ਸਮੱਗਰੀ 'ਤੇ ਜਾਓ

ਪੰਨਾ:Alochana Magazine April 1962.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਵਸਥਾ ਵਿੱਚ ਇਹ ਭੀ ਸੰਭਵ ਹੈ ਕਿ ਕਵਿਤਾ ਲਈ ਉਪਯੁਕਤ ਆਵੇਗਵਿਆਪਾਰ-ਉਹ ਆਵੇਗ-ਵਿਆਪਾਰ ਜੋ ਇਸ ਦੇ ਆਧੇਯ-ਪਦਾਰਥ ਦੀ ਹੈਸੀਅਤ ਰਖਦੇ ਹਨ ਹਰ ਥਾਂ ਤੋਂ ਵਿਲੁਪਤ ਹੋ ਜਾਣ । ਪਰ ਇਸ ਦਾ ਇਹ ਲਾਭ ਜ਼ਰੂਰ ਹੋਵੇਗਾ ਕਿ ਵਿਸ਼ਵ ਦੇ ਏਕਤਾ-ਸੰਪਾਦਨ ਵਿੱਚ ਉਹ ਸੁਗਮਤਾ ਪੈਦਾ ਹੋ ਜਾਵੇਗੀ ਜਿਸਨੂੰ ਕੁਛ ਲੋਕ ਚੰਗਾ ਸਮਝਦੇ ਅਤੇ ਪਸੰਦ ਕਰਦੇ ਹਨ। ਆਪਣੇ ਬਹੁ-ਮਲੇ ਲੇਖ ਭੇਜ ਕੇ ਮਾਤ-ਭਾਸ਼ਾ ਪੰਜਾਬੀ ਦੀ ਸੇਵਾ ਕਰੋ - i 40