ਪੰਨਾ:Alochana Magazine August 1964.pdf/42

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੀਤਾ ਜਾਂਦਾ ਹੈ । ਵਿਅਕਤੀਗਤ ਜੀਵਨ ਵਿਕਲ ਤਰਾ ਅਤੇ ਸਾਮੂਹਕ ਜੀਵਨ ਤੋਂ ਦੂਰ ਹੁੰਦਾ ਹੈ । ਕਵ= ਸਤਈ ਵਿਅਕਤੀਗਤ ਜੀਵਨ ਦੀ ਸਤਈ ਅਸਲੀਅਤ ਦੇ ਉਹਲੇ ਛੁਪੀ ਅੰਤਰੀਵ ਸਚਾਈ ਨੂੰ ਲੱਭਕੇ ਪੇਸ਼ ਕਰਦੀ ਹੈ । ਤਦ ਹੀ ਅਰਸਤੂ ਕਹਿੰਦਾ ਹੈ ਕਿ ਕਵਿਤਾ ਵਿੱਚ ਤਵਾਰੀਖ ਦੀ ਨਿਸਬਤ ਵਧਰੇ ਸਚਾਈ ਹੈ । ਕਵੀ ਦੀਆਂ ਤਿੱਖੀਆਂ ਨਜ਼ਰਾਂ ਨਾ-ਕੇਵਲ ਅਸਲੀਅਤ ਦੀ ਡੂੰਘ ਈ ਤੱਕ ਪੁੱਜ ਜਾਂਦੀਆਂ ਹਨ ਸਗੋਂ ਕਵੀ ਦੀ ਵਿਸ਼ਾਲ ਤੱਕਣੀ ਦੇ ਕਾਰਨ ਕਵਿਤਾ ਵਿਚ ਸੰਪੂਰਨ ਜੀਵਨ ਦਾ ਨਿਚੋੜ ਹੁੰਦਾ ਹੈ। ਇਸਤਰ੍ਹਾਂ ਕਵਿਤਾ ਅਰ · ਜੀਵਨ ਨਾਲੋਂ ਵੀ ਵਧ ਰੇ ਅਸਲ ਅਤੇ ਸੰਪੂਰਨ ਸਚਾਈ ਪੇਸ਼ ਕਰਦੀ ਹੈ । ਇਹ ਨਿੰਦਣ-ਯੋਗ ਕਿਵੇਂ ਹੋਈ ? ਇਸੇਤਰਾਂ ਅਰਸਤ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਦੁਖਾਂਤ ਭੇ ਅਤੇ ਕਰੁਣਾ ਦੇ ਜਜ਼ ਤੋਂ ਉਤਪੰਨ ਕਰਦਾ ਹੈ । ਪਰ ਉਹ ਦੱਸਦਾ ਹੈ ਕਿ ਬਿਨਾ ਜਜ਼ਬਿਆਂ ਦੇ ਜਾਗਣ ਨਾਲ ਬੰਦਾ ਨਾ ਹੀ ਬੁਜ਼ਦਿਲ ਬਣਦਾ ਹੈ, ਨਾ ਹੀ ਉਪਭਾਵਿ ਹੈ । ਬਾਰ ਬਾਰ ਇ ਦੇ ਜਜ਼ਬੇ ਜਾਗਣ ਨਾਲ ਸਰਾਂ ਬੰਦਾ ਇਨਾਂ ਤੋਂ ਮੁਕਤ ਹੋ ਜਾਂਦਾ ਹੈ । ਦੂਸਰਿਆਂ ਦੇ ਜੀਵਨ ਨਾਲ ਸੰਬੰਧਤ ਹੋਣ ਕਰਕੇ ਇਨ੍ਹਾਂ ਜਜ਼ਬਿਆਂ ਦਾ ਕੋਈ ਦੁਖਦਾਈ ਅਮਰ ਨਹੀਂ ਹੁੰਦਾ, ਸਗੋਂ ਇਹ ਬੀਮਾਰੀ ਦੇ ਟੀਕੇ ਵਾਂਗ ਮਨ ਵਿਚੋਂ ਭੈ ਅਤੇ ਉਪਭਾਵਿਕਤਾ ਨੂੰ ਦੂਰ ਕਰ ਦਿੰਦੇ ਹਨ । ਦੂਸਰੇ ਇਕ ਤਾਂ ਇਹ ਜਜ਼ਤੇ ਆਸ਼ਕ ਰੂਪ ਵਿੱਚ ਪੇਸ਼ ਕੀਤੇ ਹੁੰਦੇ ਹਨ ਅਤੇ ਦੂਸਰਿਆਂ ਦੇ ਜੀਵਨ ਨਾਲ ਸੰਬੰਧਿਤ ਹੋਣ ਕਰਕੇ ਅਸੀਂ ਇਨ੍ਹਾਂ ਨੂੰ ਵਿਗਿਆਨਕ ਦ੍ਰਿਸ਼ਟੀ ਨਾਲ ਵੇਖ ਸਕਦੇ ਹਾਂ । ਇਸਤਰਾਂ ਸਾਡੇ ਰਹਿੰਦੇ ਖੂਹ ਦੇ ਡਰ ਤੋਂ ਤਰਸ ਦੇ ਜਜ਼ਬਿਆਂ ਵਿੱਚ ਵਧੇਰੇ ਕੇਮਲਤਾ, ਸੁਹਿਰਦਤਾ ਅਤੇ ਸਚਾਈ ਆ ਜਾਂਦੀ ਹੈ ਸੋ ਦੁਖਾਂਤ ਸਾਨੂੰ ਕਦਰ ਅਤੇ ਉਪ-ਭਾਵਿਕ ਬਣਾਉਣ ਦੀ ਬਜਾਇ, ਸਰੀ ਬਹਾਦਰ ਸੁਹਿਰਦ ਅਤੇ ਸਭਯ ਬਣਾਉਂਦਾ ਹੈ । | ਸੋ ਵਿਗਿਆਨਕ ਦ੍ਰਿਸ਼ਟੀ ਵਾਲਾ ਅਰਸਤ ਆਪਣੇ ਗਣਿਤ-ਸ਼ਾਸਤ੍ਰ : ' ਵਿਚਾਰਾਂ ਦਾ ਸਿੱਧੇ ਤੌਰ ਤੇ ਖੰਡਨ ਨਾ ਕਰਦੇ ਹੋਏ ਵੀ ਉਨ੍ਹਾਂ ਨੂੰ ਤਾਰ ਤਾਰ ਦਿੰਦਾ ਹੈ । ਅਰਸਤੂ ਦੇ ਕਾਵਿ-ਸਿਧਾਂਤ ਵਿਚ ਦੋ ਸਮਾਲਕਾਂ ਨੂੰ ਬਹੁਤ ਖੁੜਕ ਸਕਦੀਆ ਹੈ ਇਕ ਤਾਂ ਇਹ ਕਿ ਉਹ ਕਾਰਜ ਦੀ ਏਕਤਾ ਤੇ ਬੜਾ ਜੋਰ ਦਿੰਦਾ ਹੈ, ਦੂਸਰੇ ਉਹ ਪਲਾਟ ਨੂੰ ਪਾਤਰ ਦੇ ਟਾਕਰੇ ਤੇ ਵਧੇਰੇ ਉਤਮ ਸਮਝਦਾ ਹੈ । ਅੱਜ ਅਨੇਕਾਂ ਅਜਿਹੇ ਸਫਲ ਦੁਖਾਂਤ (ਮਿਸਾਲ ਵਜੋਂ ਸ਼ੈਕਸਪੀਅਰ ਦੇ) ਸਾਡੇ ਦੁਸ਼ਟੀਗੋਚਰ ਹਨ, ਜਿਨ੍ਹਾਂ ਵਿਚ ਪਲਾਟ ਦੇ ਟਾਕਰੇ ਤੇ ਪ ਤਰ ਵਧੇਰੇ ਮਹਾਨ ਹਨ ਅਤੇ ਜਿਨ੍ਹਾਂ ਦਾ ਸੁਚੱਜੇ ਢੰਗ ਨਾਲ ਗੁੰਦ ਕਾਰਜ ਦੀ ਅਨੇਕਤਾ ਉਨਾਂ ਦੇ ਦੁਖਾਂਤ ਨੂੰ ਵਧੇਰੇ ਵਿਸ਼ਾਲ ਅਤੇ ਡੂੰਘਾ ਬਣਾ ਦਿੰਦੀ ਹੈ । ਕਿਸੇ ਹੱਦ ਤੱਕ ਅਰਸਤ ਦੇ ਵਿਚਾਰਾਂ ਦੀ ਹਮਾਇਤ ਇਹ ਕਹਕੇ ਕੀਤੀ ਜਾ ਸਕਦੀ ਹੈ ਕਿ ਕਾਰਜ ਦੀ ਏਕਤਾ ਦੀ ਉਪ-ਕਾਰਜਾਂ ਜਾਂ ਘਟਨਾ ਦਾ ਅਨੇਕਤਾ ਨਾਲ ਕੋਈ ਵਿਰੋਧ ਨਹੀਂ । ਪਲਾਟ ਦੀ ਉ¤ਮਤਾ ਬਾਰੇ ਇਹ ਕਹਿਆ ਵਲ ੪੦