ਪੰਨਾ:Alochana Magazine April, May and June 1968.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੱਤਰਾ ੨੦੮ (ਅ) ਅਲਾ ਮੁਰਸਦ ਬੀਚ ਲੁਕਾਨਾ ਬਿਨੁ ਮੁਰਸ਼ਦ ਕੋਉ ਨ ਪਾਵੇ ਰੇ ॥ ਅਲਾ ਮੁਰਸ਼ਦੁ ਏਕੋ ਜਾਨੇ ਤਬ ਜਾਂ ਸਾਚ ਸਮਾਵੇ ਰੇ ॥੬॥ ਖੇ ਖਿਆਲ ਦੁਨੀਆ ਹੈ ਝੂਠੀ ਜੋ ਲਾਗ ਰਹੇ ਸੇ ਝੂਠੇ ਰੇ ॥ ਬਿਮਤ ਬਾਰ ਨ ਲਾਗਤ ਵਾ ਕੇ ਅਜਰਾਈਲ ਫੜਿ ਕੂਠੇ ਰੇ ॥ ਦੋਜਕ ਬੀਚ ਬਾਧ ਕਰ ਡਾਰੇ ਜਰਤੇ ਕਰੇ ਪੁਕਾਰਾ ਰੇ ॥ ਸਦਾ ਜਰੇ ਕਛੁ ਬਸੁ ਨਹੀ ਚਾਲ ਕੋਊ ਨ ਸਕਤ ਨਿਕਾਰਾ ਰੇ ॥੭ll ਦਾਲ ਦਿਲੇ ਮੈ ਸਾਹਿਬੁ ਬਸਤਾ ਦਿਲ ਦੇ ਦੇਖੋ ਕਉ ਰੇ ॥ ਦਿਲੁ ਦੀਜੇ ਮੁਰਸ਼ਦ ਕੌਂ ਲੀਜੇ ਮੁਰਸਦ ਕਰੇ ਸੁ ਹੋਉ ਰੇ ॥ ਪੱਤਰਾ ੨੦੯ (ਉ) ਦਿਲ ਕਾ ਭੇਦੁ ਵਹੀ ਕੋਊ ਜਾਨੇ ਜਿਸ ਦਲੀਲ ਨੂੰ ਕੋਈ ਰੇ ॥ ਸੁੰਨ ਮੰਡਲ ਮੈ ਜਾਇ ਸਮਾਨਾਂ ਤਨ ਕੀ ਖਬਰ ਨ ਹੋਈ ਰੇ ॥੮॥ ਜਾਲੁ ਜਿਕਰੁ ਬਾਤਨ ਸੋ ਕੀਜੇ ਜਾ ਹਰਿ ਕਾ ਮਨ ਆਵੇ ਰੇ ॥ ਜਾਂ ਹਰਿ ਸੇ ਸਭ ਲੋਕ ਪਤੀਜੇ ਮਨੁ ਮੋ ਮਉਲਾ ਪਾਵੇ ਰੇ ॥ ਅਨਹਦ ਧੁਨ ਰਿਦੇ ਨਾਮੁ ਸੁਨੀਏ ਰੋਮ ਰੋਮ ਹਰਿ ਗਾਵੇ ਰੇ ॥ ਸਿਫ਼ਤ ਮੈਂ ਜਾਤ ਕੋ ਦੇਖ ਲੀਜੇ ਹੈ ਤਬ ਜੀ ਦੀ ਬਹਾਵੇ ਰੇ ॥੯॥ ਰੇ ਰਜਾਇ ਮੀਠੀ ਹੈ ਲਾਗੇ ਜੋ ਹੋਵੇ ਸੋ ਹੋਵੇ ਰੇ !! ਦੂਖ ਭੂਖ ਕੋ ਏਕੋ ਜਾਨੇ ਦੁਖ ਮੇਂ ਸੁਖ ਸੋ ਸਵੇਰੇ ॥ ਬਹਿਸ਼ਤ ਦੋਜਕ ਕੋ ਸਮ ਕਰ ਬੂਝੇ ਇਛਿਆ ਕਛੁ ਨ ਭਾਖੇ ਰੇ ॥ ਅਹਿਲ ਰਜਾਇ ਵਾ ਕੋ ਹੀ ਕਹੀਏ ਬਿਨੁ ਅਲਾ ਕਛੂ ਨ ਰਾਖੇ ਰੇ ॥੧੦ll ਪੱਤਰਾਂ ੨੦੯ (ਅ) ਜੇ ਜਾਰੀ ਮਉਲੇ ਸੋ ਕੀਜੇ ਬਿਛਰੇ ਕੇ ਫੇਰ ਮਿਲਾਈ ਰੇ ॥ ਪੀੜ ਲਗਾਇ ਜਾਰੀ ਨਿਤ ਕੀਜੈ ਜਬ ਲਖ ਖੁਦੀ ਨ ਜਾਈ ਰੇ ॥ ਮਨ ਕਾ ਸਵਨ ਕਹੀਏ ਰੋਵਨ ਜੋ ਇਸਕ ਅਲਾ ਦੇ ਰੋਵੇ ਰੇ ॥ ਮਨ ਕੋ ਰੋਇ ਧੋਇ ਧ ਕੀਜੇ ਜੋ ਹੋਨਾਂ ਸੋ ਹੋਵੇ ਰੇ 11੧੧ll ਸੀਨ ਸੂਰਤ ਸੋ ਨਜ਼ਰ ਉਠਾਵੈ ਬੇਰਤ ਕੇ ਦੇਖ ਲੀਜੈ ਰੇ ॥ ਮੁਰਸ਼ਦੁ ਕਾਮਲ ਕਰੇ ਤਵਜੋਂ ਤਬ ਪ੍ਰੇਮ ਪਿਆਲਾ ਪੀਜੈ ਰੇ ॥ ਪਤਰਾ ੨੧੦ (ਉ) ਪੀਅ ਪਿਆਲਾ ਛਾਕਰੇ ਜਬ ਜਰ ਜਾਵੇ ਸਭ ਦਉ ਰੇ ॥ ਰਤ ਮੈਂ ਬੇਸੂਰਤ ਦੀਸੇ ਬੇਸੂਰਤ ਸੂਰਤ ਹੋਊ ਰੇ ॥੧੨॥ ਸੀਨ ਸਰਾਬ ਮੁਹਬਤਿ ਪੀਜੈ ਰਹੇ ਆਠ ਪਹਰ ਖੁਮਾਰੇ ਰੇ ॥ ਮੁਰਸਦ ਸੋ ਮਨੁ ਲਾਗ ਰਹੇ ਜਬ ਉਤਰ ਪਰੇ ਸਭ ਭਾਰੇ ਰੇ ॥ ਮੁਰਸ਼ਦੁ ਮਿਹਰ ਮਿਲਾਵੇ ਅਲਾ ਜਿਉ ਦਰੀਆਂ ਬੰਦ ਸਮਾਈ ਰੇ ॥ ਬੰਦਗੀ ਪੂਰੀ ਹੋਵਤ ਵਾ ਕੀ ਜਾਂ ਰਸਦ ਕਾਮਲੁ ਪਾਈ ਰੇ ॥੧੩॥ ਸੁਆਦ ਸਬਰ ਜਾ ਕੇ ਮਨ ਹੋਵੈ ਤਾ ਕੇ ਕਹੀਏ ਪੁਰਾ ਰੇ ॥ ੮੬