ਪੰਨਾ:Alochana Magazine April 1962.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਨਾਵਿਤ ਕਰਦਾ ਹੈ, ਜੋ ਉਸ ਭਾਸ਼ਾ ਨੂੰ ਬਲਦੀ ਹੈ । ਜਦ ਮੈਂ ਇਹ ਗੱਲ ਕਹਿੰਦਾ ਹਾਂ ਕਿ ਗੱਦ ਦੀ ਬਜਾਇ ਕਵਿਤਾ ਵਿੱਚ ਉਗਰ ਅਤੇ ਆਵੇਗ ਦੀ ਅਭਿਵਿਅਕਤੀ ਹੁੰਦੀ ਹੈ ਤਾਂ ਇਸ ਤੋਂ ਮੇਰਾ ਅਭਿਪ੍ਰਾਯ ਇਹ ਨਹੀਂ ਹੈ ਕਿ ਕਵਿਤਾ ਵਿਚ ਕਿਸੇ ਬੋਧਿਤ ਸਾਰਤੱਤ ਜਾਂ ਆਧਯ ਦੀ ਆਵਸ਼ਕਤਾ ਹੀ ਨਹੀਂ ਹੁੰਦੀ ਜਾਂ ਇਹ ਕਿ ਸਾਧਾਰਣ ਕਵਿਤਾ ਨਾਲੋਂ ਮਹਾਨ ਕਵਿਤਾ ਵਿੱਚ ਇਸ ਪ੍ਰਕਾਰ ਦੇ ਅਰਥ-ਆਧੇਯ ਦੀ ਗੰਜ:ਇਸ਼ ਘਟ ਹੁੰਦੀ ਹੈ । ਪਰ ਮੈਂ ਜੇ ਇਸ ਵਿਸ਼ਯ ਨੂੰ ਹੋਰ ਵਿਸਤਾਰ ਦਿਆਂ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਮ ਆਪਣੇ ਫ਼ੌਰੀ ਮੰਤਵ ਤੋਂ ਦੂਰ ਹੋ ਜਾਵਾਂਗਾ । ਇਸ ਲਈ ਸਾਰਿਆਂ ਨੂੰ ਇਸ ਨਕਤੇ ਉਪਰ ਸਹਮਤ ਸਮਝ ਕੇ ਮੈਂ ਇਸ ਗੱਲ ਨੂੰ ਸਕਾਰ ਕਰ ਲੈਂਦਾ ਹਾ ਕਿ ਹਰ ਕੌਮ ਆਪਣੇ ਗੰਭਰਤਮ ਆਵੇਗ-ਵਿਆਪਾਰਾਂ ਦੀ ਸਤਰਕ ਅਭਿਵਿਅਕਤਾ ਆਪਣੀ ਭਾਸ਼ਾ ਦੀ ਕਵਿਤਾ ਵਿੱਚ ਪ੍ਰਾਪਤ ਕਰਦੀ ਹੈ, ਅਤੇ ਕਿਸੇ ਹੋਰ ਕਲਾ ੧ ਹੋਰ ਭਾਸ਼ਾਵਾਂ ਦੀ ਕਵਿਤਾ ਵਿੱਚ ਉਸ ਨੂੰ ਇਹ ਵਸਤ ਨਹੀਂ ਮਿਲਦੀ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਵਾਸਤਵਿਕ ਕਵਿਤਾ ਕੇਵਲ ਆਵਰੀ ਵਿਆਪਾਰਾਂ ਤਕ ਹੀ ਸੀਮਿਤ ਹੁੰਦੀ ਹੈ ਜਿਨਾ ਨੂੰ ਹਰ ਪਾਣੀ ਪਛਾਣ ਅਤੇ ਮਰ ਸਕਦਾ ਹੈ 1 ਅਸਾਨੂੰ ਚਾਹੀਦਾ ਹੈ ਕਿ ਅਸੀਂ ਕਵਿਤਾ ਦਾ ਅਰਥ-ਅਭੇਪਾ ਕੇਵਲ ਸਰਵ-ਪਿਯ ਕਵਿਤਾ ਤਕ ਹੀ ਸੀਮਿਤ ਨਾ ਕਰੀਏ । ਇਹ ਗੱਲ ਹੀ ਕਾo ਹੈ ਕਿ ਸਜ਼ਾਯ ਲੋਕ-ਸਮੂਹ ਵਿੱਚ ਅਧਿਕ ਸ਼ਿਸ਼ਟ ਅਤੇ ਜਟਿਲ ਵਿਅਕਤਾ ਦੇ ਆਵੇਗ-ਵਿਆਪਾਰ ਅਤੇ ਜ਼ਿਆਦਾ ਸਿੱਧੇ-ਸਾਦੇ ਤੇ ' ਅਪਰਿਪਕਵ ਲ ਤ ਦੇ ਆਵੇਗ ·ਵਿਆਪਾਰਾਂ ਵਿੱਚ ਸਾਂਝੀ ਕਦਰ ਹੁੰਦੀ ਹੈ; ਅਤੇ ਇਹ ਸਾਂਝੀ ਕਦਰ ਉਨ੍ਹਾਂ ਦੇ ਆਪਣੇ ਪੱਧਰ ਦੇ ਉਨ੍ਹਾਂ ਲੋਕਾਂ ਵਿੱਚ ਨਹੀਂ ਪਾਈ ਜਾਂਦੀ ਜੇ ਕੋਈ ਹੋਰ ਭਾਸ਼ਾ ਬਲਦੇ ਹਨ । ਜਦ ਕੋਈ ਸਭਤਾ ਸਬਥ ਹੁੰਦੀ ਹੈ ਤਾਂ ਵਡੇ ਕਵੀ ਦੇ " ਆਪਣੇ ਦੇਸ਼ ਵਾਸੀਆਂ ਵਾਸਤੇ ਵਿਦਿਆ ਦੀ ਹਰ ਸਥਿਤੀ ਅਨੁਕੂਲ ਕਰਦਾ ਲਈ ਕੁਛ ਨਾ ਕੁਛ ਜ਼ਰੂਰ ਹੁੰਦਾ ਹੈ । ਅਸੀਂ ਕਹ ਸਕਦੇ ਹਾਂ, ਕਵੀ ਦਾ ਕਰਤਵ (ਕਵੀ ਦੀ ਹੈਸੀਅਤ ਦਾ ਕੰਮ ਦੇ ਪ੍ਰਤੀ ਪਰਖ ਰੂਪ ਵਿੱਚ ਹੁੰਦਾ ਹੈ । ਉਸ ਦਾ ਸਪਸ਼ਟ ਅਤੇ ਪ੍ਰਚ ਕਰਤਵ ਤਾਂ ਆਪਣੀ ਭਾਸ਼ਾ ਪ੍ਰਤੀ ਹੁੰਦਾ ਹੈ ਇੱਕ ਤਾਂ ਇਹ fਕ ਉਹ ਦੇ ਨੂੰ ਸੁਰਖਿਅਤ ਰਖੇ, ਦੂਸਰੇ ਇਹ ਕਿ ਉਸ ਨੂੰ ਅਗੇ ਵਧਾਏ ਅਤੇ ਉ ਪ੍ਰਦਾਨ ਕਰੇ । ਇਸ ਗੱਲ ਦੀ ਅਭਿਵਿਅਕਤੀ ਦਾਰਾ ਕਿ ਦੂਸਰੇ ਲੋਕ ਮਹਸੂਸ ਕਰਦੇ ਹਨ, ਉਹ ਉਨ੍ਹਾਂ ਨੂੰ ਅਧਿਕ ਸਤਰਕ ਬਣਾ ਕੇ ਉਨ੍ਹਾਂ ਦੇ ਆਵ IÀJਜਾਦਾ ਹੈ; ਅਤੇ ਉਨਾਂ ਨੂੰ ਉਨਾਂ ਆਵੇਗ-ਵਿਆਪਾਰਾਂ ਤੋਂ ਜੋ ਪਹਲਾਂ ਮਹਸ ਕਰ ਰਹੇ ਹਨ ਹੋਰ ਜ਼ਿਆਦਾ ਸਚੇਤਨ ਬਣਾ ਦਿੰਦੇ po gal ਦਾ ਹi 80