ਪੰਨਾ:Alochana Magazine April, May and June 1968.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਿਮਖ ਚਿਤਵੀਏ ਮੋਹਨ ਸਿੰਘ ਦੀ ਕਵਿਤਾ ‘ਜੰਦਰੇ ਦਾ ਵਿਸ਼ਲੇਸ਼ਣ ਸ. ਸੋਜ਼ ਤੱਕਿਆ ਜਵਾਨੀ ਨੇ ਘਰ ਇਕ ਹਣਾ ਚਾਤਰ ਕਿਸੇ ਬਣਾਇਆ ਲਾ ਲਾ ਰੀਝਾਂ ਸਾਰੀ ਉਮਰਾਂ ਵਾਂਗੁ ਬਹਾਰ ਸਜਾਇਆ। ਕਹੀ ਸੋਨੇ ਦੀ ਚਾਂਦੀ ਦਾ ਦੋਸਤਾ ਟਕ ਕਸਾਈਆਂ ਲਾਇਆ ਨਾਲ ਜ਼ਲਜ਼ਲੇ ਡੋਲੀ ਧਰਤੀ ਘਰ ਹੋ ਗਿਆ ਪਰਾਇਆ। ਵਿਹੜੇ ਦੀ ਇਕ ਕਰੇ ਉੱਗੀਆਂ ਅੱਤ ਕੋਮਲ ਦੋ ਪੱਤੀਆਂ ਬੇਘਰ ਹੋਈ ਕੋਹੀ ਜਵਾਨੀ ਫੇਰ ਨਾ ਮੁੜ ਕੇ ਤਕੀਆਂ ਘਰ ਉਦਾਸ ਬੇਆਸ ਜੁਆਨੀ ਗਾਂਹਦੀ ਫਿਰੀ ਉਜਾੜਾਂ ਹੌਲੀ ਹੌਲੀ ਵੱਟਦੀਆਂ ਰਹੀਆਂ ਪੱਤਝੜ ਵਿਚ ਬਹਾਰਾਂ ੫੭