ਪੰਨਾ:Alochana Magazine April, May and June 1968.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅੰਤਰ ਸਿਰਫ਼ ਉੱਚਾਰਣ ਭੇਦ ਕਰਕੇ ਹੈ । ਅਵਸਥਾ ਕਾਲ ਵਾਚਕ ਵਾਚਕ ਸਥਾਨ ਪ੍ਰਕਾਰ ਵਾਚਕ ਪ੍ਰਮਾਣ ਵਾਚਕ ਦਿਸ਼ਾ ਵਾਚਕ ਕਿਦੈ ਪ੍ਰਸ਼ਨਿਕ ਕੁਦੈ' ਕਦੈ, ਕੱਦਣ, ਕਿੱਥੇਕੱਥੋਂ ,ਧਰੂਕੀਕਣ, ਕਿੰਜ, ਕਿੰਨਾਂ ਕਦੋਕਾ ਕਿਉਂ,ਕਿਵੇਕਿੱਦਾਂ, ਕਿਵੇਂ ਮੋਹਰੀ | ਜਦੈ , ਜੱਦਣ, ਜਿੱਥੇ , ਜਿੱਥੂ : ਜੀਕਣ, ਜਿਵੇਂ, | ਜਿੰਨਾ,ਜੇਡਾ ਜਦੋਂਕਣਾ li ਜੱਦ, ਜਿੰਜ | ਜਿਧਰ ਜਿੱਧਰੂ , ਜਿਦੈ ਇੱਦੈ, ਵਾਚੀ · ਹਿਥੈ; ਹੱਥੀ, ਇਜੇਹਾਰ, ਨਿਸਚੇ- |ਸੋ, ਤਾਂ, ਤਦ ਉਹੈ, ਪਰੋ, ਇੰਜੈ, ਉਂਜੈ; | ਨਾ; ਉਦੈ ਉਦਣੀ ਹਰ ਐਡਾ ਏਦਾਂ ਪੰਜਾਬੀ ਦੇ ਜਿਨ੍ਹਾਂ ਕ੍ਰਿਆ-ਵਿਸ਼ੇਸ਼ਣਾਂ ਦੇ ਮੁੱਢ ਵਿਚ ਕਿ ਆਉਂਦਾ ਹੈ, ਪੋਠੋਹਾਰੀ ਵਿਚ ਉਨਾਂ ਦੀ ਸਿਹਾਰੀ ਔਕੁੜ ਵਿਚ ਬਦਲ ਜਾਂਦੀ ਹੈ, ਜਿਵੇਂ :ਪੰਜਾਬੀ ਪੋਠੋਹਾਰੀ ਕਿੱਧਰ ਕੁੱਧਰ ਕਿੱਥੇ ਕੁੱਸ ਕਿਸੇ ਕੁੱਸੇ ਕਿਸੇ ਜੇ ਅੰਤ ਵਿਚ ਲਾਂ ਦੀ ਮਾਤ੍ਰ ਹੋਵੇ ਤਾਂ ਉਹ ਦੁਲਾਵਾਂ ਵਿਚ ਬਦਲ ਜਾਂਦੀ ਹੈ, ਜਿਵੇਂ :ਇੱਥੇ ਹਿੱਥੇ ਹੱਥੇ ਕਿਆ ਪੋਠੋਹਾਰੀ ਵਿਚ ਕ੍ਰਿਆਵਾਂ ਦੀ ਰੂਪ-ਸਾਧਨਾ ਪੰਜਾਬੀ ਨਾਲੋਂ ਬਹੁਤ ਵੱਖਰੀ ਹੈ । ਸੰਗਿਆ-ਕ੍ਰਿਆ (Verb Substantive) ਦਾ ਵਰਤਮਾਨ ਕਾਲ ਵਿੱਚ ਅੰਤ ਇਉਂ ਹੁੰਦਾ ਹੈ :ਇਕ ਵਚਨ ਬਹੁ ਵਚਨ ਉੱਤਮ ਹਾਂ, ਆਂ ਹਾਂ, ਆਂ ਮੱਧਮ ਹੈਂ, ਏ, ਐਂ ਹੋ, ਓ ਅਨ ਹੇ, ਏ, ਹੈ, ਐ, ਐਹ, ਵੇ ਹਨ, ਅਨ, ਐਂ, ਨੂੰ ਭੂਤ ਕਾਲ ਵਿੱਚ ਦੋ ਵਿਭਿੰਨ ਰੂਪ ਪ੍ਰਚਲਿਤ ਹਨ; ਪਹਿਲਾ ਵਧੇਰੇ ਰਾਵਲਪਿੰਡੀ ਦੇ ਖੇਤਰ ਵਿਚ ਵਰਤਿਆ ਜਾਂਦਾ ਹੈ ਤੇ ਦੂਜਾ ਜਿਹਲਮ ਤੇ ਗੁੱਜਰਖ਼ਾਨ ਦੀ ਤਹਿਸੀਲ ਦੇ ੪੭