ਪੰਨਾ:Alochana Magazine August 1960.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਥਵਾ ਮੁਸ਼ਕਿਲਾਂ ਦਾ ਸਾਹਮਣਾ ਕਰਣ ਲਈ ਉਸ ਦਾ ਸਾਥ ਦਿੱਤਾ ਸੀ । ਉਸ ਨੂੰ ਪ੍ਰਸਥਿਤੀਆਂ ਨਾਲ ਟੱਕਰ ਲੈਣ ਲਈ ਸਾਮੂਹਿਕ ਸ਼ਕਤੀ ਪ੍ਰਦਾਨ ਕੀਤੀ ਸੀ । ਫੇਰ ਵੀ ਉਹ ਨਿਸਚੇ ਹੀ ਮਨੁੱਖ ਦੀ ਸਮੂਹਕ ਲੋੜ ਤੇ ਉਸ ਦਾ ਸਾਥ ਦੇਵੇਗੀ । ਆਪਣੇ ਪੁਰਾਣੇ ਸਾਥੀ ਨਾਲ ਹੁਣ ਉਸ ਦਾ ਵਧੇਰੇ ਵਿਛੋੜਾ ਨਹੀਂ ਰਹੇਗਾ । ਆਪਣੀ ਲੈਅ ਅਰ ਆਪਣੇ ਸੰਗੀਤ ਨਾਲ ਆਧੁਨਿਕ ਮਨੁੱਖ ਦੀ ਸ਼ਕਤੀ ਵਿਚ ਉਹ ਵਾਧਾ ਕਰੇਗੀ । ਉਸ ਦੀ ਸਮੂਹਕ ਸ਼ਕਤੀ ਨੂੰ ਪ੍ਰੇਰਣਾ ਦੇਵੇਗੀ । ਪਰਸਥਿਤੀਆਂ ਅਰ ਇਤਿਹਾਸ ਦਾ ਕ੍ਰਮ ਸਾਕਸ਼ੀ ਹੈ ਕਿ ਕਵਿਤਾ ਦਾ ਭਵਿਖ ਉਜੱਲ ਹੈ, ਕਿਉਂਕਿ ਮਿਹਨਤ ਦਾ ਭਵਿਖ ਉਜੱਲ ਹੈ, ਮਿਹਨਤ ਕਰਣ ਵਾਲੇ ਦਾ ਭਵਿਖ ਉਜੱਲ ਹੈ । - - - ਪੰਜਾਬੀ ਸਾਹਿਤ ਅਕਾਡਮੀ ਦੀਆਂ ਹੁਣ ਤਕ ਛਪੀਆਂ ਪੁਸਤਕਾਂ (ਤਰਤੀਬਵਾਰ) ੭) ੧) ੧. ਪੰਜਾਬ ਉਤੇ ਅੰਗਰੇਜ਼ਾਂ ਦਾ ਕਬਜ਼ਾ (ਛਾ: ਗੰਡਾ ਸਿੰਘ ੨॥) ੨. ਸੱਸੀ ਹਾਸ਼ਮ (ਪੋ: ਹਰਨਾਮ ਸਿੰਘ ਸ਼ਾਨ) ਸਟਾਕ ਖਤਮ) ੩. ਆਦਮੀ ਦੀ ਪਰਖ (ਸ: ਸ਼ਮਸ਼ੇਰ ਸਿੰਘ ਅਸ਼ੋਕ) ੪. ਪੰਜਾਬੀ ਭਾਸ਼ਾ ਦਾ ਇਤਿਹਾਸ (ਖੋ ਵ. ਭਾ. ਅਰੁਣ) =) ੫. ਵਾਰ ਸ਼ਾਹ ਮੁਹੰਮਦ (ਪੰ: ਸੀਤਾ ਰਾਮ ਕੋਹਲੀ ਤੇ ਪ੍ਰੋ: ਸੇਵਾ ਸਿੰਘ ਐਮ.ਏ.) ੪ ੬. ਅਮਰ ਜੋਤੀ (ਸ੍ਰੀ ਗੁਰਾਂ ਦਿੱਤਾ ਖੰਨਾਂ) 2, ਸ੍ਰੀ ਮਦ ਭਾਗਵਤ ਗੀਤਾ (ਸ: ਸ਼ਮਸ਼ੇਰ ਸਿੰਘ ਅਸ਼ੋਕ) ੮. ਪਰਾਰੰਭਿਕ ਅਰਥ ਵਿਗਿਆਨ (ਸੀ ਮਨੌਹਰ ਲਾਲ ਦਵੇਬਰ) ੬ ਰੂco ਨ੫ ੯, ਔਗ ਦੀ ਕਹਾਣੀ (ਸ: ਗੁਰਬਚਨ ਸਿੰਘ ਐਮ. ਏ.) ਦੇ ਨ ( ੧) ਆਰਡਰ ਲਈ ਲਖੋ :- ਜਨਰਲ ਸਕੱਤੂ, ਪੰਜਾਬੀ ਸਾਹਿੱਤ ਅਕਾਡਮੀ, ਪ੫੫ ਐਲ. ਮਾਡਲ ਟਾਊਨ, ਲੁਧਿਆਣਾ। ੪0