ਪੰਨਾ:Alochana Magazine April 1960.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰੋ: ਕਰਤਾਰ ਸਿੰਘ ਸੂਰੀ ਪੰਜਾਬੀ ਸਾਹਿਤ ਵਿਚ ਮਹਾਂਕਾਵਿ ਭਾਰਤੀ ਸਮਾਲੋਚਨਾ-ਪ੍ਰਣਾਲੀ ਇਕ ਸਮੁਚੇ ਸਾਹਿਤ (ਕਾਵਿ) ਨੂੰ ਦੋ ਮੁਖ ਭਾਗਾਂ ਵਿਚ ਵੰਡਿਆ ਗਇਆ ਹੈ -ਇਕ ਦ੍ਰਿਸ਼-ਕਾਵਿ ਤੇ ਦੂਸਰਾ ਸ਼ਰੱਵ-ਕਾਵਿਨਾਟਕ ਤੇ ਇਸ ਦੀਆਂ ਸਾਰੀਆਂ ਵਨਗੀਆਂ ਦਿਸ਼-ਕਾਵਿ ਥਲੇ ਆਉਂਦੀਆਂ ਹਨ, ਅਤੇ ਸੁਣਨ ਜਾਂ ਪੜ੍ਹਨ ਵਾਲਾ ਸਾਰਾ ਸਾਹਿਤ ਸ਼ਰੱਵ-ਕਾਵਿ ਅਖਵਾਂਦਾ ਹੈ, ਜਿਹੜਾ ਵਾਰਤਕ ਤੇ ਕਵਿਤਾ ਵਿਚ ਹੁੰਦਾ ਹੈ । ਸ਼ਰੱਵ-ਕਾਵਿ ਦੇ ਦੋ ਮੁੱਖ ਰੂਪ ਹਨ : (੧) ਪ੍ਰਬੰਧ-ਕਾਵਿ ਤੇ (੨) ਮੁਕਤੇ ਕਾਵਿ । ਪ੍ਰਬੰਧ-ਕਾਵਿ ਦੇ ਅਗੋਂ ਦੋ ਭੇਦ ਕੀਤੇ ਗਏ ਹਨ : (੧) ਮਹਾਂਕਾ (੨) ਖੰਡ ਕਾਵਿ । | ਮਹਾਂ-ਕਾਵਿ ਦਾ ਖੇਤਰ ਬੜਾ ਵਿਸ਼ਾਲ ਹੈ । ਉਸ ਵਿਚ ਕਿਸੇ ਇਕ ". ਦਾ ਨਹੀਂ, ਸਗੋਂ ਮਾਨਤਾ ਦਾ ਚਿਤਰਣ ਹੁੰਦਾ ਹੈ -ਸਮੁਚੇ ਮਾਨਵਵਿਆਖਿਆ ਹੁੰਦੀ ਹੈ । ਮਹਾਂ-ਕਾਵਿਕਾਰ ਲੋਕ ਭਾਵਨਾਵਾਂ ਤੇ ਆਦਰਸ਼ਾਂ ਨੂੰ " ਕਲੇਵਰ ਵਿਚ ਲਪੇਟ ਕੇ, ਕਲਪਨਾਂ ਦੀ ਪਠ ਚਾੜ ਕੇ ਅਜਿਹੇ ਕਲਾ ਨਾਲ ਪ੍ਰਗਟ ਕਰਦਾ ਹੈ ਕਿ ਸਦੀਆਂ ਤਕ ਉਹ ਰਚਨਾ ਲੋਕ-ਹਿਰਦੇ ਨੂੰ ਕਰਦੀ ਰਹਿੰਦੀ ਹੈ । { ਕੇ ਅਜਿਹੇ ਕਲਾਮਈ ਢੰਗ | ਲੋਕ-ਹਿਰਦੇ ਨੂੰ ਤਰੰਗਿਤ ਵਿਸ਼ਵ ਨਾਥ ਆਪਣੇ ਗ੍ਰੰਥ ਸੰਸਕਿਤ-ਸਾਹਿਤ ਦੇ ਮਹਾਨ ਆਚਾਰੀਆ ਵਿਸ਼ਵ ਨਾਥ "" “ਸਾਹਿਤ-ਦਰਪਨ ਵਿਚ ਮਹਾਂ ਕਾਵਿ ਦੇ ਲੱਛਣ ਇਸ ਪਰਕਾਰ ਦਸਦੇ ਹੋ | ੧. ਮਹਾਂ ਕਾਵਿ ਸਰਗਾਂ (ਕਾਂਢਾਂ) ਵਿਚ ਬੱਝਾ ਹੋਣਾ ਚਾਹੀਦਾ ਘਟ ਤੋਂ ਘਟ ਅੱਠ ਸਰਗ ਹੋਣੇ ਚਾਹੀਦੇ ਹਨ । ੨. ਇਕ ਸਰਗ ਵਿਚ ਇਕ ਹੀ ਛੰਦ ਹੈ, ਜੋ ਅੰਤਲੇ ੫੦ ਬਦਲ ਜਾਂਦਾ ਹੈ । ਸਰਗ ਦੇ ਅੰਤ ਵਿਚ ਅਗਲੇ ਸਰਗ ਦੀ ਸੂਚਨ ਚਾਹੀਦੀ ਹੈ । ੩. ਇਸ ਵਿਚ ਇਕ ਨਾਇਕ ਹੁੰਦਾ ਹੈ ਜੋ ਦੇਵਤਾ ਜਾਂ 9 " ' ਹੈ, ਜੋ ਅੰਤਲੇ ਪੱਦ ਵਿਚ ਗ ਦੀ ਸੂਚਨਾ ਹੋਣੀ É