ਪੰਨਾ:Alochana Magazine April, May and June 1968.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੁਨੀਆ ਭਾਹਿ ਨ ਆਵੈ ਨੇੜੈ ਜਿਹਿ ਪ੍ਰਸਾਦਿ ਸੁਖ ਸੋਈਐ ॥ ਜਿਹ ਜਿਹ ਦੇਖੋ ਤਿਹ ਤਿਹ ਮਾਇਆ ਕਾਮ ਕ੍ਰੋਧ ਮਹਿ ਸਗਲ ਜਰੇ ॥ ਪੱਤਰਾ ੨੧੮ (ਉ) ਜੈ ਸਿੰਘ ਮਿਲਿ ਮਹਿਤਾਬ ਸਾਹਿ ਅਗਿ ਮਾਨਿ ਅੰਧੇਰ ਬਿਨਾਸ ਕਰੇ ॥੧॥੫॥ ਰੇ ਮੁੜੇ ਤੂੰ ਕਾਹੇ ਭ੍ਰਮਿ ਭੁਲਾਨਾ ॥ ਏਕ ਘੜੀ ਕੇ ਰਹਨੂੰ ਕਾਰਨ ਪਾਪ ਕਰਤ ਦਿਵਾਨਾ ॥੧॥ ਜਉ ਲਉ ਨਾਮੁ ਤਉ ਲਉ ਸੰਗੀ ਮਾਤ ਪਿਤਾ ਸੁਤ ਧੀਆ॥ ਸਾਸਿ ਗਏ ਸਭ ਹੀ ਮਿਲਿ ਕਾਢਿਆ ਇਕ ਪਲਿ ਰਹਣ ਨੇ ਕੀਆ ॥੨॥ ਨਾਵ ਸੰਜੋਗ ਭਏ ਏਕਠੇ ਜਿਉ ਪੁਰਿਬੀ ਕਾਮੇਲਾ ॥ ਅੰਤ ਕਾਲਿ ਕੋ ਸੰਗ ਨੇ ਹੂਆ ਉਠਿ ਚਲਿਆ ਆਪ ਇਕੇਲਾ ॥੩॥ ਜੈਸੇ ਪੰਛੀ ਰੈਨਿ ਕੋ ਤਰਵਰ ਬਸ ਹੈ ਆਇ ॥ ਚੈਨ ਈ ਸੋਝੀ ਭਈ ਠਉਰ ਅਪਨੀ ਅਪਨੀ ਜਾਇ ॥ ਪੱਤਰ ੨੧੮ (ਅ) ਮੇਰੀ ਮੇਰੀ ਕਰ ਲਪਟਾਇਓ ਜਿਉ ਮੀਠੇ ਮਖੁ ਲੁਭਾਇ ॥ ਜੈ ਸਿੰਘ ਸਤਿਗੁਰ ਬਾਝ ਖੁਆਰੀ ਅੰਤ ਰਿਸਾਤਲ ਪਾਇ ॥੪॥੬॥ ਮਨ ਮੇਰੇ ਤੂੰ ਸਮਝ ਦੇਖੁ ਬੀਚਾਰ ॥ ਈਹਾ ਰਹ ਨ ਕਉ ਪਾਵਹ ਉਠ ਚਾਹ ਦੁਇ ਕਰ ਬਾਰ ॥੧॥ ਰਾਜ ਮਿਲਖ ਰਥ ਹਸਤੀ ਘੜੇ ਕਿਸ/ਹੀ ਕਾਮ ਨ ਆਵਹ ॥ ਜਮ ਕੋ ਡੰਡ ਪਰੇਗੋ ਸਿਰ ਪਰ ਤਬ ਛੇ ਪਛਤਾਵਹੁ ॥੨॥ ਧਨ ਜੋਬਨ ਕਾ ਮਾਨ ਕਰਤ ਹੈ ਕਾਗਦ ਜਿਉ ਗੁਰ ਜਾਣਾ । ਮਾਤ ਪਿਤਾ ਬਨਿਤਾ ਸੁਤ ਧੀਆ ਊਹਾ ਕਾਮ ਨ ਆਵੈ ॥ ਭੁਲ ਬਿਗਰਿਓ ਅਪਨੋ ਕਾਂਮਾਂ ਮੇਰੀ ਮੇਰੀ ਕੀਨਿ ॥ ਪੱਤਰਾ ੨੯ (ਉ) ਅੰਤ ਕਾਲ ਕਛੁ ਸੰਗਿ ਨ ਦੀਨੇ ਤੋਰ ਲਗੋਟੀ ਲੀਨਿ ॥ ਜੇ ਤੂੰ ਕਾਜੁ ਬਨਾਇ ਸਾਧ ਸੰਗਤ ਚਿਤ ਲਾਇ 11 ਜਹ ਅਉਰ ਤਹਿ ਆਇ ਬਨੈ ਤੇ ਖਿਨ ਮਹ ਲੇ ਛੁਡਾਇ ॥੩॥ ਸਤਗੁਰ ਈਹਾ ਤਿਨ ਸਮਝ ਜਿਨ ਕੇ ਭੇਟੇ ਪਰੀ ਮਨ ਆਇ ॥ ਜੋ ਸਿੰਘ ਤਿਨ ਕਾ ਧੰਨ ਜਨਮ ਹੈ ਸੋ ਦਰਗਹ ਬੈਹ ਲੁਡਾਇ ॥੪॥੭॥ ਪੀਤੇ ਲਾਗੀ ਤੁਮ ਸੰਗੇ ਮੌਰੀ ਰਾਮ ਜੀ ॥੧॥ ਰਹਾਉ ॥ ਜਵ ਪਤੰਗ ਦੀਪਕ ਉਰਝਾਇਓ ਪਾਨ ਦੇਤ ਨਹੀਂ ਹੀ ਡੋਰਤ ॥ ਦੀਪਕ ਪੀਰ ਨ ਜਾਨੇ ਵਾ ਕੀ ਵਹ ਅਪਨੇ ਨੇਹੁ ਸੋ ਜਰਤ ॥੨॥ ਪੱਤਰਾ ੨੧੯ (ਅ) ਜਿਵਕੁਰੰਗ ਨਾਦ ਮਨੁ ਬੇਧਿਓ ਧੁਨ ਸੁਨਤੇ ਉਠਿ ਚਲਤ ॥ ਬਿਨ ਪ੍ਰੀਤਮ ਕਛੁ ਅਵਰ/ਨ ਦੇਖੇ ਵਹ ਜਾਇ ਦੂਤਨ ਮੇਂ ਮਰਤ ॥੩॥ ਜਿਵ ਚਕੋਰ ਸਸਿ ਕੇ ਬਸਿ ਹੂਆ ਛੂਟਨ ਕਬਹੂ ਨਹੀ ਪਾਏ ॥ ੯੧