ਪੰਨਾ:Alochana Magazine December 1960.pdf/50

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕਿ ਇਕ ਹ ਤੇ ਨਹੀਂ ਚੜ੍ਹਦੀ ਫਿਰ ਵੀ * ਦੀ ਸ਼ਕਤੀ ਹੈ । ਜਿਉਂ ਜਿਉਂ ' ਭਾਵ-ਟੁਕੜੇ ਉਜਾਗਰ ਹੋ ਕੇ ਕੋਈ ਹਰਜ ਨਹੀਂ । ਉਸ ਦੀ ਸ਼ਬਦਾਵਲੀ ਵਿਚ ਇਕ ਖਾਸ ਕਿਸਮ ਦੀ ਗੰਭੀਰਤਾ ਹੈ, ਸੰਜਮ ਹੈ । ਉਸ ਦੀ ਇਕ ਕਾਵਿ-ਪੰਗਤੀ ਕਈ ਕਾਵਿ-ਪੰਗਤੀਆਂ 'ਚੋਂ ਵਖਰਾ ਪਈ ਲਭਦੀ ਹੈ । ਸ਼ਬਦਾਵਲੀ ਦੇ ਪੱਖ ਤੋਂ ਉਸ ਨੇ ਇਕ ਵਖਰੀ ਸ਼ੈਲੀ ਨੂੰ ਜਨਮ ਦਿਤਾ ਹੈ । ਕਈ ਵਾਰ ਉਸ ਦਾ ਇਕ ਸ਼ਬਦ ਇੰਨਾ ਭਾਵ-ਪੂਰਤ ਹੁੰਦਾ ਹੈ। ਸ਼ਬਦ ਵਿਚੋਂ' ਮਹਾਨ ਭਾਵ ਪ੍ਰਗਟ ਹੁੰਦੇ ਹਨ । ਭਾਵੇਂ ਉਸ ਦੀ ਕਵਿਤਾ ਆਮ ਲੋਕਾਂ ਦੇ ਮੂੰਹ ਤੇ ਨਹੀਂ ਚੜ੍ਹਦੀ ਉਸ ਦੀ ਕਵਿਤਾ ਵਿਚ ਮਹਾਨ ਹਵਾਲੇ ਬਣ ਜਾਣ ਦੀ ਸ਼ਕਤੀ ਹੈ ਪਦੇ ਜਾਈਦਾ ਹੈ ਤਿਉਂ ਤਿਉਂ ਖਿਆਲਾਂ ਦੇ ਅਨੇਕਾਂ ਭਾਵ-ਟੁਕੜੇ ਉਜਾ ਸਾਹਮਣੇ ਆਉਂਦੇ ਹਨ, ਮਿਸਾਲ ਲਈ :- “ਅਮਲ ਦੀ ਉਂਗਲੀ ਗਿਣਦੀ ਏ ਤਾਰੇ ਨਾ ਹਾਰੇਗੀ ਮਾਰ ਆਏ ਨਾ ਆਏ । "ਉਜਾਲਾ ਕਰੇ ਆਤਮਾ ਹੌਲੀ ਹੌਲੀ, ਜਿਵੇਂ ਦਿਨ ਚੜਾਏ ਸ਼ਮਾ ਹੌਲੀ ਹੌਲੀ, ਸ਼ਿੰਗਾਰਾਂ ਤੋਂ ਹੈ ਸਾਦਗੀ ਹੌਲੀ ਹੌਲੀ, ਬਣੇ ਆਦਮੀ, ਆਦਮੀ ਹੌਲੀ ਹੌਲੀ । ਇਹੋ ਜਿਹੇ ਹਵਾਲੇ ਉਸ ਦੀ ਕਵਿਤਾ ਵਿਚ ਸੈਂਕੜੇ ਹੀ ਹਨ ! ਛੰਦ-ਅਲੰਕਾਰਾਂ ਵਲ ਉਹ ਪੂਰਾ ਖਿਆਲ ਰਬਦਾ ਹੈ। ਖਿਆਲ ਦੱਬੇ ਜਾਣ ਉਥੇ ਕਿਸੇ ਬੰਧਨ ਦੀ ਪ੍ਰਵਾਹ ਨਹੀਂ ਕਰਦਾ ਇਕ ਨਵੇਂ ਨਰਾਜ਼-ਛੰਦ ਦੀ ਵਰਤੋਂ ਆਪਣੀ ਕਵਿਤਾ 'ਉਸ਼ਾਂ ਤੋਂ ਕੀਤੀ । ਉਸ ਖੁਲੀ ਕਵਿਤਾ ਵੀ ਲਿਖੀ ਹੈ, ਗ਼ਜ਼ਲਾਂ ਲਿਖੀਆਂ ਹਨ, ਇਕ ਪਾਤ੍ਰ ਨਾਟਕੀ ਕਵਿਤਾ ਵੀ ਲਿਖੀ ਹੈ ਪਰ ਇਨ੍ਹਾਂ ਸਾਰਿਆ ਭਾਵ-ਪ੍ਰਬੰਧ ਵਿਚ ਵਿਘਨ ਨਹੀਂ ਪੈਣ ਦੇਂਦਾ । ਅਲੰਕਾਰਾਂ ਦੇ ਪਰ ਜਾਂ ਰਵਾਇਤੀ ਨਹੀਂ ਸਗੋਂ ਲੋੜ ਪੈਣ ਤੇ ਹੀ ਬੜਾ ਗੰਭੀਰ ਤੋਂ ਦੂਰ ਦੇਂਦਾ ਹੈ । ਉਰਦ ਦਾ ਉਸ ਵੀ ਕਾਫ਼ੀ ਅਧਿਐਨ ਕੀਤਾ ਹੈ ਪਰ ਦੀ ਦੋਹਰਾਗਤ ਤਸ਼ਬੀਹਾਂ ਨਹੀਂ ਵਰਤਦਾ ਸਗੋਂ ਸਦਾ ਮੌਲਿਕ ਅ> ਆਧੁਨਿਕ ਪੰਜਾਬੀ ਕਾਵਿ ਵਿਚ ਉਹ ਆਪਣੇ ਖਿਆਲਾ ਤੋਂ ਸ਼ੈਲੀਕਾਰ ਹੈ । ਉਸ ਦੀ ਸ਼ੈਲੀ ਬੋਧਿਕ, ਗੰਭੀਰ, ਮਧੁਰ ਤੋਂ ਦੇ ਚ ਵਿਘਨ ਨਹੀਂ ਪੈਣ 1 ਰਬਦਾ ਹੈ । ਪਰ ਜਿਥੇ ਉਸ ਦੇ ਹ ਕਰਦਾ । ਪੰਜਾਬੀ ਵਿਚ ਉਸ ਊਸ਼ਾ' ਤੇ 'ਜਹਾਜ਼ਰਾਨ’ ਵਿਚ ਖਆਂ ਹਨ, ਗੀਤ ਲਿਖੇ ਹਨ, ਨਾ ਸਾਰਿਆਂ ਵਿਚ ਉਹ ਆਪਣੇ 'ਰਾਂ ਦੇ ਪੱਖ ਤੋਂ ਉਹ ਸਨਾਤਨੀ ਤੇ ਸੂਖਮ ਜਹਿਆ ਅਲੰਕਾਰ ਤਾਂ ਹੈ ਪਰ ਉਹ ਉਰਦੂ ਕਵੀਆਂ 1ਲਕ ਅਲੰਕਾਰ ਘੜਦਾ ਹੈ । ਖਿਆਲਾਂ ਤੇ ਰੂਪ ਦੇ ਪੱਖ ਤੋਂ "ਪੁਰ ਤੇ ਰਸਾਤਮਿਕ ਹੈ ਤੇ Classical (ਸਨਾਤਨੀ) ਕਵਿਤਾ ਦਾ ਪ੍ਰਭਾਵ ਪਾਉਂਦੀ ਹੈ। ੪੮