ਪੰਨਾ:Alochana Magazine April-May 1963.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜ਼ਰ-ਖਰੀਦ ਗੋਰੀ ਵਿਚ ਨੇਰੇ ਕਝੇ ਤੇ ਬਲਵਾਨ ਵਿਸ਼ੇ ਦੇ ਸੁੰਗੜੀ ਵਿਚ ਕਲਾਵੇ । ਉਹ ਮਹੱਤਵ-ਪੂਰਣ ਆਵਾਜ ਅੱਜ ਕਿਤੇ ਚੁਪ ਹੈ ? ਕੀ ਇਹ ਸਮਾਂ ਉਸ ਕੋਲੋਂ ਇਸ ਤੋਂ ਵੀ ਹੋਰ ਵਧੇਰੇ ਨਵੀਨਤਾ ਦੀ ਮੰਗ ਨਹੀਂ ਕਰਦਾ ? | ਕਵਿਤਾ ਦਾ ਰੰਗ-ਮੰਚ ਹਰ ਯੁਗ ਵਿਚ ਨਵੀਂ ਪ੍ਰਤਿਭਾ ਦਾ ਸੁਆਗਤ ਕਰਦਾ ਆਇਆ ਹੈ, ਜੋ ਆਪਣੇ ਚੇਤੰਨ ਅਨੁਭਵ ਸਦਕਾ ਨਾ ਕੇਵਲ ਪਰੰਪਰਾ ਦੀ ਉੱਤਰਾ ਧਿਕਾਰੀ ਬਣੀ ਸਗੋਂ ਕਿਤੇ ਕਿਤੇ ਪਰੰਪਰਾ ਦੀ ਕੁੰਜ ਲਹ ਕੇ ਨਵੀਂ ਪ੍ਰਗਤੀ ਦਾ ਪ੍ਰਮਾਣ ਵੀ ਦੇ ਸਕੀ । | ਪਰ ਨਵੀਨਤਾ ਆਪਣੇ ਆਪ ਵਿਚ ਕਿਤੇ ਪ੍ਰਗਟਾਉ ਦਾ ਸਫਲ ਮਾਧਿਅਮ । ਨਹੀਂ ਬਣ ਸਕਦੀ, ਜੇ ਉਸਦੀਆਂ ਜੜਾਂ ਸੰਸਕ੍ਰਿਤੀ ਦੀ ਧਰਤੀ ਵਿਚ ਡੂੰਘੀਆਂ ਨਾ ਹੋਣ, ਤੇ ਉਹ ਆਪਣੇ ਸਮੇਂ ਦੀਆਂ ਕਦਰਾਂ ਕੀਮਤਾਂ ਦੀ ਪ੍ਰਤੀਨਿਧਤਾ ਨਾ ਕਰੇ । | ਹਰ ਨਵੀਨਤਾਂ ਕਿਸੇ ਅੰਤਰ-ਬੋਧ ਦੀ ਮੰਗ ਕਰਦੀ ਹੈ, ਜਿਸਦੇ ਬਿਨਾ ਉਹ ਕੇਵਲ ਵਿਖਾਵਾ ਬਣ ਕੇ ਹੀ ਰਹਿ ਜਾਂਦੀ ਹੈ । ਹਰ ਉਹ ਕਟਾਖਸ਼ ਹਾਸੋ-ਹੀਣਾ ਜਿਹਾ ਹੋ ਜਾਂਦਾ ਹੈ, ਜਿਸ ਦੇ ਪਿਛੇ ਕਾਮ-ਆਤਰ ਮੰਦ ਭਾਵਨਾ ਦੇ ਮੰਦ ਪਰਛਾਵੇਂ ਹੀ ਆਪਨਾ ਪਰਚਮ ਬੁਲੰਦ ਕਰਦੇ ਰਹਣ ਤੇ ਵਾਸ਼ਨਾ ਦੀ ਮੋਮਬਤੀ ਹੀ ਬਲਦੀ ਰਹੇ । ਇੰਜ ਤਾਂ ਕਵਿਤਾ ਦੀ ਉਰਵਸ਼ੀ ਇਸ ਧਰਤੀ ਉਤੇ ਨਹੀਂ ਰਹ ਸਕਦੀ । ਲਿਬ ਨੇ ਠੀਕ ਹੀ ਆਖਿਆ ਸੀ : ਤਸਕੀ ਕੋ ਹਮ ਨਾ ਰੋਏ ਜੋ ਚੌਕੇ ਨਜ਼ਰ ਮਿਲੇ | ਇਸੇ ਆਵਾਜ ਵਿਚ ਜਿਗਰ ਨੇ ਆਪਣਾ ਸੀਰ ਪਾਉਂਦਿਆਂ ਆਖਿਆ : ਇਕ ਆਗ ਕਾ ਦਰਿਆ ਹੈ ਔਰ ਡੂਬ ਕੇ ਜਾਨਾ ਹੈ । ਕੇ ਨਜ਼ਰ ਦੀ ਮੰਗ ਹਰ ਨਵੀਨਤਾ ਲਈ ਅਵੱਸ਼ਕ ਹੈ, ਤੇ ਜਿਹੜਾ ਅੰਤਰ ਬਿਲਟੀ ਅੱਗ ਦਾ ਦਰਿਆ ਪਾਰ ਕਰਨ ਤੋਂ ਝਿਜਕਦੀ ਹੈ, ਉਹ ਨਵੀਣਤਾ ਦੀ ਪ੍ਰਤਿਨਿਧਤਾ ਨਹੀਂ ਕਰ ਸਕਦੀ । ਭੀੜੇ ਤੇ ਤੰਗ ਲਿਬਾਸ ਵਾਲਾ ਕੋਈ ਵੀ ਫੈਸ਼ਨ ਨਵੀਨਤਾ ਦੀ ਵੇਦਨਾ ਦਾ ਣ ਨਹੀਂ ਹੋ ਸਕਦਾ, ਤੇ ਨਾ ਹੀ ਕਵਿਤਾ ਦਾ ਰੰਗ-ਮੰਚ ਕਿਸੇ 'ਇਬਨੁਲ-ਵਕਤ ਕਥਾ-ਨਾਇਕ ਦੇ ਗਲ ਪੁਸ਼ਪਮਾਲਾ ਪਾ ਸਕਦਾ ਹੈ । -3- ਲੋਕ ਗੀਤ ਦੀ ਕਾਵਿਮਈ ਪਰੰਪਰਾ ਦੀ ਤਾਜ਼ਗੀ ਸਦੀਆਂ ਦੇ ਲਹੂ ਮੁੜਨ ਵਿਚੋਂ ਨੇਪਰੇ ਚੜੀ ਹੈ, ਤੇ ਇਸੇ ਲਈ ਉਹ ਅਨਗਿਣਤ ਪੀੜੀਆਂ ਦਾ ਸਫ਼ਰ ਤੇ ਕਰਦਾ 4%