ਪੰਨਾ:Alochana Magazine April, May and June 1968.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਿੰਘ ਭਾਗਿ ਗਉ ਪਹਿ ਚਾਲਾ ਯਹਿ ਅਚਰਜ ਖੇਲਿ ਕੀਓ ਹੈ ॥ ਬਰਖਾ ਨੇ ਸਰਵਰ ਸਭ ਸੰਖੇ ਓਲੇ ਆਗਿ ਲਗਾਈ ॥ ਮਿ ਤਪਿਓ ਜਾਡਾ ਹੀ ਲਾਗਾਂ ਪਾਵਕ ਤਪਤਿ ਬੁਝਾਈ ॥ ਜਲਿ ਪੀਤੇ ਧਿਆ ਹੈ ਭਾਗੀ ਭੋਜਨ ਤਿਖਾ ਮਿਟਾਈ ॥ ਗੁਰਿਗਮਿ ਗਿਆਨ ਬਿਰਲਾ ਕੇ ਪਾਵੈ ਜੈ ਸਿੰਘ ਭਾਖਿ ਸੁਨਾਈ ॥੪॥੧੧॥ ਅਰੀ ਮੋਹਿ ਲਾਗ ਪਰੀ ਅਚਾਨਕਸੀਰੀ ॥ ਪੱਤਰਾ ੨੨੧ (ਅ) ਅੱਚਨਚੇਤ ਮਿਲਿਓ ਹੈ ਸਤਿਗੁਰ ਲਾਇ ਦਈ ਭੈਆਨ ਕਸੀਰੀ ॥੧॥ ਨੈਨ ਉਘਾਰ ਦੇਖੋ ਨਹੀ ਦੀਸੇ ਉਪਜੇ ਉਠੀ ਤਪਤਾਨ ਕਰੀ ॥ ਸੁਧਿ ਗਈ ਰਿਝਾਇ ਪਰੀ ਧਰ ਜੀਵਨਿ ਭਇਓ ਕਾਨ ਸੀ।੨॥ ਡਗਰ ਬਗਰ ਨਗਰ ਸਭ ਭੂਲਿਓ ਲਾਗ ਰਹੀ ਪਛਕਾਨ ਕੋਸੀਰੀ !! ਖਾਨ ਪਾਨ ਬਸਤੁ ਨਹੀ ਭਾਵਤ ਬਿਸਰ ਗਈ ਕੁਲਕਾਨ ਕਰੀ ॥੩॥ ਬਿਗਹਿ ਬਾਜਿ ਪਕਰੀ ਚਿਰੀਆ ਜਿਉ ਕਾ ਸੋ ਕਰੋ ਜਾਨ ਕਸੀਰੀ ॥ ਐਸੇ ਘੇਰਨ ਹੈ ਜੈ ਸਿੰਘ ਲਕਿ ਜਾਨਤ ਹਸਾਨ ਕਸੀਰੀ ॥੪॥੧੨॥ ਪੱਤਰਾਂ ੨੨੨ (ਉ) ਅਰੀ/ਮੈ ਜੀਵਨ ਕਿਹ ਬਿਧਿ ਪਾਈ ਰੀ ਮਾਈ ॥ ਪਾਨ ਨਾਥ ਪਾਨ ਗਸ਼ ਲੀਨੇ ਅਬੈ ਭਇਓ ਦੁਖਦਾਈ ॥੧॥ ਬਲਿ ਬੁਧਿ ਸੋ ਮੈ ਨੇਹੁ ਲਗਾਇਓ ਅਬ ਗਰੇ ਪਰੀ ਹੈ ਫਾਸੀ ॥ ਪਾਨ ਘਾਤ ਹੋਤ ਹੈ ਮੇਰੇ ਲੋਕਿ ਜਾਨਤ ਹੈ ਹਾਂਸੀ ॥੨॥ ਅਨਿ ਦਿਨਿ ਤਪਤਿ ਭਈ ਹਉ ਬਉਰੀ ਬਿਸਰਿ ਗਈ ਚਤੁਰਾਈ ॥ ਬਿਰਹਾ ਦਾਹ ਜਾਰਿਓ ਨ ਮੋਰਾ ਇਕ ਛਿਨਿ ਚੈਨਿ ਨਿ ਆਈ ॥੩॥ ਬਿਰਥਾ ਕੋਉ ਨ ਜਾਨਤ ਮੇਰੀ ਸਭਿ ਅਪਨੇ ਕਾਜ ਲੁਭਾਈ ॥ ਮਸਟ ਹੋਇ ਜਿਨਿ ਕਾਟੋ ਜੈ ਸਿੰਘ ਬਿਧਿ ਬਿਧਿ ਬਨਾਈ ॥੪੧੩॥ ਦੇਹੁ ਬਤਾਈ ਰੀ ਮਾਈ ॥ ਪੱਤਰਾ ੨੨੨ (ਅ) · ਅਰੀ ਕਉ ਸਜਨਿ ਜੀਅ ਦਾਨਿ ਲੇਵੇ ਕੋਊ ਮੌਰਾਂ ਬਿਨਿ ਸਿਰਿ ਸੇਵ ਕਰਾਈ ॥੧॥ ਅਨਜਾਨਤ ਮੈ ਨੇਹੁ ਲਗਾਉ ਅਬ ਬਿਪਤਿ ਪਰੀ ਹੈ ਭਾਰੀ । ਰੋਮਿ ਰੋਮਿ ਬਿਰਹਾ ਬਸਿ ਕੀਨੇ ਅਬਿ ਕੈਹ ਪਹਿ ਜਾਇ ਪੁਕਾਰ ॥੨॥ ਬਿਕਟਿ ਠਉਰ ਅਟਿਕਿਓ ਮਨ ਮੇਰਾ ਪਰਿ ਬਸਿ ਹੀ ਜਾਇ ਪਰਿਆ ॥ ਅਨਿਦਿਨ ਤਰਫਤ ਹੀ ਨਹੀਂ ਬੀਤੇ ਕਰਵ ਸਿਰਿ ਧਰਿਆ ॥੩॥ ਬਿਰਥਾ ਅਪਨੀ ਕੈ ਪਹਿ ਕਹੀਐ ਕਠਨ ਪੀਰ ਹੈ ਮਾਈ , ਗਾੜ ਪਰਿਓ ਸਿਰ ਊਪਰਿ ਜੈ ਸਿੰਘ ਬਿਨਿ ਪਾਵਕ ਜਰਿ ਜਾਈ॥੪॥੧੪ ਪੱਤਰਾ ੨੩ (ੳ) ॥ ੴ ਸਤਿਗੁਰ ਪ੍ਰਸਾਦਿ ॥ ਅਰੀ ਮੋਹਿ ਕਬਿ ਘਰਿ ਅਪਣੈ ਹਰਿ ਪ੍ਰੇਮੀ ਮੇਰਾ ॥