ਪੰਨਾ:Alochana Magazine April, May and June 1968.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਬਰ ਬਿਨਾ ਜੋ ਫਕਰੁ ਕਹਾਏ ਵੇ ਕੋ ਜਾਨੇ ਕੁਰਾ ਰੇ । ਪੱਤਰਾ ੨੧੦ (ਅ) ਸਬਰੁ ਵਜੀਫਾ ਸਾਲਕੁ ਜਾਨੇ ਬੇਸਬਰ/ਮਨ ਨਹੀਂ ਲਾਗੇ ਰੇ ॥ ਬੇ ਸਬੂਰੀ ਪਰਤਿ ਨ ਪੂਰੀ ਗੁਨ ਕੀਏ ਸਭ ਭਾਗੇ ਰੇ ॥੧੪॥ ਜੁਆਦ ਜਰੂਰ ਬਿਸਾਰੋ ਦੁਨੀਆ ਦੁਨੀਆ ਨਿਹਫਲੁ ਤਰਵਰੁ ਰੇ ॥ ਜੋ ਸੇਵੇ ਸੋ ਨਿਹਫਲੁ ਜਾਈ ਯਾਦ ਇਲਾਹੀ ਅਹਿੰ ਨਿਸ ਕਰੁ ਰੇ ॥ ਯਾਦ ਇਲਾਹੀ ਛੱਡ ਨਾ ਜਾਈ ਸੰਗ ਤੇਰੇ ਹੈ ਚਾਲੇ ਰੇ ॥ ਜੋ ਗਫਲਤ ਸੇਤੀ ਸੋਇ ਰਹੇ ਹੈ ਅੰਤ ਪਰੇ ਜਮਕਾਲੇ ਰੇ ॥੧੫॥ ਇ ਤਲਬ ਮਉਲੇ ਕੀ ਕੀਜੈ ਅਵਰ ਤਲਬ ਲਬਾਦਾ ਰੇ ॥ ਗੈਰ ਤਲਬ ਹੋਵੈ ਮਨ ਮਾਹੀ ਕਰੇ ਇਲਾਹੀ ਯਾਦਾ ਰੇ । ਪੱਤਰਾ ੨੧੧ (ਉ) ਤਲਬ ਗੈਰ ਕੀ ਗੈਰ{ਕਰਤ ਹੈ ਬੰਦਗੀ ਕਾਮ ਨ ਆਵੈ ਰੇ ॥ ਤਾਲਬੁ ਸਚਾ ਵਾਹੂ ਕਹੀਏ ਬਿਨੁ ਅਲਾ ਕਛੂ ਨ ਭਾਵੇ ਰੇ ॥੧੬॥ ਜੁਏ ਜੁਲਮ ਕਿਆ ਕੀਆ ਬਵਰੇ ਦੁਬਧਾ ਜਨਮੁ ਗਵਾਇਆ ਰੇ ॥ ਜਿਸ ਸੁਖ ਤੇ ਲਾਗਿ ਰਹਿਓ ਤਿਨ ਸੁਖੁ ਤੇ ਹੀ ਦੁਖੁ ਪਾਇਆ ਰੇ ॥ ਹਾਨ ਲਾਭ ਕੋ ਸਮਝ ਨ ਸਾਕਾ ਕਲਰ ਖੇਤੀ ਬਈ ਰੇ ॥ ਕਲਰ ਸੌ ਕਛੁ ਹਾਥ ਨ ਆਇਆ ਸੀ ਧੂਨੇ ਧੰਨ ਰੋਈ ਰੇ ॥੧੭ll ਐਨ ਐਨ ਕਰ ਦੇਖੋ ਬੰਦੇ ਅਪਨੇ ਆਪ ਸੌਂ ਜਾਨੋ ਰੇ ॥ ਖਾਲਕ ਖਲਕ ਖਲਕ ਮੋ ਖਾਲਕ ਖਾਲਕ ਖਲਕ ਪਛਾਨੇ ਰੇ ॥ ਪੱਤਰਾ ੨੧੧ (ਅ) ਬਿਨੁ ਖਾਲਕ ਕੋਊ ਅਵਰੁ ਨ ਦੂਜਾ ਦੁਬਿਧਾ ਭਰਮੁ ਮਿਟਾਓ ਰੇ ॥ ਤਬ ਐਨ ਹੀ ਐਨ ਨੇ ਗੈਨ ਕਉ ਜਬ ਮੁਰਸਦੁ ਭੇਦ ਬਤਾਇਓ ਰੇ॥੧੮॥ ਗੈਨੁ ਗਰੂਰ ਕਾਂ ਨੁਕਤਾ ਹੁਆ ਐ ਐਨ ਕੋ ਲਾ ਰੇ ॥ ਗੈਨ ਹੀ ਗੈਨ ਕਹੇ ਸਭ ਕੋਊ ਨਾਮ ਐਨ ਕਾ ਭਾਗਾ ਰੇ ॥ ਹਾਦੀ ਕਾਮਲੁ ਕਰੇ ਹਿਦਾਇਤ ਖੁਦੀ ਕਾ ਨੁਕਤਾ ਖਈ ਰੇ ॥ ਐਨ ਹੀ ਐਨ ਰਹੇ ਹੈ ਬਾਕੀ ਗੈਨੂੰ ਕਹੇ ਨਹੀ ਕੋਈ ਰੇ ॥੧੯॥ ਫੇ ਫਕਰੁ ਦੁਨੀਆ ਕਾ ਹੋਵੈ ਤਬ ਲਗ ਫਕਰੁ ਨ ਪਾਵੈ ਰੇ ॥ ਫਿਕਰੁ ਗੈਰ ਕਾ ਮਨ ਤੇ ਖਵੈ ਤਬੈ ਫਕੀਰੁ ਕਹਾਵੈ ਰੇ ॥ ਪੱਤਰਾ ੨੧੨ (ਉ) ਫਿਕਰੁ ਫਕਰੁ ਯਕੇ ਜਾਇ ਨ ਹੋਵੇ ਇਨ ਕੇ ਦੂਜਾ ਕਹੀਏ ਰੇ ॥ ਫਿਕਰੁ ਮਿਲਣੁ ਅਲਾ ਕਾ ਹੋਵੈ ਇਸ ਫਿਕਰ ਫਕੀਰੀ ਲਹੀਏ ਰੇ ॥੨੦!! ਕਾਫ ਕਉਲ ਬੰਦਗੀ ਕਰ ਆਇਆ ਈਹਾ ਲਾਗੀ ਮਾਇਆ ਰੇ ॥ ਕੁਟੰਬ ਦੇਖ ਬੰਦਗੀ ਸਭ ਭੂਲੀ ਮਾਇਆ ਨੇ ਭਰਮਾਇਆ ਰੇ ॥ ਆਗ ਲੇਖਾ ਮਾਗੈ ਸਾਹਿਬੁ ਕਵਨੁ ਜਬਾਬੁ ਕਰਾਈ ਰੇ ॥ ਅੰਦਰ ਦਰਗਹ ਭਈ ਖੁਆਰੀ ਅੰਤ ਰਸਾਤਲ ਪਾਈ ਰੇ ॥੨੧॥ ੮੭