ਪੰਨਾ:Alochana Magazine February 1964.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- - . ਨਾਤੇ ਕਵਿਤਾ ਤੇ ਵਿਗਿਆਨ ਵਿਚ ਕੋਈ ਫ਼ਰਕ ਨਹੀਂ । ਫ਼ਰਕ ਸਿਰਫ਼ ਮਾੜੀ ਕਵਿਤਾ ਤੇ ਮਾੜੇ ਵਿਗਿਆਨ ਵਿਚ ਹੈ ।” (ਚਲਦਾ) ਅਨੁਵਾਦਕ : ਪ੍ਰੀਤਮ ਸਿਘ ‘ਰਾਹੀਂ ਕਾਵਿ ਵਿਚ ਲੋਕ ਮੰਗਲ ਦੀ ਸਾਧਨਾ-ਅਵਸਥਾ ਆਚਾਰੀਆ ਰਾਮ ਚੰਦਰ ਸ਼ੁਕਲ ਆਤਮਬਧ ਅਤੇ ਜਗਬੋਧ ਦੇ ਵਿਚਕਾਰ ਗਿਆਨੀਆਂ ਨੇ ਡੂੰਘੀ ਖਾਈ ਪਟੀ, ਪਰ ਹਿਰਦੇ ਨੇ ਕਦੇ ਉਸ ਦੀ ਪਰਵਾਹ ਨਾ ਕੀਤੀ, ਭਾਵਨਾ ਦੋਹਾਂ ਨੂੰ ਇਕ ਹੀ ਮੰਨ ਕੇ ਟਰਦੀ ਰਹੀ । ਇਸ ਦਿੱਖ, ਜਗਤ ਵਿਚ ਜੋ ਅਨੰਦ-ਮੰਗਲ ਦੀ ਵਿਤੀ ਸਾਕਾਰ ਹੁੰਦੀ ਰਹੀ, ਉਸੇ ਦੇ ਸਰੂਪ ਦੀ fਨਤ ਅਤੇ ਚਰਮ ਭਾਵਨਾ ਰਾਹੀਂ ਭਗਤਾਂ ਦੇ ਹਿਰਦੇ ਵਿਚ ਭਗਵਾਨ ਦੇ ਸਰੂਪ ਦੀ ਵਡਿਆਈ ਹੋਦ । ਲੱਕ ਵਿਚ ਇਸੇ ਸਰੂਪ ਦੇ ਪ੍ਰਕਾਸ਼ ਨੂੰ ਕਿਸੇ ਨੇ ਰਾਮਰਾਜ’ ਕਹਿਆ, ਕਿਸੇ ‘ਅਸਮਾਨ ਦੀ ਬਾਦਸ਼ਾਹਤ'। ਭਾਵੇਂ ਮੂਸਾ ਪੰਖਆ ਤੇ ਉਨਾਂ ਦੇ ਅਨੁਗਾਮੀ ਈਸਾਈਆਂ ਦੀ ਧਰਮ ਪੰਥੀ ਵਿਚ ਆਦਮ, ਰੱਬ ਦੀ ਪ੍ਰਤੀ-ਮੂਰਤੀ ਦਸਿਆ ਗਇਆ, ਪਰ ਲੋਕ ਅੰਦਰ ਨਰ ਵਿਚਲੇ ਨਰਾਇਣ ਦੀ ਦਿੱਬ ਕਲਾਂ ਦਾ ਪੂਰਨ ਦਰਸ਼ਨ ਅਤੇ ਉਸ ਦੇ ਪ੍ਰਤੀ ਹਿਰਦੇ ਦਾ ਪੂਰਨ ਨਿਵੇਦਨ ਭਾਰਤੀ ਜੁਗਤੀ-ਮਾਰਗ ਵਿਚ ਹੀ feu ਦਿਖਾਈ ਪਇਆਂ । ਸੱਤ, ਚਿੱਤ ਅਤੇ ਅਨੰਦ ਬ੍ਰਹਮ ਦੇ ਇਨ੍ਹਾਂ ਤਿੰਨਾਂ ਰੂਪਾਂ ਵਿਚੋਂ ਕਾਵਿ ਅਤੇ ਭਗਤੀ ਮਾਰਗ 'ਅਨੰਦ' ਰੂਪ ਨੂੰ ਹੀ ਲੈ ਕੇ ਟੁਰੇ । ਵਿਚਾਰ ਕਰਨ ਤੋਂ ਲੱਕ ਵਿਚ ਇਸ ਅਨਦ ਦੇ ਪ੍ਰਗਟਾਵੇ ਦੀਆਂ ਦੋ ਅਵਸਥਾਵਾਂ ਮਿਲਣਗੀਆਂ । ਸਾਧਨਾ ਅਵਸਥਾ ਅਤੇ ਸਿੱਧਅਵਸਥਾ । ਪ੍ਰਗਟਾਵੇ ਦੇ ਖੇਤਰ ਵਿਚ ਬ੍ਰਹਮ ਦੇ ਅਨੰਦ ਸਰੂਪ ਦੀ ਸਥਿਰ ਪ੍ਰਤੀਤੀ ਨਹੀਂ ਹੁੰਦੀ, ਇਸ ਵਿਚ ਅਦਲ ਬਦਲ ਹੁੰਦਾ ਰਹਿੰਦਾ ਹੈ । ਇਸ਼ ਜਗਤ ਵਿਚ ਨਾ ਤਾਂ ਸਦਾ ਅਤੇ ਸਭ ਥਾਂ ਲਹਿਲਹਾਉਦਾ ਬਸੰਤ ਵਿਕਾਸ ਹੁੰਦਾ ਹੈ, ਨਾ ਸੁਖ-ਸੰਪਤੀ ਪੂਰਨ ਹਾਸਵਿਲਾਸ ਸਿਆਲ ਦੇ ਡਰ ਨਾਲ ਸੁੰਗੜੀ ਅਤੇ ਝਕੇ ਝਲਦੀ ਬਨ-ਸਥਲੀ ਦਾ