ਪੰਨਾ:Alochana Magazine August 1962.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ove ਝਦੀ । ਸ਼ਾ ਖੁਦ ਵਿਅਕਤੀਆਂ ਵਿੱਚ ਇੱਕ ਵੱਡਾ ਵਿਅਕਤੀ ਸੀ ਤੇ ਉਹ ' ਹੁੰਦਾ ਸੀ ਕਿ ਹਰ ਵੱਡੇ ਵਿਅਕਤੀ ਨੂੰ ਆਪਣੇ ਜ਼ਮੀਰ ਦਾ ਕਹਿਆ ਮੰਨਣ | ਸੁਤੰਤਾ · ਹੋਣੀ ਚਾਹੀਦੀ ਹੈ । William James ਨੇ ਸ਼ਾ ਬਾਰੇ ਕ ਹੀ ਲਿਖਿਆ ਹੈ :- "To me, Shaw's great service is the way he brings me to the eyes, as it were, the difference between convenin and conscience.” ਸ਼ਾ ਵਾਸਤਵ ਵਿੱਚ ਇੱਕ ਅਤਿ ਆਸ਼ਾਵਾਦੀ ਚਿੰਤਕ ਹੈ । ਡਾਰਵਿਨ ਦੀ ਤਾਂ ਉਹ ਇਹ ਨਹੀਂ ਮੰਨਦਾ ਕਿ ਮਨੁੱਖ ਦੇ ਵਿਕਾਸ ਵਿੱਚ ਉਸਦਾ ਆਪਣਾ ਕੋਈ ਗ ਨਹੀਂ। ਉਸ ਦਾ ਪੱਕਾ ਵਿਸ਼ਵਾਸ ਹੈ ਕਿ ਮਨੁੱਖ ਆਪਣੀ ਤੀਬ ਇੱਛਾ 1ਤੀ ਤੇ ਅਣਥਕ ਕੋਸ਼ਿਸ਼ ਦਾਰਾ ਵਿਕਾਸ ਦੀ ਕਿਸੇ ਭੀ ਟੀਸੀ ਤੇ ਪੁਚ ਸਕਦਾ । ਇਸ ਤੋਂ ਵਧ ਕੇ ਮਨੁੱਖ ਨੂੰ ਕਿਹੜੀ ਗੱਲ ਵੱਡੀ ਤੋਂ ਵੱਡੀ ਹਿੰਮਤ ਬਨਾ ਝਦੀ ਹੈ ਕਿ ਉਹ ਖੁਦ ਆਪਣੇ ਭਾਗ ਦਾ ਨਿਰਮਾਤਾ ਹੈ ਤੇ ਚਾਹੇ ਤਾਂ ਆਪਣੀ ਧਕ ਸ਼ਕਤੀ ਨੂੰ ਪ੍ਰਬਲ ਤੇ ਪ੍ਰਤੱਖ ਬਣਾ ਕੇ ਅਤਿਮਾਨਵ ਭੀ ਬਣ ਸਕਦਾ ਹੈ । ' ਸ਼ਾ ਦਾ ਮਤ ਹੈ ਕਿ ਮਨੁੱਖ ਦੀਆਂ ਆਰਥਿਕ ਸਾਮਾਜਿਕ ਤੇ ਹੋਰ ਤਰ੍ਹਾਂ ਦੀਆਂ ਹਨਾਈਆਂ ਤਦ ਹੀ ਦੂਰ ਹੋ ਸਕਦੀਆਂ ਹਨ ਜਦ ਉਸ ਦੀ ਉਮਰ ਬਹੁਤ ਹੋ ਜਾਵੇ । ਹੁੰਦਾ ਕੀ ਹੈ ਕਿ ਜਦ ਸੱਠ-ਸੱਤਰ ਵਰਿਆਂ ਦੀ ਉਮਰ ਵਿੱਚ ਮਨੁੱਖ ਅਕਲ ਆਉਂਦੀ ਹੈ ਉਹ ਪਲੰਕ-ਗਮਨ ਕਰ ਜਾਂਦਾ ਹੈ। ਉਮਰ ਨੂੰ ਲੰਬਾ ਨਾ ਆਦਮੀ ਦੇ ਵਸ ਵਿੱਚ ਭੀ ਹੈ । ਉਹ ਆਪਣੀ ਦੀਰਘ ਆਯੂ ਦੀ ਛਾ ਨੂੰ ਪ੍ਰਬਲ ਰੱਖੇ ਤੇ ਇਸ ਲਈ ਕੋਸ਼ਿਸ਼ ਕਰਦਾ ਜਾਵੇ । ਉਹ ਸਿਰਜਨਾਤਮਕ ਤਾਸ ਵਿੱਚ ਹੀ ਮਨੁੱਖ ਦਾ ਭਵਿਖ ਵੇਖਦਾ ਹੈ । ਸ਼ਾ ਵਾਸਤਵ ਵਿੱਚ ਸਾਡੇ ਇਸ ਯੁਗ ਦਾ ਸਭ ਤੋਂ ਵੱਡਾ ਵਿਅੰਗਕਾਰ ਹੋਇਆ ਉਸ ਦਾ ਵਿਅੰਗ ਇੰਨਾਂ ਵਿਆਪਕ ਹੈ ਕਿ ਇਹ ਹਰ ਤਰ੍ਹਾਂ ਦੇ ਭੁਲੇਖੇ, ਧੋਖੇ, 1, ਝੂਠੇ ਆਦਰਸ਼ ਤੇ ਚੋਟ ਕਰਦਾ ਹੈ ਤੇ ਬਹੁਤ ਦਫਾ ਬੜੀ ਤਕੜੀ ਚੋਟ ॥ 1 ਦਾ ਦ੍ਰਿਸ਼ਟਿਕਣ ਕਾਫ਼ੀ ਸੁਸਥ ਤੇ ਯਥਾਰਥਵਾਦੀ ਹੁੰਦਾ ਹੈ । ਉਸ ਨੂੰ ਹਰ ਚ ਤੇ ਨਾ ਸ਼ਾਦੀ ਜਾਂ ਕਿਸੇ ਪ੍ਰਕਾਰ ਦੇ ਭੀ ਆਤਮ-ਤਿਆਗ ਵਿੱਚ ਕੋਈ ਤੁਆਈ ਵਿਖਾਈ ਦੇਂਦੀ ਹੈ । ਜਿਸਨੂੰ ਕੋਈ ਮਨੁੱਖ ਆਪਣਾ ਆਤਮ-ਤਿਆਗ ਹੁੰਦਾ ਹੈ, ਦਰਅਸਲ ਉਹ ਉਸ ਦੇ ਅੰਹਮ' ਦੀ ਤੁਸ਼ਟੀ ਕਰਨ ਵਾਲਾ ਹੀ ਹੁੰਦਾ । ਜੰਗ ਭੀ ਸ਼ਾ ਲਈ ਰੋਮਾਂਟਕ ਨਹੀਂ। ਇਹ ਵਿਚਾਰ ਉਸ ਦੇ ਨਾਟਕ ns and the Man ਵਿੱਚ ਅਭਿਵਿਅਕਤ ਹੈ । ੩੭