ਪੰਨਾ:Alochana Magazine April 1960.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੋ : ਮੋਹਣ ਸਿੰਘ ਮਾਹਿਰ ਦੀ ਕਵਿਤਾ ਦਾ ਵੀ ਇਹੀ ਹਾਲ ਹੈ :- ਕੋਈ ਤੋੜੇ ਵੇ ਕੋਈ ਤੋੜੇ. ਮੈਂ ਭਰੀ ਸ਼ਰਾਬ ਸੁਰਾਹੀਆਂ ਫੁਟ ਕੇ ਵੱਗਣ ਤੇ ਆਈਆਂ ਛੇਤੀ ਬੁੱਲੀਆਂ ਤਰਹਾਈਆਂ ਕੋਈ ਨਾਲ ਉਹਨਾਂ ਦੇ ਜੋੜੇ । ਕੋਈ ਤੜੇ ਵੇ ਕੋਈ ਤੋੜੇ । ਇਸ ਕਵਿਤਾ ਵਿਚ ਵੀ ਮਨਮਾਨ। ਆਰੋਪ ਹੈ । ਇਸ ਵਿਚ ਵਾਸ਼ਨਾ ਦੀ ਜਲਦਲ ਤੋਂ ਸਿਵਾ ਕੁਝ ਨਹੀਂ। ਇਸ ਨੂੰ ਪ੍ਰਕ੍ਰਿਤੀ ਚਿਤੁਨ ਦੀ ਕਵਿਤਾ ਕਹਿਣਾ ਹੋ · ਮੋਹਨ ਸਿੰਘ ਦੇ ਇਸ ਵਿਚ ਪ੍ਰਵੇ, ਦਿਲੀ ਵਾਸ਼ਨਾ ਦੇ ਵਲਵਲੇ ਨਾਲ ਅਨਿਆਇ ਕਰਨਾ ਹੈ । ਇਸ ਨੂੰ ਵਾਸ਼ਨਾਤਮ ਕਵਿਤਾ ਯੋਗ ਹੈ । ਇਹੋ ਜਿਹੀਆਂ ਗਿਦੜ ਗੀਆਂ, ਬੇਤਕੀਆਂ, ਰੋਗੀ-ਸਾਹਿਤ ਵੰਨਗੀ ਦੀਆਂ ਕਵਿਤਾਵਾਂ ਗਲਤ ਦਿਸ਼ਟੀਕਣ ਦੀਆਂ ਲਖਾਇਕ ਹਨ | | ਇਸ ਸ਼ੈਲੀ ਦੀ ਯੋਗ ਕਵਿਤਾ ਮਹਾਂਕਵੀ “ਨਿਰਾਲਾਂ ਦੀ ‘ਜੁਹੀਂ ਦੀ ਕਵਿਤਾ ਹੈ । ਉਸ ਤੋਂ ਵਧ ਕੇ ਕਾਲੀਦਾਸ ਦੇ “ਮੇਘ ਦੁਤ” ਦਾ ਨਿਰਵਿਦਿਆ ਨਦੀ ਦਾ ਵਰਣਨ ਵਧੇਰੇ ਕੁਦਰਤੀ ਹੈ । , ਕਾਲੀ , ਦਾਸ ਨੇ ਆਪਣੇ : ਮੇਘਦੂਤ ਵਿਚ ਨਦੀ ਦੇ ਅਤੇ ਬਦਲ ਦੇ ਕੁਦਰਤੀ ਸੰਬੰਧ ਦੀ ਵਿਅੰਜਨਾ ਕੀਤੀ ਹੈ । ਗਰਮੀ ਦੀ ਰੁਤ ਵਿਚ ਨਦੀਆਂ ਸੁਕਦੀਆਂ ਸੁਕਦੀਆਂ ਪਤਲੀਆਂ ਹੋ ਜਾਂਦੀਆਂ ਹਨ ਤੇ ਤਪਦੀਆਂ ਰਹਿੰਦੀਆਂ ਹਨ । ਜਦੋਂ ਬਦਲ ਉਨ੍ਹਾਂ ਤੇ ਛਾਂ ਕਰਦਾ ਹੈ ਤਾਂ ਉਹ ਸੀਤਲ ਹੋ ਜਾਂਦੀਆਂ ਹਨ । ਮੀਂਹ ਦੇ ਪਾਣੀ ਨਾਲ ਉਨ੍ਹਾਂ ਦੀ ਕਿਸਮਤ ਫਿਰ ਜਾਗ ਉੱਠਦੀ ਹੈ । ਉਨ੍ਹਾਂ ਦੀ ਸਰੀਰਕ ਦੁਰਬਲਤਾ ਵੀ ਦੂਰ ਹੋ ਜਾਂਦੀ ਹੈ । ਵੇਖੋ :-

  • ਵੇਨੀ ਭੂਤ ਪੂਤ ਨੂੰ ਸਲਿਲਾਂ ਸਾਵਨੀਤਸਯ ਸੰਧੂ, ਪਾਂਡੂ ਛਾਯਾ ਤਟ-ਰੂਹ ਤਰੂ ਭੂਸ਼ਿਭਾ ਜੀਰਨ ਪਰਣੈ । ਸੌਭਾਗਯ ਤੇ ਸੁਭਗ ਵਰਗ ਵਸਖਯਾ ਲਿਯਜਤੀ

ਕਾਰਮਯ ਯੇਨ ਤਿਅਜਤੀ ਵਿਧਿ ਸਤੁਵੈ ਵੋਧਪਾਦਯ ” , (ਹੇ ਬਦਲ ! ਸੁੰਦਰ ਬਦਲ ! ਉਸ ਸਿਰਦਿਆ ਨਦੀ ਦੇ ਸਭ ਵਿਛੋੜੇ ਦਾ ਚਿੰਨ ਪ੍ਰਗਟ ਹਨ। ਤੇਰੇ ਵਿਛੋੜੇ ਵਿਚ ਵਰਖਾ ਨ ਹੋਣ ਦੇ ਕਾਰਨ ਉਹ ਪਤਲੀ ਪਾਣੀ ਦੀ ਧਾਰਾ ਇਕ ਲਟਵਾਲੀ ਗੁੱਤ ਦੇ ਸਮਾਨ ਕਮਜ਼ੋਰ ਹੋ ਗਈ ਹੈ । ਕਿਨਾਰੇ ਦੇ ਦਰਖਤਾਂ ਦੇ ਸੁਕੇ ਪੀਲੇ ਪੱਤਿਆਂ ਦੇ ਪਾਣੀ ਵਿਚ ਡਿਗ ਪੈਣ ਨਾਲ, ਉਸ ਤੇ ਵਿਛੋੜੇ ਮਾਰੀ ਜਿਹਾ ਪੀਲਾ ਛਾ ਗਇਆ ਹੈ । ਇਹ ਉਸ ਦੇ ਬਿਨ੍ਹਾਂ ਦੇ ਚਿੰਨ ਉਸ 8t