ਪੰਨਾ:Alochana Magazine April, May and June 1968.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

1111111ilili ਫੁੱਟਿਆ ਚਾਟਾ ਦੁੱਧ ਦਾ, ਰਿੜਕਿਆ ਮੱਖਣੁ ਹੱਥ ਨਾ ਆਈ ! ਭੇਖੁ ਉਤਾਰਿ ਉਦਾਸ ਦਾ, ਵਤ ਕਿਉਂ ਸੰਸਾਰੀ ਰੀਤਿ ਚਲਾਈ । ਨਾਨਕੁ ਆਖੈ, ਭੰਗੁਨਾਬ, ਤੇਰੀ ਮਾਂਉ ਕੁਚੱਜੀ ਆਈ । ਭਾਂਡਾ ਧੋਇ ਨਾ ਜਾਤਿਓਨ, ਭਾਇ ਕੁਚੱਜੈ ਫੁੱਲ ਸੜਾਈ । ਹੋਇ ਅਤੀਤੁ ਸਤੁ ਤਜਿ, ਫਿਰਿ ਉਨਹੂ ਕੇ ਘਰ ਮੰਗਣ ਜਾਈ ॥ ਬਿਨੁ ਦਿੱਤੇ ਕਿਛੁ ਹੱਥ ਨ ਆਈ ॥੪੦॥ ਏਹੁ ਸੁਣਿ ਬਚਨੁ, ਜੋਗੀਸ਼ਰਾਂ ਮਾਰਿ ਕਿਲਕ ਬਹੁ ਰੁਅ ਉਠਾਈ । ਖਟ ਦਰਸਨ ਕਉ ਖੋਟਿਆ, ਕਲਿਜੁਗਿ ਦੀ ਨਾਨਕਿ ਆਈ । ਸਿੱਧ ਬੋਲਨ ਸਭਿ ਅਉਖਧੀਆ, ਤੰਤ੍ਰ ਮੰਤ ਕੀ ਧੁਨ ਚੜਾਈ ! ਰੂਪ ਵਟਾਇਆ ਜੱਗੀਆਂ, ਸਿੰਘ ਬਾਘ ਬਹੁ ਚਲਿਤ ਦਿਖਾਈ । ਇਕਿ ਪਰ ਕਰਿ ਕੈ ਉੱਡਰਨਿ, ਪੰਖੀ ਜਿਵੇਂ ਰਹੇ ਲੀਲਾਈ । ਇਕਿ ਨਾਗ ਹੋਏ ਪਵਨੁ ਛੋਡਿ, ਇਕਨਾ ਵਰਖਾ ਅਗਨਿ ਵਸਾਈ । ਤਾਰੇ ਤੋੜੇ ਭੰਗਨਾਥਿ, ਇਕਿ ਚੜਿ ਮਿਰਗਾਣੀ ਜਲਿ ਤਰ ਜਾਈ ॥ ਸਿੱਧਾਂ ਅਗਨਿ ਨ ਬੁਝੈ ਬੁਝਾਈ ॥੪੧॥ ਸਿੱਧ ਬੋਲੇ, ਸੁਣਿ ਨਾਨਕਾ ! ਤੁਹਿ ਜਗ ਨੂੰ ਕਰਾਮਾਤ ਦਿਖਲਾਈ ॥ ਕੁਝ ਦਿਖਾਇ ਅਸਾਨੂੰ ਭੀ, ਤੂੰ ਕਿਉਂ ਢਿੱਲ ਅਜੇਹੀ ਲਾਈ । ਬਾਬਾ ਬੋਲੇ, ਨਾਥ ਜੀ ! ਅਸਾਂ ਵੇਖੇ ਜੋਗੀ ਵਸਤੁ ਨ ਕਾਈ । ਜੋਗੀਆਂ ਨੂੰ ਵਿਖਾਲਣ ਲਈ ਸਾਡੇ ਪਾਸ ਕਰਾਮਾਤ ਆਦਿਕੇ ਕੋਈ ਵਸਤੂ ਨਹੀਂ ਗੁਰਸੰਗਤ ਬਾਣੀ ਬਿਨਾ, ਦੂਜੀ ਓਟ ਨਹੀਂ ਹੈ ਰਾਈ । ਸ਼ਿਵ ਰੂਪੀ ਕਰਤਾ ਪੁਰਖੁ, ਚੱਲੈ ਨਾਹੀ ਧਰਤ ਚਲਾਈ । ਸਿੱਧ ਰੰਤ ਮੰਤ, ਕਰਿ ਝੜ ਪਏ, ਸਬਦ ਗੁਰੂ ਕੈ ਕਲਾ ਛਪਾਈ । ਦੱਦੋ ਦਾਤਾ ਇਕੁ ਹੈ, ਕੱਕੈ ਕੀਮਤਿ ਕਿਨੈ ਨ ਪਾਈ । ਸੋ ਦੀਨ ਨਾਨਕ ਸਤਿਗੁਰੁ ਸਰਣਾਈ ॥੪੨ ਬਾਬਾ ਬੋਲੈ, ਨਾਥ ਜੀ ! ਸਬਦ ਸੁਣਹੁ ਸੱਚ ਮੁਖਹੁ ਅਲਾ ! ਬਾਝਹੁ ਸੱਚੇ ਨਾਮ ਦੇ; ਹੋਰ ਰਾਮਾਤਿ ਅਸਾਝੈ ਨਾਹੀਂ। ਬਸਤ ਪਹਿਰਉਂ ਅਗਨਿ ਕੇ, ਬਰਫ਼ ਹਿਮਾ ਮੰਦਰ ਛਾਈਂ । ਕਰਉਂ ਰਸੋਈ ਸਾਰ ਦੀ, ਸ਼ਰਲੀ ਧਰਤੀ ਨੱਥ ਚਲਾਈ । ਏਵਡ ਕਰੀਂ ਵਿਥਾਰ ਕਉ, ਸਗਲੀ ਧਰਤੀ ਹੱਕੀ ਜਾਈ । ਤੋਲੀ ਧਰਤਿ ਅਕਾਸੁ ਦੁਇ, ਪਿੱਛੇ ਛਾ ਟੰਕੁ ਚੜਾਈ । ਏਹੁ ਬਲੂ ਰੱਖਾਂ ਆਪ ਵਿਚ, ਜਿਸ ਅੱਖਾਂ ਤਿਸੁ ਪਾਰਿ ਕਰਾਈ। ਸਤਿਨਾਮ ਬਿਨੁ ਬਾਦਰ ਛਾਈ ੪੩॥ ਮੁਲਤਾਨ ਦੀ ਜ਼ਿਆਰਤੇ ਜਿਉਂ ਜਿਉਂ ਹਿੰਦੁਸਤਾਨ ਵਿਚ ਪਠਾਣ ਮੁਸਲਮਾਨਾਂ ਦਾ ਰਾਜ ਕਾਇਮ ਹੁੰਦਾ ੭੧