ਪੰਨਾ:Alochana Magazine April, May and June 1968.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਰਤੋਂ ਲੰਗ ਪਗ ਅਲੋਪ ਹੁੰਦੀ ਜਾ ਰਹੀ ਹੈ, ਪਰ ਪੋਠੋਹਾਰੀ ਦੇ ਸੰਜੋਗਾਤਮਕ ਸੁਭਾ ਕਾਰਣ ਵਿਭਕਤੀਆਂ ਵੱਲ ਝੁਕਾ ਕਾਫ਼ੀ ਜ਼ਿਆਦਾ ਹੈ । ਪੋਠੋਹਾਰੀ ਵਿਚ ਪੰਜਾਬੀ ਦੇ ਸੰਬੰਧਕ ਤਿਐ ‘ਦਾ', 'ਦੇ', ‘ਦੀ’ ਅਤੇ ‘ਦੀਆਂ ਆਦਿ ‘ਮਾਂ’ ‘ਨੇ’, ‘ਨੀ' ਅਤੇ 'ਨੀਆਂ' ਵਿਚ ਬਦਲ ਜਾਂਦੀਆਂ ਹਨ, ਜਿਵੇਂ “ਮਾਵੇਂ ਨਾ ਪੁੱਤਰ' (ਮਾਮੇ ਦਾ ਪੁੱਤਰ) । | ਪੰਜਾਬ ਵਿਚ ਵਰਤੀਦੀ ਸੰਬੰਧਕੀ ਪਤਿਐ ਨੂੰ’ ਦੀ ਥਾਂ ਪਠੋਹਾਰੀ ਵਿਚ ‘ਕੀ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜਿਵੇਂ ਉਸ ਨੂੰ ਬੁਲਾ’ ਦੀ ਥਾਂ “ਹੱਸ ਕੀ ਸੱਦ' । ਇਹ ‘ਕੀ' ਕਈ ਵਾਰ ਉੱਚਾਰਣ ਲਗਿਆਂ ‘ਈ' ਹੀ ਸੁਣਾਈ ਜਾਂਦੀ ਹੈ, ਜਿਵੇਂ “ਹਸ ਈ ਸੱਦ' । ਕਈ ਵਾਰ ‘ਨੂੰ’ ਦੀ ਥਾਂ 'ਆਂ' ਜਾਂ ‘ਆਂ ਦਾ ਵੀ ਪ੍ਰਯੋਗ ਕੀਤਾ ਜਾਂਦਾ ਹੈ; ਜਿਵੇਂ ‘ਹੱਸ ਆਂ ਸੱਦੇ । ਅਪਾਦਾਨ ਕਾਰਕ ਲਈ ਪੰਜਾਬੀ ਵਿਚ ‘ਤੋਂ ਉਪਸਰਗ ਵਰਤਿਆ ਜਾਂਦਾ ਹੈ, ਪਰ ਕਈ ਵਾਰ ਨਾਂਵ ਨਾਲ ਅਪਾਦਾਨ ਵਿਚ () ਵੀ ਲਾ ਦਿੱਤਾ ਜਾਦਾ ਹੈ । ਪਠੋਹਾਰੀ ਵਿਚ ‘ਤੋਂ ਉਪਸਰਗ ਨਹੀਂ ਵਰਤਿਆ ਜਾਂਦਾ ਅਤੇ ਤੋਂ ਵਿਚਲਾ ੴ ( ) ਦੀਰਘ ਕਰ ਕੇ “ਉ" ਬਣਾ ਲਿਆ ਜਾਂਦਾ ਹੈ, ਜਿਵੇਂ : ਪੰਜਾਬੀ ਪੋਠੋਹਾਰੀ ਪਿੰਡ ਤੋਂ, ਪਿੰਡਾਂ ਪਿੰਡੁ ਸ਼ਹਿਰ ਤੋਂ, ਸ਼ਹਿਰਾਂ ਸ਼ਹਿਰੂ ਘਰ ਤੋਂ, ਘਰੋਂ ਬਜ਼ਾਰ ਤੋਂ, ਬਜ਼ਾਰੋਂ ਬਜ਼ਾਰੂੰ ਅਧਿਕਰਣ ਕਾਰਕ ਵਿਚ ਵਿਭਕਤੀ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ, ਭਾਵ ਪਰਬਰਗ ‘ਤੋਂ, ਚ’, ‘ਤਲੈ', 'ਅੱਖਰ' ਵੀ ਵਰਤੇ ਜਾਂਦੇ ਹਨ । ਵਿਭਕਤੀ ਪ੍ਰਿਐ ਇਕ ਵਚਨ ਵਿਚ (Y) ਅਤੇ ਬਹੁ ਵਚਨ ਵਿਚ ( ) ਦੀ ਵਰਤੋਂ ਹੁੰਦੀ ਹੈ, ਜਿਵੇਂ : ਘਰੇ, ਘਰੀ; ਜੰਜੇ, ਜੰਸੀਂ; ਦਿਨੇ, ਦਿਨੀਂ। ਪੜਨਾਵੀਂ ਓਐ ਪੋਠੋਹਾਰੀ ਸਭਾ ਵਿਚ ਸੰਜੋਗਾਤਮਕ ਹੈ ਅਤੇ ਇਸ ਵਿਚ ਕ੍ਰਿਆ ਦੇ ਅੰਤ ਵਿਚ ਪੜਿਐ ਲਾ ਕੇ ਸਰਵ ਨਾਵਾਂ ਦਾ ਕੰਮ ਸਾਰ ਲਿਆ ਜਾਂਦਾ ਹੈ । ਪੰਜਾਬੀ ਵਿਚ ਪੜਨਾਵੀਂ ਪੜਿਐ ਬਿਲਕੁਲ ਨਹੀਂ ਵਰਤੇ ਜਾਂਦੇ । ਮੁਲਤਾਨੀ ਉਪ-ਭਾਖਾ ਵਿਚ ਇਹ ਪ੍ਰਵਿਰਤੀ ਬਹਤ ਮਿਲਦੀ ਹੈ ਅਤੇ ਮੁਲਤਾਨੀ ਵਿਚ ਉੱਤਮ ਪੁਰਸ਼ ਲਈ ਵੀ ਤਿਐ ਵਰਤਣ ਦਾ ਰਵਾਜ ਕਾਫ਼ੀ ਹੈ ਜਦੋਂ ਕਿ ਪੋਠੋਹਾਰੀ ਵਿਚ ਵਧੇਰੇ ਕਰਕੇ ਮੱਧਮ ਪੁਰਸ਼ ਤੇ ਅਸੀਂ ਪੁਰਖ ਦੇ ਸਰਵ ਨਾਵਾਂ ਲਈ ਹੀ ਤਿਐ ਲਾਏ ਜਾਂਦੇ ਹਨ । ਪੋਠੋਹਾਰੀ ਵਿਚ ਕ੍ਰਿਆਵਾਂ ਦੇ ਅੰਤ ਵਿਚ ਜੋ ਐ ਲਾਏ ਜਾਂਦੇ ਹਨ, ਉਹ ਘਰੁ ੪