਰਮ ਮਿੱਕੀ, ਮਿੱਘੀ, ਮਿੰਘ ਅਸਾਂਹ ਕੀ ਕਰਣ

    • ਮਾੜੇ ਤੂੰ, ਮਾੜੇ ਕਨੂੰ ਅਸਾਂਹ ਤੂੰ, ਕੋਲੈ ਸੰਪ੍ਰਦਾਨ ਮਾੜੇ ਆਸਤੈ, ਮਾੜੇ ਤਾਈਂ ਅਸਾਂਹ ਆਸਤੈ,

ਅਸਾਂ ਤਾਈਂ ਅਪਾਦਾਨ ਮੈਥ, ਮਾੜੇ ਤੂੰ ( ਕੋਲ ) ਅਸਾਂਹ ਕੋਲ਼, ਸਾੜੇ : ੜਾ, ਮਾੜੀ ਸਾੜਾ, ਸਾੜੀ, ਸਾੜੇ ਅਧਿਕਰਣ ਮਾੜੇ `ਚ, ਤੈ ਅਸਾਂਹ ’ਚ, ਸਾੜੇ ' ਮੱਧਮ ਪੁਰਸ਼ : ਤੂੰ ਕਾਰਕ ਇਕ ਵਚਨ ਬਹੁ ਵਚਨ ਕਰਤਾ ਤੂੰ, ਤੂ, ਰੁੱਧ ਤੱਸ ਕਰਮ ਤੁੱਘ, ਤੱਕੀ ਤੁਸਾਂਹ, ਤੁਸਾਂਹ ਕੀ ਕਰਣ ਤੁਹਾੜੇ ਤੂੰ, ਕੱਲ੍ਹ ਤੁਸਾਂਹ ਤੂੰ, ਕੋਲੈ मॅप

  • ਜਿਹਲਮ ਪਾਰ ਦੇ ਨੇੜੇ ਵਾਲੇ ਇਲਾਕੇ ਵਿਚ ‘ਮੈਨੂੰ’, ‘ਤੇਨੂੰ”, “ਉਸਨੂੰ ਜਾਂ ਉਹਨੂੰ' ਆਦਿ ਸ਼ਬਦਾਂ ਨੂੰ “ਮਨੂੰ’, ‘ਤੇਨੂੰ ਤੇ “ਉੱਨੂੰ’ ਦਾ ਰੂਪ ਦੇ ਦਿੱਤਾ ਜਾਂਦਾ ਹੈ । ਇਸਤੋਂ ਅੱਗੇ ਹਜ਼ਾਰੇ ਵਾਲੇ ਪਾਏ ਵਧਦੇ ਹੋਏ ਇਹੋ ਸ਼ਬਦ “ਮਾਂਹ, 'ਤਾਂਹ’, ‘ਉਸਾਂਹ, ਫਿਰ ‘ਮੀਂਹ, ‘ਤੁਹੀਂ, ਉਸਈ ਤੇ ਫਿਰ “ਮਿੱਕੀ, ਤੱਕੀ, Guਦੀ ਬਣ ਜਾਂਦੇ ਹਨ । ਇਸ ਤੋਂ ਵੀ ਹੋਰ ਅਗਰੇ ਜਾ ਕੇ ਇਹ ਸ਼ਬਦ ਸਿੰਘ. ਪੀ. ਤੇ ਉਸਕੀ ਦਾ ਰੂਪ ਧਾਰਨ ਕਰ ਲੈਂਦੇ ਹਨ |

ਪੋਠੋਹਾਰੀ ਸ਼ਬਦ-ਕੋਸ਼ : ਭਾਸ਼ਾ ਵਿਭਾਗ ਪਟਿਆਲਾ i] **ਮੈਂਡਾ, ਮੈਂਡੇ ਵੀ ਵਰਤੇ ਜਾਂਦੇ ਹਨ, ਪਰ ਇਹ ਧਨੀ ਦਾ ਅਸਰ ਹੈ । ੪੪