੩. ਇਹਦੇ ਪਾਤਰ ਸੌਰਯ-ਗੁਣ ਪ੍ਰਧਾਨ ਹੋਣ ਅਤੇ ਨਾਇਕ ਕੋਈ ਮਹਾਂਪਰਖ ਹੋਵੇ, ਜਿਸ ਦੀ ਥਾਂ ਲੋਕਾਂ ਦੇ ਦਿਲਾਂ ਵਿਚ ਬਣ ਚੁੱਕੀ ਹੋਵੇ । ੪. ਵਰਣਨ-ਸ਼ੈਲੀ ਤੇ ਭਾਖਾ ਦੀ ਅਪੂਰਵ ਸੁੰਦਰਤਾ ਹੋਵੇ । ੫, ਉਸ ਵਿਚ ਇਕ ਛੰਦ ਦਾ ਪ੍ਰਯੋਗ ਹੋਵੇ । ੬. ਕਵੀ, ਕਥਾ ਨੂੰ ਇਸ ਸੁਚੱਜਤਾ ਨਾਲ ਬਿਆਨ ਕਰੇ ਕਿ ਉਸ ਵਿਚ ਕੋਈ ਵੀ ਵਿਥ ਜਾਂ ਪਾੜ ਦਿਸ਼ਟੀ-ਗੋਚਰ ਨਾ ਹੋਵੇ, ਸਗੋਂ ਸਾਰੀ ਕਹਾਣੀ ਇਕ ਤਰ ਵਿਚ ਪਰੋਈ ਹੋਈ ਜਾਪੇ । | ਭਾਰਤੀ ਤੇ ਪੱਛਮੀ, ਦੁਹਾਂ ਕਾਵਿ-ਸ਼ਾਸੜਾਂ ਦੇ ਦੱਸੇ ਮਹਾਂਕਾਵਿ ਦੇ ਲੱਛਣਾਂ ਵਿਚ ਵਿਸ਼ੇਸ਼ ਅੰਤਰ ਨਹੀਂ ਜਿੱਥੇ ਪੱਛਮੀ ਵਿਦਵਾਨ ਜਾਤੀ-ਭਾਵਨਾ ਤੇ ਜ਼ੋਰ ਦੇਂਦੇ ਹਨ, ਉੱਥੇ ਭਾਰਤੀ, ਯੁੱਧ, ਯਾਤਰਾ ਤੇ ਰੁੱਤਾਂ ਦੇ ਵਰਣਨ ਉੱਤੇ । ਜਿਸ ਦਾ ਭਾਵ ਲਗ ਪਗ ਉਹੀ ਹੋ ਜਾਂਦਾ ! | ਵਰਤਮਾਨ ਸਮੇਂ ਵਿਚ ਮਹਾਂਕਾਵਿ ਦੇ ਪੁਰਾਣੇ ਲੱਛਣਾਂ ਨੂੰ ਹੂ-ਬਹੂ ਉਸ ਤਰਾਂ ਪ੍ਰਵਾਨ ਨਹੀਂ ਕੀਤਾ ਜਾ ਸਕਦਾ । ਨਾਇਕ ਦਾ ਉੱਚੀ ਜਾਤ ਦਾ ਹੋਣਾ, ਦੇਵੀ ਦੇਵਤਿਆਂ ਨਾਲ ਸੰਬੰਧ ਹੋਣਾ ਜਾਂ ਮੰਗਲਾਚਰਣ ਦਾ ਹੋਣਾ ਅੱਜ ਦੇ ਸਰਾ ਦੇ ਅਨੁਕੂਲ ਨਹੀਂ । ਸਭਿਯਤਾ ਦੇ ਵਿਕਾਸ ਨਾਲ ਸਾਹਿਤਕ ਆਦਰਸ਼ਾ ਦੇ ਵਿਕਾਸ਼ ਵੀ ਹੋਣਾ ਅਵੱਸ਼ਕ ਹੈ । ਇਹੋ ਕਾਰਣ ਹੈ ਕਿ ਅਜੋਕੇ ਸਮੇਂ ਦੇ ਮਹਾ ਨੂੰ ਪਰਖਣ ਦੀਆਂ ਕਸੌਟੀਆਂ ਵੀ ਕਿਸੇ ਹੱਦ ਤਕ ਬਦਲ ਗਈਆਂ ਹਨ । ਅਮ ਕਲ ਪਾਤਰਾਂ ਦੇ ਚਰਿ-ਚਿਣ ਉੱਤੇ ਵਿਸ਼ੇਸ਼ ਬਲ ਦਿੱਤਾ ਜਾਂਦਾ ਹੈ । ਨਾ ਦੇ ਮਹਾਕਾਵਾਂ ਵਿਚ, ਧਾਰਮਿਕ-ਭਾਵਨਾ ਦੀ ਪ੍ਰਧਾਨਤਾ ਹੋਣ ਕਰਕੇ ਕੇਵਲ ' ਦੇ ਚਰਿਤ੍ਰ ਦੇ ਦੈਵੀ ਤੇ ਤੇਜਬੀ ਗੁਣਾਂ ਨੂੰ ਹੀ ਉਜਾਗਰ ਕੀਤਾ ਜਾ ਬਾਕੀ ਦੇ ਪਾਤਰਾਂ ਦੀ ਸੁਭਾ-ਉਸਾਰੀ ਵਲ ਉੱਕਾ ਹੀ ਕੋਈ ਧਿਆਨ : ਦਿੱਤਾ ਜਾਂਦਾ। ਪਰ ਅਜ ਦੇ ਮਹਾਂਕਾਵਿ ਵਿਚ ਨਾਇਕ ਤੋਂ ਛੁਟ ਦੂਸਰੇ ਹੈ ਵਿਅਕਤਿਤੁ ਨੂੰ ਉਜਾਗਰ ਕਰਨ ਦੀ ਲੋੜ ਵੀ ਸਮਝੀ ਜਾਂਦੀ ਹੈ । | ਇਸ ਤੋਂ ਛੁਟ ਭਾਵਾਂ ਦੀ ਪ੍ਰਬਲਤਾ, ਵਿਚਾਰਾਂ ਦੀ ਗਲ ਪ੍ਰਪੱਕਤਾ, ਵਰਣਨ ਦੀ ਨਿਪੁੰਨਤਾ, ਘਟਨਾਵਾਂ ਦੀ ਇਕ ਸੁਰਤਾ ? ਆਦਰਸ਼ਾਂ ਦੀ ਪ੍ਰੇਰਣਾ ਦੇਣਾ ਮਹਾਂਕਾਵਿ ਦੇ ਅਨਿਵਾਰਯ ਗੁਣ ਹਨ । ਰਸਾਂ, ਅਲੰਕਾਰਾਂ ਤੇ ਛੰਦਾਂ ਉੱਤੇ ਵੀ ਮਹਾਂਕਾਵਿ-ਕਾਰ ਨੂੰ ਪੂਰਣ 1 ਹੋਣਾ ਚਾਹੀਦਾ ਹੈ । ਣ ਕਰਕੇ ਕੇਵਲ ਨਾਇਕ ਗਰ ਕੀਤਾ ਜਾਂਦਾ ਸੀ । ਈ ਧਿਆਨ ਨਹੀਂ ਸੀ Sri ਛੂਟ ਦੂਸਰੇ ਪਾਤਰਾਂ ਦੇ ਤਾਰਾਂ ਦੀ ਗੰਭੀਰਤਾ ਤੇ ਇੱਕ ਸੂਰਤ ਤੇ ਮਹਾਨ |ਣ ਹਨ । ਇਸੇ ਤਰਾਂ -ਕਾਰ ਨੂੰ ਪੂਰਣ ਅਧਿਕਾਰ ਭਾਰਤੀ ਮਹਾਂਕਾਵਿ ਦੀ ਪਰੰਪਰਾ ਬਾਲਮੀਕੀ ਰਾਮਾਇਣ ਤੋਂ ; ਹੈ । ਰਾਮ-ਰਾਜ ਦੇ ਮਹਾਨ ਆਦਰਸ਼ ਨੂੰ ਇਸ ਵਿਚ ਉਲੀਕਿਆ ਗਾ ਰਾਮਰਾਜ ਦੇ ਮਹਾਨ ਇਣ ਤੋਂ ਸ਼ੁਰੂ ਹੁੰਦੀ ਕਿਆ ਗਇਆ ਹੈ ।
ਪੰਨਾ:Alochana Magazine April 1960.pdf/10
ਦਿੱਖ