ਪੰਨਾ:Alochana Magazine December 1960.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਵੇਦਾਂ ਦੀ ਇਕ ਮੌਲਿਕ ਵਸਤੁ ਨਹੀਂ ਹੈ, ਪਰ ਤਤਕਾਲੀ ਲੋਕ ਸਾਹਿਤ ਹੀ ਹੈਸ਼ਰੁਤੀ ਦਾ ਭਾਵ 'ਸੁਣੀ ਹੋਈ’ ਤੋਂ ਹੈ । ਸੰਭਵ ਹੈ ਸੰਗ੍ਰਹਿਕਾਰ ਰਿਸ਼ੀ ਵੇਦ ਵਿਆਸ ਨੇ ਲੋਕਾਂ ਤੋਂ ਸੁਣ ਕੇ ਹੀ ਇਹ ਸਾਹਿੱਤ ਦਾ ਮਹਾਨ ਭੰਡਾਰ ਇਕੱਤਰ ਕੀਤਾ ਹੋਵੇ ! “ਅਥਰਵ ਵੇਦ ਦੇ ‘ਕੁੰਤਾਪ ਸੂਕਤ (੨੦-੧੨੭-੧੩੬ ਖਿਲ ਜਾਂ ਪਰੀਸ਼ਿਸ਼ਟ ਕੋਹ ਗਏ ਹਨ । ਨਿਸਚੈ ਹੀ ਇਹਨਾਂ ਵਿਚ ਸਾਹਿਤਕਾਰ ਨੇ ਲੋਕ ਸਾਹਿਤ ਦਾ ਸੰਹਿ ਕੀਤਾ ਹੈ । ਸੰਗਹਿ ਕਰਨ ਵਾਲੇ ਵੇਦ ਵਿਆਸ ਆਪ ਕੁਰੁ ਜਨਪਦ ਦੇ ਸਨ ਅਤੇ ਇਥੋਂ ਦੇ ਲੋਕ-ਸਾਹਿਤ ਤੋਂ ਚੰਗੀ ਤਰ੍ਹਾਂ ਜਾਣੂ ਸਨ ! ਜਦੋਂ ਉਹ ਰਿਸ਼ੀ ਪਰਿਵਾਰਾਂ ਵਿੱਚ ਉਗh ਸਾਹਿਤ ਦਾ ਸੰਗ੍ਰਹਿ ਕਰ ਚੁਕੇ ਤਾਂ ਉਹਨਾਂ ਦਾ ਧਿਆਨ ਲੋਕਾਂ ਵਿਚ ਫੈਲੇ ਹੋਏ ਗਾਣਿਆਂ ਤੇ ਵੀ ਗਿਆ ਜਾਪਦਾ ਹੈ, ਉਹ ਹੀ ‘ਕੁੰਤਾਪ ਸੂਕਤ’ ਹਨ । ਵੇਦਾਂ ਤੋਂ ਬਾਅਦ ਉਪਨਿਸ਼ਦਾਂ ਦੀ ਰਚਨਾ ਹੋਈ । ਜਿਨਾਂ ਵਿਚ ਸਾਨੂੰ ਲੋਕ ਕਥਾਵਾਂ ਦਾ ਕੁਝ ਅੰਸ ਪ੍ਰਾਪਤ ਹੁੰਦਾ ਹੈ । ਮੁਖ ਦਸ ਉਪਨਿਸ਼ਦਾਂ ਵਿਚ ਜਿਥੇ ਅਸਾਨੂੰ ਆਤਮਾ ਨੂੰ ਤਲਾਸ਼ ਅਤੇ ਉਸ ਦੀ ਤੂੰਆਈ ਨੂੰ ਪਤਾ ਕਰਨ ਵਾਲੀ ਪੀਰ ਮਿਲਦੀ ਹੈ, ਉਥੇ ਲੋਕ-ਕਹਾਣੀਆਂ ਦੇ ਆਧਾਰ ਤੇ ਜੀਵਨ ਦਰਸ਼ਨ ਦਾ ਸਪਸ਼ ਦਿਗ ਦਰਸ਼ਨ ਵੀ ਪ੍ਰਾਪਤ ਹੁੰਦਾ ਹੈ । ਲੋਕ ਕਥਾਵਾਂ ਦਾ ਇਹ ਰੂਪ ਭਾਵੇਂ ਧਾਰਮਕ ਪਰੰਪਰਾਵਾਂ ਨਾਲ ਪੂਰਤ ਹੋਵੇ ਪਰ ਉਹਨਾਂ ਵਿਚ ਸਾਨੂੰ ਤਤਕਾਲੀ ਲੋਕ ਦਾ ਅਤੇ ਹੋਰ ਦੀਆਂ ਲੋਕ ਪਰੰਪਰਾਵਾਂ ਦਾ ਦਿਗ ਦਰਸ਼ਨ ਸਪਸ਼ਟ ਦਿਸ਼ਟੀ ਗੋਚਰ ਹੁੰਦਾ ਹੈ। ਉਪਨਿਸ਼ਦਾਂ ਵਿਚ ਜਿਥੇ ਸਾਨੂੰ ਆਤਮਾ ਦੇ ਅਨੁਸੰਧਾਨ ਵਾਲੀਆਂ ਲਾ ਕਥਾਵਾਂ ਪ੍ਰਾਪਤ ਹੁੰਦੀਆਂ ਹਨ, ਉਥੇ 'ਬ੍ਰਾਹਮਣ ਗ੍ਰੰਥਾਂ ਵਿਚ ਲੋਕ ਕਥਾਵਾਂ ਨੂੰ ਪੀ ਅਤੇ ਉਪਮਾਵਾਂ ਦੇ ਰੂਪ ਵਿਚ ਬੰਨ੍ਹ ਕੇ ਪ੍ਰਸਤੁਤ ਕੀਤਾ ਗਇਆ ਹੈ । ਲੋਕ । ਕਥਾ ਪਰੰਪਰਾਂ, ਉਹਨਾਂ ਦੀ ਸ਼ੈਲੀ ਭਾਵੇਂ ਤਤਕਾਲੀ ਲੋਕ ਲਈ ਸ਼ਿਖਸ਼ਾ ਦਾ ਜਾਂ ਦਾਰਸ਼ਨਿਕ ਰੂਪ ਨਾਲ ਪੂਰਿਤ ਹੋਵੇ ਪਰ ਇਹ ਵਰਤਮਾਨ ਕਾਲ ਵਿਚ ਤੇ ਸਾਹਿਤ ਤੋਂ ਇਲਾਵਾ ਹੋਰ ਨਹੀਂ ਮੰਨੀ ਜਾ ਸਕਦੀ । ਲਕ | ਸ਼ਿਖਸ਼ਾ ਦੇਣ ਵਾਲੀ ਕਾਲ ਵਿਚ ਤਾਂ ਲੋਕ ਜਾਂ ਯਾਦ ਕੀਤੀਆਂ ਬਾਹਮਣ ਗੰਥਾਂ ਤੋਂ ਬਿਨਾਂ ‘ਸਿਮਰਤੀਆਂ ਵਿਚ ਭੀ ਲੋਕ ਸਾਹਿਤ . ਅੰਸ ਪ੍ਰਾਪਤ ਹੁੰਦਾ ਹੈ । ਸਿਮਰਤੀਆਂ ਦੀ ਬਣਤਰ ਤਾਂ ਪੂਰਣ ਰੂਪ ਵਿੱਚ ਜਾਂ ਯਾਦ ਕੀਤੀਆਂ ਹੋਈਆਂ ਤੋਂ ਹੀ ਹੋਈ ਹੈ, ਤਾਂ ਹੀ ਤਾਂ ਇਹਨਾਂ ਨੂੰ ਮਿਲ ਰਹਿਆ ਗਇਆ । ਲੋਕ ਸਾਹਿਤ ਵੀ ਵਧੇਰੇ ਕਰ ਕੇ ਸਿਮਰਤੀ ਦੇ ਨਾਂ ਆਪਣੀ ਲੰਮੀ ਯਾਤਰਾ ਦਾ ਰਸਤਾ ਅਸਾਨ ਕਰਦਾ ਹੈ । ਲਕ ਸਾਹਿੱਤ ਦਾ ਹੀ ਦੇ ਰੂਪ ਵਿਚ ‘ਸਿਮਰਣ ਇਹਨਾਂ ਨੂੰ ਸਿਮਰਤੀ ਤਾਂ ਹੀ ਤਾਂ ਇ ( ਆਧਾਰ ਤੇ ਹੀ ਚਲਦਾ ੨੦