ਪੰਨਾ:Alochana Magazine December 1960.pdf/47

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


“ਚਿਕਾਰ ਦਾ ਕੰਮ ਰਬ ਦੇ ਸ਼ੁਰੂ ਕੀਤੇ ਕੰਮ ਨੂੰ ਅਗੇ ਜਾਰੀ ਰਖਣਾ ਹੈ । ਲੋਕਾਂ ਨੂੰ ਨਿਤ ਕੁਦਰਤ ਦੇ ਚਮਤਕਾਰ ਵਿਖਾਉਣੇ ਕਲਾਕਾਰ ਦਾ ਜੀਵਨ ਮੰਤਵ ਹੈ ? | ਬਲਵੰਤ ਨੂੰ ਚਕਾਰ ਦੀ ਇਸ ਅਥਾਹ ਅਪਾਰ ਸ਼ਕਤੀ ਦਾ ਗਿਆਨ ਹੈ । ਚ-ਕਲਾ ਤਹਿਜ਼ੀਬ ਬਣਾਉਂਦੀ ਹੈ, ਇਤਿਹਾਸ ਦੇ ਵਰਕ ਲਿਖਦੀ ਹੈ ਤੇ ਇਸ ਤੋਂ ਇਨਸਾਨੀਅਤ ਦੇ ਵਧਣ ਫੁਲਣ ਦੀ ਆਸ ਹੈ :- ਜਾਂਦੇ ਵਿਖਾ ਰਹੀ ਏ, ਆਉਂਦੇ ਬਣਾ ਰਹੀ ਏ । ਖਾਮੋਸ਼ ਚਿੜਾਂ ਤੇ ਇਤਿਹਾਸ ਗਾ ਰਹੀ ਏ । ਖਾਜਾ ਖਿਜ਼ਰ ਨੂੰ ਜਿਸ ਨੇ ਦਿਤੀ ਹੈ ਅਮਰ ਸੂਰਤ । ਉਸ ਤੋਂ ਬਣੇਗੀ ਪੂਰਨ ਇਨਸਾਨੀਅਤ ਦੀ ਮੂਰਤ ' ਕਲਾ ਬਿਨਾ ਧਰਤੀ ਕੀ ਹੈ ? ਵਿਸ਼ਾਲ ਜੰਗਲਾਂ, ਉਚੇ ਪਰਬਤਾਂ ਤੇ ਅਥਾਹ ਅਗਮ ਸਾਗਰਾਂ ਦਾ ਸੰਹ । ਇਸ ਵਿਸ਼ਾਲ ਧਰਤੀ ਵਿਚ ਕਲਾ ਨੂੰ ਜੀਵਨ-ਜੋਤ ਜਗਾਈ । ਕਲਾਕਾਰ ਸੁੰਦਰਤਾ ਮਾਰਗ ਦੇ ਰਾਹੀ ਹਨ ਜੋ ਲੰਘਦੇ ਲੰਘਦੇ ਆਪਣੇ ਆਲੇ ਦੁਆਲੇ ਨੂੰ ਵੀ ਰੋ ਰ ਕਰਦੇ ਜਾਂਦੇ ਹਨ । ਕਲਾਕਾਰਾਂ ਦੀ ਸੁਗੰਧੀ ਸਦੀਵੀ ਹੈ | ਇਹ ਖਿਆਲ ਬਲਵੰਤ ਨੇ ਆਪਣੀ ਕਵਿਤਾ ਯਾਤ੍ਰੀ ਵਿਚ ਦਿਤੇ ਹਨ, ਜੋ ਉਸ ਨੇ ਕਵੀ ਤੇ ਚਿਤਕਾਰ ਦੇ ਲੰਕਸ਼ ਬਾਰੇ ਲਿਖੀ ਹੈ । ਉਸ ਦੇ ਕਲਾ-fਪਿਆਰ ਵਿਚ ਨਿਰਪਖਤਾ ਹੈ । ਜੇ ਉਸ ਭਾਰਤੀ ਨਾਚ, ਸੰਗੀਤ, ਰੀ ਤੋਂ ਚਿਤ੍ਰਕਲਾ ਤੇ ਕਵਿਤਾਵਾਂ ਲਿਖੀਆਂ ਹਨ ਤਾਂ ਉਸ ਪੱਛਮੀ ਰਾਗ ਤੇ ਵੀ 'ਤਾ ਲਿਖੀ ਹੈ । ਬਾਵਾ ਹਰ ਦੇਸ਼ ਦੇ ਹੁਨਰ ਦਾ ਸਤਿਕਾਰ ਕਰਦਾ ਹੈ । ਕਿਉਂਕਿ ਤਾਂ ਉਸ ਨੂੰ ਮਹਾਨ ਆਜ਼ਾਵਾਂ ਹਨ । ਉਸ ਦੇ ਨਵੇਂ ਕਾਵਿ-ਸੰਗ੍ਰਹਿ ਵਿਚੋਂ ਵੀ ਕ-ਪਿਆਰ ਪ੍ਰਗਟ ਹੁੰਦਾ ਹੈ । ‘ਇਲੋਰਾ’, ‘ਤੁਲਕਾ’, ‘ਵਿਸ਼ਾਲ ਇਮਾਰਤ ਵੇਖ 'ਲਾਲ ਕਿਲਾ ਤੇ ਮੈਂ ਉਸ ਵੇਲੇ ਵੀ ਆਇਆ ਆਦਿਕ ਕਵਿਤਾਵਾਂ ਵਰਣਨ | ਉਸ ਰਾਗ ਇਹ ਕਲਾ-ਪਿਆਰ ਯੋਗ ਹਨ । ਹੈ । ਪੰਜਾਬੀ ਵਿਚ ਅ ਵਿਚ ਲੋਕ ਗੀਤਾਂ ਦੀ ਆਤ ਚੀਭੀਰ ਆਤਮਾ ਤੇ ਮਧੁਰ ਜ਼ੋਰ ਦਿਤਾ ਜਾ ਰਹਿਆ ' ਆਤਮਾ ਹੈ । ਉਹ ਗੀਤ ਰੋਹਿੰਦਾ ਹੈ ਤਾਂ ਗੀਤ ਲਏ ਬਾਵਾ ਬਲਵੰਤ ਦੇ ਇਕ ਚੰਗਾ ਗੀਤ ਗਾਇਕ ਹੈ ਤਾਂ ਮਧੁਰ-ਗੀਤ ਲੇਖਕ ਸਾਬੀ ਵਿਚ ਅਜ ਕਲ ਬੇਗਿਣਤ ਗੀਤ ਲਿਖੇ ਜਾ ਰਹੇ ਹਨ, ਬੇਸ਼ਕ ਉਨ੍ਹਾਂ ਤਾਂ ਦੀ ਆਤਮਾ ਰਚਾਈ ਜਾ ਰਹੀ ਹੈ, ਪਰ ਉਨ੍ਹਾਂ ਵਿਚ ਗੀਤ ਦੀ ' ਤੋਂ ਮਧੁਰ ਸਰੋਦ ਨਹੀਂ । ਵਿਅਕਤਿਗਤ ਭਾਵਨਾਵਾਂ ਤੇ ਜਿਆਦਾ ਰਹਿਆ ਹੈ । ਬਾਵੇ ਦੇ ਗੀਤਾਂ ਵਿਚ ਵੀ ਆਪਣਾ ਰੰਗ ਆਪਣੀ ਦੇ ਗੀਤ ਲਿਖਣ ਤੋਂ ਪਹਿਲਾਂ ਕਈ ਕਈ ਦਿਨ ਗੁਣਗੁਣਾਉਂਦਾ ਤੇ ਲਿਖਦਾ ਹੈ । ਇਹ ਠੀਕ ਹੈ ਕਿ ਉਸ ਦੇ ਗੀਤ ਲੋਕ ਧਾਰਨਾਵਾਂ જય