ਪੰਨਾ:Alochana Magazine December 1960.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕਾਗਰਤਾ ਅਤੇ ਸਾਵਧਾਨਤਾ ਨਾਲ, ਜਿਥੇ ਬਾਹਰਮੁਖੀ ਕਰਮਾਂ ਜਾਂ ਨੇਮਾਂ ਦੀ ਅਵਸ਼ਕਤਾ ਨਹੀਂ : ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ 11 ਟੁਕੁ ਦਮੁ ਕਰਾਈ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥ ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥’’ -੨੭ ਕਬੀਰ ਜੀ ਦੀ ਭਗਤੀ ਭਾਵਨਾ ਅੰਦਰ ਅਧ ਵਿਸ਼ਵਾਸ਼ ਨਹੀਂ । ਹਰ ਵਿਸ਼ਵਾਸ਼ ਪਿਛੇ ਦਿਲ ਖੋਜ ਦਾ ਅਧਾਰ ਹੈ । ਵੀਚਾਰ ਦੇ ਤਰਾਜ਼ੂ ਤੇ ਚੜੇ ਹੋਏ ਕਰਮ ਧਰਮ ਹੀ ਪ੍ਰਵਾਨਗੀ ਦੀ ਛਾਪ ਦੇ ਅਧਿਕਾਰੀ ਹੋ ਸਕਦੇ ਹਨ : “ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬੀਚ ਰਾ॥ ੧੧੯੫ ਜਿਥੇ ਹਾਲੇ ਸਹਸਾ ਹੈ, ਮਨ ਭਰਮਾਂ ਅੰਦਰ ਵਿਚਰ ਰਹਿਆ ਹੈ ਅਤੇ ਕੇਵਲ ਲੋਕਾ ਨੂੰ ਪਤਿਆਉਣ ਲਈ ਗੰਥਾਂ ਦੇ ਪਾਠ ਅਤੇ ਹੋਰ ਕ੍ਰਿਆ ਕਰਮ ਕੀਤੇ ਜਾ ਰਹੇ ਹਨ । ਉਸ ਲਈ ਆਪ ਕਹਿੰਦੇ ਹਨ : ‘ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮ ਅਯਾਨਾ ॥’’ -੪੮੪ ਬਲਕਿ ਅਜਿਹੇ ਕਰਮਾਂ ਧਰਮਾਂ ਵਿਚ ਲਾਉਣ ਵਾਲੇ ਗੁਰੂ ਜਿਸ ਤੋਂ ਮਨ ਦੇ ਭਰਮਾਂ ਦੀ ਨਿਵਿਰਤੀ ਨਹੀਂ ਹੁੰਦੀ, ਬਾਰੇ ਕਬੀਰ ਜੀ ਬੜੇ ਕਰੜੇ ਸ਼ਬਦ ਵਰਤਦੇ ਹਨ : “ਕਬੀਰ ਮਾਇ ਮੂੰਡ ਤੇ ਤਿਹ ਗੁਰੂ ਕੀ ਜਾ ਤੇ ਭ ਤ ਨ ਜਾਇ ।੧੩ 20 ਸਮੇਂ ਦਾ ਸਮਾਜ ਹਿੰਦੂ ਮਤ ਅਤੇ ਇਸਲਾਮ ਦੀ ਬਾਹਰਮੁਖੀ ਰਹਿਣੀ ਨੂੰ ਬਹੁਤ ਜ਼ਿਆਦਾ ਕਬੂਲੇ ਹੋਏ ਸੀ ਅਤੇ ਇਨ੍ਹਾਂ ਦੀਆਂ ਮਾਨਸਕ ਤੇ ਅੰਤਰਮੁਖੀ ਧਰਮ ਭਾਵਨਾ ਵਲ ਲਕ ਉਕਾ ਹੀ ਕਰੇ ਹੋ ਗਏ ਸਨ । ਕਰਮ ਕਾਂਡ ਤੇ ਸ਼ਰਹ ਪ੍ਰਧਾਨ ਸਨ । ਜਿਸ ਦਾ ਮੋਟਾ ਸੋਚੇ ਤੌਰ ਆਚਰਣਕ ਗਿਰਾਵਟ ਦਾ ਹੋਣਾ ਸੀ । ਕਬੀਰ ਜੀ ਨੇ ਭਗਤੀ ਅਤੇ ਸੂਫ਼ੀ ਮਤ ਦੀਆਂ ਲਹਿਰਾਂ ਦੀਆਂ ਹੋਰ ਵਿਅਕਤੀਆਂ ਵਾਂਗ ਅਜਿਹੀ ਗਿਰਾਵਟ ਅਤੇ ਵਿਖਾਵੇ ਦੇ ਜੀਵਨ ਵਿਰੁਧ ਜ਼ੋਰਦਾਰ ਅਵਾਜ਼ ਉਠਾਈ ਹੈ । ਜਿਸ ਲਈ ਇਸ ਪਖ ਤਾਂ ਆਪ ਦੀ ਰਚਨਾ ਅੰਦਰ ਸੁਧਾਰਵਾਦੀ ਤੇ ਉਪਦੇਸ਼ਾਤਮਕ ਅੰਸ਼ ਮੌਜੂਦ ਹਨ । ਕਿ ਆਪ ਦਾ ਸੁਭਾ ਖੁਲਾ ਡੁਲਾਂ ਅਤੇ ਖਰੀਆਂ ਖਰੀਆਂ ਕਹਿਣ ਵਾਲਾ ਹੈ, ਇਸ ° ਆਪ ਨੇ ਸੱਚ ਸੱਚ ਕਹਿਣ ਵਿਚ ਸੰਕੋਚ ਤੋਂ ਕੰਮ ਨਹੀਂ ਲਇਆ, ਬਲਕਿ ਹਰ ਦਾ ਮਾਲ ਸਾਫ਼ ਕਹੀ ਹੈ । ਇਥੋਂ ਤਕ ਕਿ ਸਮਾਜ ਦੇ ਮੁਖੀ, ਬਾਹਮਣਾਂ ਅਤੇ ਕਾਜ਼ੀਆਂ ਨੂੰ 'ਜਨਾ ਦੇ ਪਿਛੇ ਸਮੇਂ ਦੀ ਹਕੂਮਤ ਦਾ ਬਲ ਭੀ ਕੰਮ ਕਰਦਾ ਸੀ, ਆਪ ਨੇ ਆਪਣੇ 'ਬਾਰਾ ਦੁਆਰੇ ਪੂਰੀ ਤਰ੍ਹਾਂ ਢੀਠ ਕੀਤਾ ਹੈ । ਬਾਹਮਣ ਨੂੰ ਜੋ ਜ਼ਾਤ ਪਾਤ ਦੇ ਖਿਆਲ ਤੇ ਹਿਦੂ ਸਮਾਜ ਅੰਦਰ ਸਭ ਤੋਂ ਉਚਾ ਦਰਜਾ ਰਖਦਾ ਸੀ, ਆਪ ਪਛਦੇ ਹਨ : ੧੩