ਪੰਨਾ:Alochana Magazine April 1960.pdf/6

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

JS ਵੱਖੋ ਵੱਖ ਦੇਸ਼ਾਂ ਦੇ ਸਮਾਜਾਂ ਵਿਚ ਵੀ ਖਿੱਚਾਂ ਤੇ ਕੱਸਾਂ ਦ੍ਰਿਸ਼ਟੀ-ਗੋਚਰ ਹੋਣੋਂ ਨਹੀਂ ਰਹਿੰਦੀਆਂ । ਇਸ ਲਈ ਸਮਾਜ ਨੂੰ ਇਕ (Organism) ਸਮਝਣਾ ਜਾਂ ਅਜਿਹੀ ਨਿਗਰ ਜਥੇਬੰਦੀ ਜਿਸ ਵਿਚ ਸਾਰੇ ਵਿਅਕਤੀਆਂ ਦਾ ਇਕ ਸਾਂਝਾ ਪ੍ਰਯੋਜਨ ਹੈ ਇਕ ਭਲੇਖਾ ਹੈ, ਸਚਾਈ ਨਹੀਂ। ਜੇ ਮਮਾਜ ਦੇ ਜਨ-ਸਮੂਹ ਸਰੀਰ ਦੇ ਅੰਗਾ ਵਰਗੀ ਕਿਸੇ (Organism) ਵਿਚ ਸੰਗਠਿਤ ਹੁੰਦੇ ਤਾਂ ਜੋ ਸਮਾਜ ਵਿਚ ਇਕ ਪੇਟ ਵੀ ਭੁੱਖ ਨਾਲ ਕੁਲਕਦਾ ਤਾਂ ਸਾਰੇ ਸਮਾਜ ਨੂੰ ਉਸ ਦੀ ਪੀੜ ਅਨੁਭਵ ਹੁੰਦੀ ! ਪਰ ਅਸੀਂ ਸਾਰੇ ਪ੍ਰਗਤੀ-ਵਾਦੀ ਅਖਵਾਉਂਦੇ ਹੋਏ ਵੀ ਢਿੱਡ ਭਰ ਕੇ ਸੌਂ ਜਾਂਦੇ - ਹਾਂ ਹਾਲਾਂ ਕਿ ਸਾਨੂੰ ਪਕਾ ਪਤਾ ਹੈ ਕਿ ਸਾਡੇ ਸਮਾਜ ਦੇ ਕਈ ਵਿਅਕਤੀਆ 'ਤੂੰ ਰੋਟੀ ਨਸੀਬ ਨਹੀਂ ਹੋਈ । ਅਸਲ ਇਕਾਈ ਵਿਅਕਤੀ ਹੈ, ਜਿਸ ਦੇ ਸੁਖ ਦੁਖ ਤੇ ਅਸਾਂ ਵਿਚਾਰ ਕਰਨੀ ਹੈ । ਜੇ ਸਮਾਜ ਦਾ ਹਰ ਇਕ ਵਿਅਕਤੀ ਸੁਖੀ ਹੋ ਤਾਂ ਸਮਾਜ ਸੁਖੀ । ਅਧਿਆਤਮਵਾਦ ਦੀ ਪੜਚੋਲ ਕਰਦੇ ਹੋਏ ਉਸ ਨੂੰ ਭੰਡਣ ਲਈ " ਨੌਜਵਾਨ ਅਖੌਤੀ ਅਧਿਆਤਮਵਾਦੀਆਂ ਦੇ ਉਹ ਕਰਤੱਵ ਲੈ ਲੈਂਦੇ ਹਨ, ਇਸ ਵਾਦ ਨੇ ਕਦੇ ਪੁਵਾਨ ਨਹੀਂ ਕੀਤੇ । ਜੇ ਸਾਇੰਸ ਦੀਆਂ ਕਾਢਾ ਅਦਾ ਬਣਾ ਰਹੀਆਂ ਹਨ ਤਾਂ ਇਸ ਵਿਚ ਸਾਇੰਸ ਦਾ ਕੀ ਦੋਸ਼ ਹੈ। ਦੇ ਮਨੁੱਖ ਦਾ ਹੈ ਜੋ ਦੂਜੇ ਮਨੁੱਖ ਨੂੰ ਜੋਰ ਜਬਰ ਨਾਲ ਆਪਣੀ ਗਲ ਇ ਰਾਹੀਂ ਮੰਨਵਾਣਾ ਚਾਹੁੰਦਾ ਹੈ । ਇਕੁਰ ਹੀ ਜੇ ਅਧਿਆਤਮਕਤਾ ਜਾ ਕੋਈ ਕੋਝੀ ਜਾਂ ਅਯੋਗ ਵਰਤੋਂ ਕਰੇ ਤਾਂ ਦੋਸ਼ ਧਰਮ ਦਾ ਨਹੀਂ", । ਦੋਸ਼ ਧਰਮ ਦੇ " aan ਕਰਨ ਵਾਲੇ ਦਾ ਹੈ । | ਸੁਖ ਦੇ ਦੋ ਅੰਸ਼ ਹਨ ਇਕ ਪਦਾਰਥਕ ਚਗਿਰਦਾ ਦੂਜੇ ਦੇ ਵਲ ਸਾਡਾ ਮਾਨਸਿਕ ਰਵੀਆ | ਪਦਾਰਥਵਾਦੀ ਨਿਰਾ ਪਦਾਰ ਜ਼ੋਰ ਦੇਂਦਾ ਹੈ । ਪ੍ਰਾਕ੍ਰਿਤਿਕ ਸ਼ਕਤੀਆਂ ਨੂੰ ਵਸ ਵਿਚ ਕਰ ਲੈਣ ਇਕ ਵੱਡੀ ਜਿੱਤ ਹੈ । ਪਰ ਨਿਰਾ ਇਹ ਜਿੱਤ ਵਿਅਕਤੀ ਨੂੰ " ਸਕਦੀ, ਜਦ ਤੋੜੀ ਉਹ ਆਪਣੇ ਮਨ ਨੂੰ ਨਹੀਂ ਜਿੱਤ ਲੈਂਦਾ .. ਧਨ ਪਦਾਰਥ ਵਧਦਾ ਜਾਂਦਾ ਹੈ, ਪਰ ਜਦ ਤੋੜੀ ਤ੍ਰਿਸ਼ਨਾਂ ਨੂੰ " ਕਰਦਾ, ਉਹ ਉਸ ਧਨ ਦੀ ਉਹ ਵਰਤੋਂ ਨਹੀਂ ਕਰ ਸਕਦਾ, ਆਪ, ਉਸ ਦਾ ਪਰਵਾਰ ਜਾਂ ਆਲਾ ਦੁਆਲਾ ਸਖੀ ਹੋਵੇ । " ਵਾਦ ਮਨ ਦੇ ਔਗੁਣ ਦੂਰ ਕਰਨ ਤੇ ਜ਼ੋਰ ਦੇਂਦਾ ਹੈ. ਜਿਤਨਾ ਨਾ ਇਕ ਇਸ ਜਿੱਤ ਲਈ ਹੈ - “ਮਨਿ ਜੀਤੈ ਜਗੁ ਜੀਤ ਪਦਾਰਥਵਾਦ ਦੇ ਆਪਣੇ ਦਸੇ ਅਸੂਲਾਂ ਅਨੁਸਾਰ ਆਪਣੀ ਗਲ ਇਸ ਬੰਬ ਦੀ ਆਤਮਕਤਾ ਜਾਂ ਧਰਮ ਦੀ ਨਹੀ, ਗਲਤ ਵਰਤੋਂ 7 ਜ ਯੋਗ ਵਰਤੋਂ ਕਰੋ : yera ਵਲ ਸਾਡਾ UTA ਚੁਗਿਰਦਾ ਦੂਜੇ ਉਸ ਚੁਗਿਰਦੇ ਨਿਰ ਪਦਾਰਥਕ ਚੁਗਿਰਦੇ ਤੇ ਵਿਚ ਕਰ ਲੈਣਾ ਮੈਂ ਮੰਨਦਾ ਹਾਂ ਵਿਅਕਤੀ ਨੂੰ ਸੁਖ ਨਹੀਂ ਦੇ ' ਜਿੱਤ ਲੈਂਦਾ । ਮਨੁੱਖ ਪਸ ਸ਼ਨਾ ਨੂੰ ਮਨੋਂ ਨਹੀਂ ਦੂਰ ਕਰ ਸਕਦਾ, ਜਿਸ ਨਾਲ ਉਹ ਹੋਵੇ । ਅਸਲੀ ਅਧਿਆਤਮਜਿਤਨੀ ਰਹਿਤ ਹੋ ਕੇਵਲ ਅਨੁਸਾਰ ਸਮਾਜ ਵਿਚ