ਪੰਨਾ:Alochana Magazine April, May and June 1968.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੰਬੰਧ ਸੰਪ੍ਰਦਾਨ ਤੁਸਾੜੇ ਆਸਤੈ, ਤਾਈਂ ਹਾੜੇ ਆਸਤੈ, ਤੁਸਾਂਹ ਤਾਈ ਅਪਾਦਾਨ ਤੁਹਾੜੇ ਤੂੰ, ਤੁਹਾੜੇ ਨਾਲ਼ ਤੁਸਾਂਹ ਤੂੰ, ਹਾੜੇ ਨਾਲ਼ ਤੁਹਾੜਾ, ਤੁਹਾੜੀ, ਤੁਹਾੜੇ ਹਾੜਾ, ਹਾੜੀ, ਹਾੜੇ ਅਧਿਕਰਣ ਤੁਹਾੜੇ 'ਚ ਸੁਹਾੜੇ 'ਚ ਅਨ ਪੁਰਸ਼ : ਉਹ ਕਾਰਕੇ ਇਕ ਵਚਨ ਬਹੁ ਵਚਨ ਕਰਤਾ ਹੁੰਹ, ਹੱਸ ਉਹ, ਹੁਨ੍ਹਾਂ ਕਰਮ ਹੱਸ ਆਂ, ਹੱਸ ਕੀ ਹੁੰਆਂ, ਹੁਨਾਂ ਕੀ ਕਰਣ ਹੱਸ ਕੋਲ਼ੇ, ਤੂੰ ਹਨਾਂ ਕੋਲ਼ੇ, ਤੂੰ ਸੰਪ੍ਰਦਾਨ ਹੱਥ ਆਸਤੈ, ਤਾਈਂ ਹਨਾਂ ਆਸਤੈ, ਤਾਂ ਅਪਾਦਾਨ ਹੱਸ ਨਾਲ਼ੇ ਹੱਸ ਤੂੰ, ਹੁਨਾਂ ਨਾਲ਼ੇ, ਹੁਨਾਂ ਤੂੰ ਸੰਬੰਧ ਹੱਸ ਨਾ, ਹੱਸ ਨੇ, ਹੱਸ ਨੀ ਹੁਨਾਂ ਨਾ, ਹੁਨਾਂ ਨੇ, ਹਨਾਂ ਨੀਆਂ ਅਧਿਕਰਣ ਹੁੱਬ ’ਚ, ਹੱਸ ਤੇ ਹੁਨਾਂ 'ਚ, ਨਾਂ ਹੈ ਅਨਿਸਚੇ ਵਾਚਕ ਪੜਨਾਂਵ 'ਕੋਈ', 'ਕਿਸ' ਲਈ ਪੋਠੋਹਾਰੀ ਵਿਚ 'ਕੈ’, ‘ਕੁੱਸ ਵਰਤਿਆਂ ਜਾਂਦਾ ਹੈ ਦੇ ਪ੍ਰਸ਼ਨ-ਵਾਚਕ ਲਈ ‘ਕੈਂਹ', 'ਕੈਂਚਾ', 'ਕਾਈਂ 'ਚ’ ਦਾ ਪ੍ਰਯੋਗ ਹੁੰਦਾ ਹੈ । ‘ੴ’ ਪੜਨਾਂਵ ਦੀ ਥਾਂ ਪੋਠੋਹਾਰੀ ਵਿਚ ‘ਕੇ' ਜਾਂ 'ਕਹਿ’ ਦਾ ਪ੍ਰਯੋਗ ਕੀਤਾ ਜਾਂਦਾ ਹੈ । ਜ਼ਿਲਾਂ ਜਿਹਲਮ ਦੇ ਪੋਠੋਹਾਰੀ 'ਕੇ' ਵਰਤਦੇ ਹਨ ਅਤੇ ਜ਼ਿਲਾ ਰਾਵਲਪਿੰਡੀ ਦੇ ‘ਕਹਿ' । ਨਿਜ ਵਾਚੀ ਪੜਨਾਂਵ ਲਈ ਪੋਠੋਹਾਰ ਵਿਚ 'ਆਪੂ ' ਵਰਤਿਆ ਜਾਂਦਾ ਹੈ। ‘ਆ ਗੱਛ' (ਤੂੰ ਆਪ ਜਾ) । (੩) ਵਿਸ਼ੇਸ਼ਣ ਵਿਸ਼ੇਸ਼ਣ ਪੰਜਾਬੀ ਵਾਂਙ ਹੀ ਨਾਂਵਾਂ ਤੋਂ ਪਹਿਲਾਂ ਆਉਂਦੇ ਹਨ ਅਤੇ ਲਿੰਗ, ਵਚਨ ਤੇ ਕਾਰਕ ਨੂੰ ਮੁੱਖ ਰੱਖ ਕੇ ਨਾਵਾਂ ਨਾਲ ਮੇਲ ਖਾਂਦੇ ਹਨ । ਜਿਵੇਂ ਚੰਗਾ ਆਦਮੀ, ਚੰਗੇ ਆਦਮੀ, ਚੰਗੀ ਮਤ, ਚੰਗੀਆਂ ਮਤਾਂ | ਪੰਜਾਬੀ ਵਾਂਙ ਹੀ ਪੋਠੋਹਾਰੀ ਵਿਚ ਵੀ ਕੁੱਝ ਵਿਸ਼ੇਸ਼ਣ ਨਾਵਾਂ ਦੇ ਅੰਤ ਵਿਚ 'ਕੰਨਾ ਲਾ ਕੇ ਬਣਾਏ ਜਾਂਦੇ ਹਨ : ਨਾਂਵ ਵਿਸ਼ੇਸ਼ਣ ਭੁੱਖਾ भंपा ਔਖਾ ਭ ੪੫