ਪੰਨਾ:Alochana Magazine April, May and June 1968.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਈ ਵਾਰ 'ਚਾ' ਤੇ “ਖਾਂ' ਦੋਵੇਂ ਇੱਕੋ ਵਾਕ ਵਿਚ ਵੀ ਵਰਤ ਲਏ ਜਾਂਦੇ ਹਨ: ਉਸ ਆਂ ਚਾ ਆਖ ਖਾਂ । ਦੁੱਧ ਦਾ ਪਲਾ ਖਾਂ । ਇਸੇ ਤਰ੍ਹਾਂ 'ਆਰ' ਵੀ ਕ੍ਰਿਆ ਤੋਂ ਪਿੱਛੋਂ ਵਰਤਿਆ ਜਾਂਦਾ ਹੈ ਤੇ ਜ਼ੋਰ ਪਾਉਣ ਲਈ ਹੀ ਵਰਤਿਆ ਜਾਂਦਾ ਹੈ : ਆਖੋਂ ਆਰ ਸੁ ॥ ਸਵਾਏ ਆਰ ਸੁ ॥ ਪੰਜਾਬੀ ਸਾਹਿਤ ਅਕਾਡਮੀ ਦੀਆਂ ਪ੍ਰਕਾਸ਼ਣਾਂ ਡੀ. ਪੀ. ਆਈ. ਪੰਜਾਬ. ਚੰਡੀਗੜ੍ਹ ਵਲੋਂ ਪਰਵਾਣਿਤ ੧. ਆਦਮੀ ਦੀ ਪਰਖ ਸ਼ਮਸ਼ੇਰ ਸਿੰਘ ਅਸ਼ੋਕ 2. ਕੋਲਾ ਕੀ ਹੈ ? ੧-੫੦ ਜੋਗਿੰਦਰ ਸਿੰਘ ਛਾਬੜਾ ੩. ਸੀ ਮਦ ਭਗਵਦ ਗੀਤਾ* ੬-੦੦ ੪. ਅੱਗ ਦੀ ਕਹਾਣੀ* -ਸ਼ਮਸ਼ੇਰ ਸਿੰਘ ਅਸ਼ੋਕ ੨-00 ੫: ਖਾਧ ਖ਼ੁਰਾਕ ਤੇ ਪਾਲਣ ਪੋਸ਼ਣ -ਗੁਰਬਚਨ ਸਿੰਘ ੧-੦੦ ੬. ਲੋਕ ਆਖਦੇ ਹਨ। -ਕਿਸ਼ਨ ਸਿੰਘ ੨-੫੦ -ਵਣਜਾਰਾ ਬੇਦੀ ੭. ਜੀਵਨ ਤੰਦਾਂ ੫-੮o ੮. ਮੋਤੀ ਦੀ ਕਹਾਣੀ* --ਖੇਮ ਸਿੰਘ ਗਰੇਵਾਲ ੩-੭੫ ੯. ਪਰਾਰੰਭਿਕ ਅਰਥ ਵਿਗਿਆਨ* -ਗੁਰਬਚਨ ਸਿੰਘ ੧-00 ੧੦. ਪੱਛਮੀ ਅਲੋਚਨਾ ਦੀ ਪਰੰਪਰਾ -ਮਨੋਹਰ ਲਾਲ ਦੇਸਰ ੧੧. ਪਿੰਗਲ ਤੇ ਅਰੂਜ਼ -ਰੋਸ਼ਨ ਲਾਲ ਆਹੂਜਾ ੬-to -ਜੋਗਿੰਦਰ ਸਿੰਘ ੪-੦੦ ੧੨, ਨੀਲੀ ਤੇ ਰਾਵੀ ੬-੨੫ -ਕਰਤਾਰ ਸਿੰਘ ਸ਼ਮਸ਼ੇਰ ੧੩. ਸੰਖਿਆ ਕੋਸ਼ ੫-੦੦ ੧੩. ਭਾਰਤੀ ਕਾਵਿ-ਸ਼ਾਸਤਾਂ* -ਗੁਰਬਖਸ਼ ਸਿੰਘ ਕੇਸਰੀ , ੬-੫੦ ੧੫. ਬੁੱਧ ਜਾਤਕ ਕਥਾਵਾਂ -ਪਰੇਮ ਪ੍ਰਕਾਸ਼ ਸਿੰਘ ੬-੫੦ ੧੬. ਸ਼ੀਰੀਂ ਫ਼ਰਹਾਦ ਭਾਈ ਦਿੱਤ ਸਿੰਘ -ਸ਼ਮਸ਼ੇਰ ਸਿੰਘ ਅਸ਼ੋਕ . -ਗੁਰਾਂ ਦਿੱਤਾ ਖੰਨਾ ੩-00 ੧੭, ਧਰਤੀ ਤੇ ਅਕਾਸ਼ ੩-੫o ੧੮. ਸ਼ਹੀਦ ਬਿਲਾਸ ਭਾਈ ਮਨੀ ਸਿੰਘ -ਗਰਜਾ ਸਿੰਘ ਗੁਰਸ਼ਰਨ ਸਿੰਘ ੩-00 ੧੯. ਭਾ. ਜੋਧ ਸਿੰਘ ਅਭਿਨੰਦਨ ਗਰੰਥ (ਦੋ ਭਾਗ)--- ਗੰਡਾ ਸਿੰਘ ੩-੫੦ ੨੦ ਵਾਰ ਹਕੀਕਤ ਰਾਇ ਕ੍ਰਿਤ ਅਗਾ -ਸੰਪਾਦਿਤ ੨੧-00 ੨੧. ਵਾਰ ਸ਼ਾਹ ਮੁਹੰਮਦ ੨-00 ੨੨. ਕੰਨ ਤੇ ਆਵਾਜ਼ -ਪ੍ਰਿੰਸੀਪਲ ਸੀਤਾ ਰਾਮ ਕੋਹਲੀ ੫-੦੦ ੨੩. ਲੂਣ ਦੀ ਕਹਾਣੀ -ਪ੍ਰੋ: ਸਰਨ ਸਿੰਘ ੧-੦੦ ੨੪. ਕੁਦਰਤੀ ਇਲਾਜ ਤੇ ਤੰਦਰੁਸਤੀ ਗੁਰਬਚਨ ਸਿੰਘ ੧-00 ੨੫, ਸ੍ਰੀ ਗੁਰੂ ਗੋਬਿੰਦ ਸਿੰਘ - ਤਰਲੋਕ ਸਿੰਘ ੫-੦੦ ੨੬. ਹੀਰ ਤੇ ਰਾਂਝਾ' (ਡਰਾਮਾ) -ਪ੍ਰਿੰਸੀਪਲ ਪ੍ਰੀਤਮ ਸਿੰਘ ੬-00 ੨੭. ਨਵਾਂ ਚੰਨ -ਹਰਨਾਮ ਸਿੰਘ ਨਾਜ਼ ੧-oo ਮਿਲਣ ਦਾ ਪਤਾ ਰਾਬਿੰਦਰ ਨਾਥ ਟੈਗੋਰ ਚੈਨਰਲ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ', ਪੰਜਾਬੀ ਭਵਨ, ਲੁਧਿਆਣਾ ੧-੫o