ਪੰਨਾ:Alochana Magazine August 1962.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਦਾਂ ਦੀ ਸੰਖਿਆ ਇਥੇ ਸਭ ਤੋਂ ਜ਼ਿਆਦਾ ਹੈ । ਉਨ੍ਹਾਂ ਵਿੱਚ ਸਿੱਖ ਗੁਰੂ ਆਂ ਨਾਲੋਂ ਭਿੰਨ ਸੰਤਾਂ ਤੇ ਭਗਤਾਂ ਦੀਆਂ ਰਚਨਾਵਾਂ ਭੀ ਮਿਲਦੀਆਂ ਹਨ । ਇਸੇ ਪ੍ਰਕਾਰ ਅਸੀਂ ਇਹ ਗੱਲ ਉਨ੍ਹਾਂ ਸ਼ਲੋਕਾਂ’ ਤੇ ਸਾਖੀਆਂ ਸੰਬੰਧੀ ਭੀ ਕਹ ਸਕਦੇ ਹਾਂ ਜਿਨ੍ਹਾਂ ਦੀ ਸੰਖਿਆ ਭੀ ਇਥੇ ਘਟ ਨਹੀਂ । ਇਨ੍ਹਾਂ ਸਾਰੀਆਂ ਰਚਨਾਵਾਂ ਵਿੱਚ ਅਸਾਨੂੰ ਇੱਕ ਵਿਸ਼ਿਸ਼ਟ ਭਾਵਧਾਰਾ ਕੰਮ ਕਰਦੀ ਹੋਈ ਮਿਲੇਗੀ ਤੇ ਉਨ੍ਹਾਂ ਦੀ ਸਪਸ਼ਟ ਝਾਕੀ ਅਸਾਨੂੰ ‘ਛੋਟੇ ਗ੍ਰੰਥਾਂ ਵਿੱਚ ਭੀ ਦਿਸੇਗੀ ਜੋ ‘ਜਪੁ ਜੀ’, ‘ਸਦਰ’, ‘ਸਪੁਰਖ’ ਅਤੇ ‘ਸੋਹਿਲਾ” ਆਦਿ ਦੇ ਰੂਪਾਂ ਵਿੱਚ ਵਿਗਸੇ ਹਨ । ਉਨ੍ਹਾਂ ਸਾਰਿਆਂ ਵਿੱਚ ਇੱਕ ਵਚਿਤ ਕਰ ਦੀ ਇਕਸਾਰਤਾ ਤੇ ਇਕਰੂਪਤਾ ਝਲਕਦੀ ਹੈ । ਇਸ ਦੀ ਠੀਕ ਠੀਕ ਜਾਣਕਾਰੀ ਅਸਾਨੂੰ ਕੇਵਲ ਉਦੋਂ ਹੋ ਸਕੇਗੀ ਜਦੋਂ ਅਸੀਂ ਯੋਗ ਜਤਨ ਕਰੀਏ ਤੇ ਵਸਤੂ-ਸਥਿਤੀ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੀਏ, ਉਦੋਂ ਹੀ ਅਸੀਂ ਉਨ੍ਹਾਂ ਭਿੰਨ ਭਿੰਨ ਵਿਚਾਰਾਂ ਦਾ ਸੰਬੰਧ ਜੋੜ ਸਕਦੇ ਹਾਂ ਜੋ ਗੰਥ ਵਿੱਚ ਥਾਂ ਥਾਂ ਬਿਖਰੇ ਪਏ ਹਨ ।* ਮਾਸਕ ਪੱਤਰ ਆਲੋਚਨਾ | ਦੇ ਆਪ ਗਾਹਕ ਬਣੋ ਹੋਰਨਾਂ ਨੂੰ ਬਣਨ ਲਈ ਪਰੇਰੋ ਆਪਣੇ ਸ਼ੱਕਾਂ ਤੇ ਭਰਮਾਂ ਨੂੰ ਦੂਰ ਕਰ ਸਕਦੇ ਹਾਂ ਜੋ ਪੜਣ

  • ਇਸੇ ਤਰਾਂ ਹੀ ਅਸੀਂ ਸਮੇਂ ਪੈਦਾ ਹੁੰਦੇ ਹਨ ।