ਪੰਨਾ:Alochana Magazine December 1960.pdf/48

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਨਹੀਂ ਹੁੰਦੀਆਂ, ਪਰ ਜ਼ਰੂਰੀ ਨਹੀਂ ਕਿ ਹਰ ਕਵੀ ਇਕੋ ਜਿਹੀਆਂ ਲੀਹਾਂ ਤੇ ਚਲੇ 1 ਉਹ ਗੀਤਾਂ ਵਿਚ ਵੀ ਮਾਨਵ-ਕਲਿਆਣ, ਵਿਸ਼ਵ-ਵੇਦਨਾ ਆਦਿਕ ਉਦੇਸ਼ਾਂ ਨੂੰ ਨਹੀਂ ਭੁਲਦਾ । “ਪਿਪਲ ਦੀਆਂ ਛਾਵਾਂ, ‘ਦੀਪਕ’, ‘ਗੀਤ ਉਰਵਸ਼ੀ’ ਤੇ ‘ਫਲੂਸ' ਆਦਿਕ ਬਹੁਤ ਪਿਆਰੇ ਗੀਤ ਹਨ । ਉਸ ਦੀ ਪੁਸਤਕ 'ਅਮਰ ਗੀਤ' ਸਾਰੀ ਹੀ ਗੀਤਾਂ ਭਰਪੂਰ ਹੈ । | ਸਾਡੇ ਪੁਰਾਣੇ ਸਾਹਿਤ-ਆਚਾਰੀਆਂ ਨੇ ਕਾਵਿ ਦਾ ਬਹੁਤ ਹੀ ਡੂੰਘਾ ਵਿਸ਼ਲੇਸ਼ਣ ਕੀਤਾ ਹੈ ਤੇ ਮਨੁਖੀ-ਰੁਚੀਆਂ ਅਨੁਸਾਰ ਇਸ ਨੂੰ ਨੌਂ ਰਸਾਂ ਵਿਚ ਵੰਡਿਆ ਹੈ । ਨੌਂ ਰਸਾਂ ਦੀ ਇਹ ਸਨਾਤਨੀ ਲੀਹ ਅਜੇ ਵੀ ਨਵੀਨ ਹੈ । ਕਵੀ ਕਦੀ ਵੀ ਆਪਣੇ ਆਸ਼ੇ ਵਿਚ ਸਫਲ ਨਹੀਂ ਸਮਝਿਆ ਜਾ ਸਕਦਾ, ਜਿੰਨਾ ਚਿਰ ਉਹ ਕਿਸੇ ਖਾਸ ਕਿਸਮ ਦਾ ਪ੍ਰਭਾਵ ਪਾਠਕ ਦੇ ਮਨ ਤੇ ਅੰਕਿਤ ਨਾ ਕਰ ਦੇਵੇ | ਬਾਵਾ ਬਲਵੰਤ ਦੀ ਕਵਿਤਾ ਵਿਚ ਇਕ ਵਿਸ਼ੇਸ਼ ਰਸ-ਸੰਚਾਰ ਦੀ ਸ਼ਕਤੀ ਹੈ । ਖਾਸ ਕਰ ਕਰੁਣਾ ਰਸ ਸੰਬੰਧੀ ਉਸ ਦੀ ਕਲਮ ਵਿਚ ਪ੍ਰਬੀਨ ਸ਼ਕਤੀ ਹੈ । ਉਸ ਦੀ ਕਵਿਤਾ “ਦੂਰ ਇਕ ਬਹਿਲੀ ਖੜੀ’ ਭਾਰਤੀ ਇਸਤ੍ਰੀ ਦੀ ਬਹੁਤ ਹੀ ਕਰੁਣਾਮਈ ਤਸਵੀਰ ਹੈ । ਕਵੀ ਸੀਤਾ ਬਨਬਾਸ ਦਾ ਇਕ ਚਿਤ੍ਰ ਵੇਖਦਾ ਹੈ, ਦੂਰ ਇਕ ਬਹਿਲੀ ਖੜੀ ਹੈ, ਲਛਮਣ ਭਰਜਾਈ ਨੂੰ ਧੋਖੇ ਨਾਲ ਜੰਗਲ ਵਿਚ ਛਡ ਰਹਿਆ ਹੈ । ਕਵੀ ਨੂੰ ਔਰਤ ਨਾਲ ਹੋ ਰਹੀ ਮੁੱਢ ਕਦੀਮ ਦੀ ਬੇਇਨਸਾਫੀ ਯਾਦ ਆ ਜਾਂਦੀ ਹੈ । ਉਸ ਦੇ ਕਰੁਣਾਮਈ ਰਸ-ਸੰਚਾਰ ਵਿਚ ਵੀ ਇਕ ਸੁਨੇਹਾ ਹੈ ਤੇ ਮਰਦ-ਪ੍ਰਧਾਨ-ਸਮਾਜ ਲਾਅਨਤ ਹੈਂ । ਭਾਵਕ ਮਨ ਦੇ ਤਾ ਅਥਰੂ ਹੀ ਉਮਡ ਆਉਂਦੇ ਹਨ :- ਅਜ਼ਲ ਤੋਂ ਹੀ ਆਦਮੀ ਜ਼ਾਲਮ ਰDਆ, ਲੈ ਕੇ ਖੁਸ਼ੀਆਂ ਸੁਹਲ ਦੇਂਦਾ ਗ਼ਮ ਰਹਿਆ, ਨਜ਼ਰ ਵਿਚ ਔਰਤ ਦਾ ਦਾਸੀ ਰਹੀ, ਇਸ ਲਈ ਔਰਤ ਦੀ ਰੂਹ ਸਦਾ ਪਿਆਸੀ ਰਹੀ । | ਸਾਡੇ ਸਵੰਵਰ ਪ੍ਰਥਾ ਤੇ ਬਹੁਤ ਮਾਣ ਕੀਤਾ ਜਾਂਦਾ ਹੈ ਤੇ " ਹੈ ਕਿ ਸਾਡੀ ਸੰਸਕ੍ਰਿਤੀ ਕਿੰਨੀ ਉੱਚੀ ਸੀ ਜਿਹੜੀ ਔਰਤ ਨੂੰ ਆਪਣਾ ਚੁਣਨ ਦੀ ਆਗਿਆ ਦੇਂਦੀ ਸੀ । ਬਾਹਰਮੁਖੀ ਤੌਰ ਤੇ ਤਾਂ ਇਹ ਠੀਕ ਵਿਸ਼ਲੇਸ਼ਣ ਕੀਤਿਆਂ ਪਤਾ ਲਗਦਾ ਹੈ ਕਿ ਉਹ ਸਵੰ ਵਰ ਵੀ ਔਰਤ ਦਾ ? ਜਾਂਦਾ ਹੈ ਤੇ ਆਖਿਆ ਜਾਂਦਾ ਨੂੰ ਆਪਣਾ ਪਤੀ ਆਪ ਇਕ ਮਹਾਨ ਅੰਗ ਸਨ । ਉਹ ਤਾਂ ਔਰਤ ਨਾਲ ਇਕ ਜੁਆਂ ਸਨ, ਜਾਂ ਸਰੀਰਕ ਕਲਾਬਾਜ਼ੀਆਂ ਨਹੀਂ ਵੇਖਦਾ, ਇਸ ਦਾ ਤਾਂ ਅੰਤਰ ਆਤਮਾ "" ਹੈ । ਕਈ ਵਾਰੀ ਅਸੀਂ ਆਪ ਵੀ ਨਹੀਂ ਜਾਣਦੇ ਹੁੰਦੇ ਕਿ ਕਿਉਂ ਹਾਂ । ਉਹ ਸਵੰਬਰ ਵੀ ਔਰਤ ਦੀ ਆਰਥਿਕ ਗੁਲਾਮੀ ਦਾ ਪਿਆ ਚਿੰਨ ਹੈ । ਕ ਇਹ ਠੀਕ ਹੈ ਪਰ ਤ ਦੀ ਗੁਲਾਮੀ ਦਾ | ਪਿਆਰ ਬਹਾਦਰੀਆਂ ਆਤਮਾ ਨਾਲ ਸੰਬੰਧ ਨੂੰ ਪਿਆਰ ਕਰ ਰਹੇ ਚਿੰਨ੍ਹ ਸਨ ਜਿਸ ਵਿਚ ਸੀ ਆ ੪੬