ਪੰਨਾ:Alochana Magazine August 1962.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਡੇ ਮਹਾਨ ਹਾਂ ਕਿ ਮ ਦੀ ਸ਼ਕਤੀ ਅੱਗੇ ਸਿਰ ਨਿਵਾਉਣ ਤੋਂ ਇਨਕਾਰ ਕਰਨਾ ਸਿਆਣਪ ਦਾ ਤਕਾਜ਼ਾ ਨਹੀਂ ਤੇ ਉਸ ਦੀ ਰਜ਼ਾ ਨੂੰ ਪਰਵਾਣ ਕਰਨਾ ਹੀ ਯੋਗ ਹੈ :- ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ । ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥੨੭॥ ਰੱਬ ਦੀ ਮਹਾਨਤਾ ਤੋਂ ਪੈਦਾ ਹੋਏ ਹੈਰਾਨੀ ਦੇ ਭਾਵ ਉਪਜਾਉਣਾ ਤੇ ਉਨ੍ਹਾਂ ਤਾਹੀਂ ਉਸਦਾ ਹੁਕਮ ਮੰਨਣ ਦੀ ਆਵਸ਼ਕਤਾ ਦ੍ਰਿੜ ਕਰਾਉਣੀ ਇਹ ਇਸ ਕਵਿਤਾ : ਰਚੇ ਜਾਣ ਦਾ ਮੰਤਵ ਕਹਿਆ ਜਾ ਸਕਦਾ ਹੈ । ਪਰ ਕਵੀ ਨਾਲ ਪੂਰਾ ਇਨਸਾਫ ਨਹੀਂ ਹੋਵੇਗਾ ਜੇ ਇਹ ਮੰਨ ਲੀਤਾ ਜਾਵੇ ਕਿ ਉਸ ਨੇ ਕੇਵਲ ਇਸ ਮੰਤਵ ਨੂੰ ਮੁੱਖ ਖ ਕੇ ਹੀ ਸੋਦਰ ਦੀ ਰਚਨਾ ਕੀਤੀ । “ਨਾਨਕ ਰਹਣੁ ਰਜਾਈ` ਤੁਕਾਂਗ ਵਿੱਚ jਵਨ ਦੀ ਅਮਲੀ ਅਗਵਾਈ ਲਈ ਸਿਖਿਆ ਜ਼ਰੂਰ ਹੈ ਪਰ ਇਹ ਕਦਾਚਿਤ ਤੀਤ ਨਹੀਂ ਹੁੰਦਾ ਕਿ ਸਾਰੀ ਕਵਿਤਾ ਇਸ ਸਿਖਿਆ ਤਕ ਪੁਜਣ ਲਈ ਵਿਉਂਤੀ ਈ ਹੈ । ਇਸ ਦੇ ਉਲਟ ਵਧੇਰੇ ਠੀਕ ਇਹ ਲਗਦਾ ਹੈ ਕਿ ਇਹ ਸਿਖਿਆ ਕੀ ਦੀ ਕਵਿਤਾ ਦੇ ਵਿਕਾਸ ਵਿੱਚੋਂ ਸਹਜ ਸੁਭਾ ਫੁਟਦੀ ਹੈ, ਜਿਵੇਂ ਫੁਲ ਵਿੱਚ ਚ । ਫੁਲ ਦਾ ਮਹਤ ਬੀਜ ਦੇ ਬਗੈਰ ਭੀ ਅਧਿਕ ਹੈ । ਗੁਰੂ ਨਾਨਕ ਨੇ :ਹ ਕਵਿਤਾ, ਉਸ ਦੈਵੀਸੰਗੀਤ ਨੂੰ ਸੁਣਨ ਵੇਲੇ ਸਿਰ ਜੋ ਵਿਸ਼ਵ ਦੇ ਸਮਮਤ ਤਾਂ, ਖੰਡਾਂ, ਜੀਵਾਂ, ਪਦਾਰਥਾਂ ਤੇ ਰੂਹਾਂ ਦੇ ਗੀਤਾਂ ਦੀ ਧੁਨਕਾਰ ਲਾਲ ਉਤਪੰਨ ਰਹਿਆ ਹੈ । ਇਹ ਵਿਸ਼ਵ-ਸੰਗੀਤ ਉਚੀ ਤੋਂ ਉਚੀ ਮਨੁਖਤਾ ਦਾ ਸਦੀਵੀ ਪਣਾ ਹੈ । ਯੂਨਾਨ ਦੇ ਸੂਖਮ ਚਿਤ ਮਹਾਂ-ਪੁਰਖਾਂ ਤੋਂ ਲੈ ਕੇ ਸ਼ਬਦ ਦੇ ਅਭਿਆਸੀ ਰਤੀ ਯੋਗੀਆਂ ਤਕ, ਸਭ ਇਸ ਅੰਮ੍ਰਿਤ ਲਈ ਤ੍ਰਿਵੰਤ ਰਹੇ ਹਨ । ਇਸ ਗੀਤ ਨੂੰ ਸੁਣਨ ਵੇਲੇ ਗੁਰੂ ਨਾਨਕ ਨੇ ਜੋ ਸੁਹਜਾਤਮਕ ਭਾਵ ਆਪਣੇ ਅੰਦਰ ਠਦੇ ਪ੍ਰਤੀਤ ਕੀਤੇ ਉਨਾਂ ਦੀ ਝਲਕ ਇਸ ਕਵਿਤਾ ਵਿੱਚ ਮੌਜੂਦ ਹੈ । ਤੇ ਇਨਾਂ ਹਜਾਤਮਕ ਭਾਵਾਂ ਦੀ ਝਲਕ ਹੀ ਇਸ ਕਵਿਤਾ ਦੇ ਡੂੰਘੇ ਪ੍ਰਭਾਵ ਦਾ ਭੇਤ ਹੈ । ਸ ਤਰ੍ਹਾਂ ਮਹਾਨ ਪ੍ਰਤਾਪੀ ਤੇ ਚਕਰਵਰਤੀ ਪਾਤਸ਼ਾਹਾਂ ਦੇ ਸ਼ਾਹਾਨਾ ਦਰਬਾਰਾਂ ਹੈ ਸ਼ਾਨਸ਼ੌਕਤ ਉਨ੍ਹਾਂ ਸਮਿਆਂ ਵਿੱਚ ਸਾਧਾਰਣ ਮਨੁਖਾ ਨੂੰ ਮੁਗਧ ਕਰ ਦੇਂਦੀ ਸੀ ਸੇ ਤਰ੍ਹਾਂ ਸ੍ਰਿਸ਼ਟੀ ਦਾ ਕਣ ਕਣ ਗੁਰੂ ਨਾਨਕ ਨੂੰ ਸਿਰਜਨਹਾਰ ਦੀ ਪ੍ਰਭਾਵਸ਼ਾਲੀ ‘ਦ ਕਾਰਣ ਚਕ੍ਰਿਤ ਹੋਇਆ ਪ੍ਰਤੀਤ ਹੋਇਆ ਸੀ । ਸੋਦਰ ਦੀ ਕਵਿਤਾ ਵਿੱਚ ਉਨ ਇਲਾਹੀ ਦਰਬਾਰ ਦਾ ਜੇ ਚਿੜ ਖਿਚਿਆ ਹੈ ਉਸਦੇ ਤਿੰਨ ਅੰਗ ਬਹੁਤ ਤਖ ਹਨ-ਪਹਲਾ ਇਸ ਦੀ ਵਿਸ਼ਾਲਤਾ ਹੈ, ਦੂਜਾ ਇਸਦੀ ਸ਼ਕਤੀ ਤੇ ਸਰਾ ਇਸ ਦੀ ਸੁੰਦਰਤਾ। ਇਨ੍ਹਾਂ ਤਿੰਨਾਂ ਵਿੱਚੋਂ ਕੋਯ ਪੱਖ ਸ਼ਕਤੀ ਦਾ ਹੈ , ਇਸੇ ਨੂੰ ਗੁਰੂ ਸਾਹਿਬ ਬਾਕੀ ਪੱਖਾਂ ਤੋਂ ਨਿਖੇੜ ਕੇ ਕਵਿਤਾ ਦੇ ਅੰਤ ਉਤੇ ਵਿਸ਼ੇਸ਼