ਪੰਨਾ:Alochana Magazine December 1960.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ ਤੇ ਸਮਝਦਾ ਹੈ ਕਿ ਕੋਈ ਇਕ ਫ਼ਲਸਫ਼ਾ ਹੀ ਸਜੀਵ-ਕਲਿਆਨ ਦਾ ਕਾਰਣ ਨਹ ਬਣ ਸਕਦਾ । ਉਹ ਸਮਾਜਵਾਦ ਤੋਂ ਵੀ ਅਗਲੀ ਮੰਜ਼ਲ ਵਲ ਇਸ਼ਾਰਾ ਕਰਦਾ ਹੈ । ਇਥੇ ਕ੍ਰਾਂਤੀਕਾਰੀ ਕਵੀ ਬਾਵਾ ਇਕ ਹੀ ਮੰਜ਼ਲ’ ਤੇ ਰੁਕਣ ਵਾਲਿਆਂ ਨੂੰ ਚਿਤਾਵਣੀ ਦੇਂਦਾ ਹੈ, ਉਹ ਲਿਖਦਾ ਹੈ : ਉਸ ਤੋਂ ਪਿਛੋਂ ਹੋਰ ਹੋ ਸਕਦਾ ਏ ਰਹਿਮਤ ਦੀ ਨਿਜ਼ਾਮ । ਸੂਝ ਇਨਸਾਨੀ ਕਿਸੇ ਦੀ ਰਹਿ ਨੀਂ ਸਕਦੀ ਗੁਲਾਮ, ਜ਼ਿੰਦਗਾਨੀ ਨੂੰ ਸਦੀਵੀ ਬੇੜੀਆਂ ਕੋਈ ਨਹੀਂ । ਜ਼ਿੰਦਗੀ ਦੇ ਸੁਪਨਿਆਂ ਦੀ ਮੈਂ ਹਾਂ ਇਕ ਤਸਵੀਰ ਹੀ । ਸਮਾਜਵਾਦ ਹੀ ਕੋਈ ਅੰਤਮ ਮੰਜ਼ਲ ਨਹੀਂ। ਇਹ ਗਲ ' ਆਖ ਕ ਖਾਦਾ ਸਮਕਾਲੀ ਬੋਲੀਆਂ ਦੇ ਕਵੀਆਂ ਨਾਲੋਂ ਵੀ ਅਗੇ ਲੰਘ ਗਇਆ ਹੈ ! ਬਾਵਾ ਇਕ ਚੰਗਾ ਕਲਾਕਾਰ ਹੁੰਦਾ ਹੋਇਆ ਕਲਾ ਲਈ ਅਥਾਹ " ਰਖਦਾ ਹੈ । ਚਿੜ੍ਹ ਕਲਾ ਤੇ ਰਗ ਕਲਾ ਸੰਬੰਧੀ ਉਸ ਨੂੰ ਕਾਫੀ ਸੂਝ ਹੈ | ਭਾਰਤ ਸਧ ਚਿਤ੍ਰਕਾਰ ਉਸ ਦੇ ਮਤ ਹਨ । ਉਹ ਸਮਝਦਾ ਹੈ ਕਿ ਕਲਾ ਹੀ ਇਕ " ਕੋਮਲ ਸਾਧਨ ਹੈ ਜੋ ਕੌਮਾਂ ਵਿਚ ਜਾਗ੍ਰਿਤੀ ਲਿਆ ਸਕਦਾ ਹੈ, ਗੁਲਾਮ ਰੂਹਾ ਸੁਤੰਤਰ ਆਤਮਾ ਦਾ ਸੰਚਾਰ ਕਰ ਸਕਦਾ ਹੈ, ਕਲਾ ਅਮਰ ਹੈ ਤੇ ਇਸ ਦਾ ਦਿਤਾ ਗਇਆ ਸੰਦੇਸ਼ਾ ਵੀ ਅਮਰ ਹੈ । ਕਲਾਕਾਰਾਂ ਕਾਰਣ ਹੀ ਧਰਤੀ ਦਾ ਨਰ ਵੀ ਸੁਹਜ ਸੁਆਦ ਭਰਪੂਰ ਹੋ ਜਾਂਦਾ ਹੈ । ਕਲਾ-ਪਿਆਰ ਸੰਬੰਧੀ ਭਾਈ ਵੀਰ ਸਿੰਘ ਦਾ ਰਚਨਾ ਵੀ ਸਲਾਹੁਣ ਯੋਗ ਹੈ ਪਰ ਬਾਵਾ ਬਲਵੰਤ ਵਿਚ ਉਸ ਨਾਲੋਂ ਕਿਤੇ ਅਥਾਹ ਕਲ-ਪਿਆਰ ਹੈ ਕਿਉਂਕਿ ਉਹ ਕਲਾ ਦੀ ਕ੍ਰਾਂਤੀਕਾਰੀ ਆਤਮਾ ਤੋਂ ਚੰਗੀ ! ਵਾਕਿਫ਼ ਹੈ । ਉਹ ਲਿਖਦਾ ਹੈ :- ਅਜਿਹਾ , ਗੁਲਾਮ ਰੂਹਾਂ ਵਿਚ ਅਰਸ਼-ਕਲਾ ਤੋਂ ਦਿਨ ਉਪਜੇਗਾ, ਕਾਲੀ-ਰਾਤ ਜਗਤ ਵਿੱਚ, ਇਸ ਤੋਂ ਮਾਨਵਤਾ ਜਾਗੇਗੀ, ਮੂਰਖਤਾ ਦੀ ਰੱਤ ਵਿੱਚ । ਤੂਲਿਕਾ ਚਿਤ੍ਰਕਾਰ ਦੀ ਕੂਚੀ ਹੈ । ਬਲਵੰਤ ਕਿਸੇ ਅਤਿ ਗਰਮੀ ਦੇ ਦਿਨ ਇਕ ਠੰਡੇ ਕੁਦਰਤੀ ਵਾਤਾਵਰਣ ਦਾ ਚਿਤ ਵੇਖਦਾ ਹੈ, ਉਸ ਨੂੰ ਸਾਰੀ ਗਰਮੀ ਜਾਂਦੀ ਹੈ । ਚਿ ਵਿਚਲੇ ਬਣਾਉਟੀ ਬਦਲਾਂ ਨੇ ਉਸ ਨੂੰ ਠੰਡ ਪਾ ਦਿਤੀ । “ਤੂਲਿਕ ਕਵਿਤਾ ਦੁਆਰਾ ਬਾਵਾ ਬਲਵੰਤ ਚਿਤ੍ਰ ਕਲਾ ਦੇ ਉਸ ਕਾਰਜ ਨੂੰ ਪ੍ਰਗਟਾਉਂਦਾ ਹੈ ਸਾਕਾਰ ਨੂੰ ਨਿਰਕਾਰ ਕਰਕੇ ਸਾਡੇ ਕੋਲ ਬਿਨਾ ਦੇਂਦੀ ਹੈ । ਇਸੇ ਤਰ੍ਹਾਂ ਕੇ ਨਿਰਾਕਾਰ ਨੂੰ ਸਾਕਾਰ ਬਣਾਉਂਦੀ ਹੈ । ਇਥੇ ਬਲਵੰਤ Theory of Transpo tation ਨੂੰ ਦਸਣਾ ਚਾਹੁੰਦਾ ਹੈ । ਚਿਤ੍ਰਕਾਰ ਧਰਤੀ ਦਾ ਦੂਸਰਾ ਰਬ ਹੈ, ਜੋ ਬਹੁ ਸ਼ਕਤੀਸ਼ਾਲੀ ਹੈ । ਇਹੋ ਭਾਵ ਰਿਸ਼ੀ ਰੋਚ ਨੇ ਵੀ ਪ੍ਰਗਟਾਏ ਹਨ :- ੪੪ ਸੇ ਤਰ੍ਹਾਂ ਕਲਾ