ਪੰਨਾ:Alochana Magazine April, May and June 1968.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਾ ਕੀ ਪ੍ਰੀਤ ਨੇ ਮਾਨੇ ਚੰਦਾ ਵਹ ਅਪਨੀ ਟੋਰ ਨਿਬਾਹੇ ॥੪!! ਐਸੇ ਜੈ ਸਿੰਘ ਪ੍ਰੇਮ ਅਗਨ ਮਹ ਜਰਤ ਜਰਤ ਕਰ ਰਹਿਆ | ਉਡ ਗਈ ਛਾਰ ਪਰੀ ਜਇ ਦੇਧ ਮੇਂ ਖੋਜਨ ਜਾਈ ਕਹਿਆ ॥੫॥੮॥ ਇਹ ਅਚਰਜ ਸਤਗੁਰੂ ਬਨਾਇਓ ॥ ਪ੍ਰੇਮ ਬੀਜ ਮਨ ਅੰਤਰ ਬਇਓ ਬਿਰਵਾ ਕਰ ਦਿਖਰਾਇਓ ॥੧॥ ਪੱਤਰਾ ੨੨੦ (ੳ) ਇਸ ਕਾ ਭਾਨੇ ਭਾਨ ਸਸ ਹੂਆ ਗਗਨ ਚਰਨ ਤਲ ਕਰਾ !! ਪਾਵਕ ਪਵਨ ਪਵਨ ਕਾ ਪਾਵਕ ਧਰਨ ਸੀਸ ਪਰ ਧਰਾ ॥੨॥ ਸੂਝ ਤਥਾ ਅਨਸੂਝ ਭੇਆ ਅਨਸੂਝਤ ਸੂਝਤ ਹੋਆ॥ ਹੋਣਹਾਰ ਅਨਹੋਨੀ ਹੋਈ ਮੈਲ ਸਾਬੁਨ ਧੋਇਆ ॥੩॥ ਅਰਧ ਭਏ ਸਰਧ ਸਰਧ ਭਏ ਅਰਧਾ ਸਲਲ ਕੁਸਲਲ ਸਮਾਇਆ ॥ ਜੈ ਸਿੰਘ ਸਤਿਗੁਰ ਅਪਨੇ ਪਾਸੋਂ ਯਹੀ ਪਦਾਰਥ ਪਾਇਆ ॥੪ll੯ ਸੁਣਿ ਮਨਿ ਅੰਧ ਮੂਰਖਿ ਕੂੜੀਆਰਾ ॥ ਹਰਿ ਭਗਤ ਬਿਨਾ ਕਿਉ ਉਤਰੇ ਪਾਰਾ ॥ ਕਾਮ ਹੇਤਿ ਬਸਿ ਪਰਿਓ ਨਾਰੀ ਛੂਟਿ ਨ ਸਾਕੈ ਬਾਜੀ ਹਾਰੀ 11 ਲੋਭ ਬਾਧਿਓ ਮਰਕਟ ਕੀ ਨਿਆਈ ॥ ਪੱਤਰਾ ੨੨੦ (ਅ) ਦੁਆਰੇ ਦੁਆਰ ਨਾਚਤਿ ਫਿਰਾਈ ॥ ਮੋਹਿ ਇਓ ਸੂਝਤਿ ਹੀ ਨਾਹੀ ॥ ਜਨਮੁ ਹਿਰਾਨੋ ਕਛੁ ਹਾਥਿ ਨ ਆਈ ॥ ਧੁ ਕਰਤਿ ਜਰਉ ਤਨੁ ਤੇਰਾ ॥ ਸਤਿਸੰਗਤ ਮਹਿ ਕਰਹਿ ਨੇ ਫੇਰਾ ॥ ਅਹੰਕਾਰ ਕਰਤ ਅਬਿ ਹਾਰ ਪਰਿਓ ਹੈ ॥ ਦੁਨੀਆ ਗੁਝੀ ਭਾਹਿ ਜਰਿਓ ਹੈ ॥ ਐਸੋ ਜਰਿਓ ਕਛੁ ਹੋਇ ਨ ਸਾਕੈ ॥ ਬੋਲ ਨ ਸਕਤ ਲੋਚਨ ਭਰ ਤਾ ਕੈ ॥ ਬਲਿ ਬੁਧਿ ਬਿਦਿਆ ਭਾਗਿ ਗਈ ਹੈ ॥ ਜਬ ਜਮਿ ਚੋਟੀ ਆਇ ਗਹੀ ਹੈ । ਜੋ ਸਤਿਗੁਰਿ ਮਿਲਿ ਕੇ ਪ੍ਰੇਮ ਕਰੇ ਹੈ । ਜੈ ਸਿੰਘ ਯਹਿ ਬਿਧਿ ਪਾਰਿ ਪਰੇ ਹੈ ॥੧॥੧੦li =॥ ਪੱਤਰਾ ੨੨੧ (ੳ) ਉਲਟਿ ਕਲ ਸਤਿਗੁਰੂ ਦਿਖਾਈ ॥ ਉਛਲ ਨਦੀ ਅਕਾਸਿ ਚੜੀ ਹੈ ਈਧਨਿ ਨੇ ਬੈਸੰਤਰ/ਖਾਈ ॥ ਚੀਟੀ ਨੇ ਪਰਬਤ ਉਖਾੜਉ ਸਿਰ ਪਰਿ ਰਖਿ ਲੀਓ ਹੈ ॥