ਪੰਨਾ:Alochana Magazine February 1964.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

IOT ਆਪਣੀਆਂ ਗਲਤੀਆਂ ਤੇ ਪਛਤਾਉਣ ਲਈ ਛਿਨ ਭੰਗ ਪਰੇਰਨਾ ਦਿੰਦਾ ਹੈ । ਇਹ ਤਿੰਨ ਸੋਧਕ ਤੇ ਸੁਧਾਰਕ ਗੰਭੀਰ ਹੁੰਦੇ ਹਨ ਤੇ ਪਾਠਕ ਅਤੇ ਦਰਸ਼ਕ ਉਤੇ ਆਪਣੀ ਵਿਦਵਤਾ ਤੇ ਆਂਪਣੀ ਗਿਆਨ-ਸੂਝ ਦਾ ਐਨਾਂ ਪਾਰ ਪਾ ਦਿੰਦਾ ਹੈ ਕਿ ਪਾਠਕੇ ਵਿਚਾਰਾ ਲਤਾੜਿਆ ਜਾਂਦਾ ਹੈ । ਇਸ ਦੇ ਉਲਟ ਪਰਿਹਾਸ-ਵਿਅਕਤੀ ਆਪਣੀ ਚੌਧਰ ਭੁਲਾ ਕੇ ਪਾਠਕਾਂ ਦੇ ਪੱਧਰ ਤੇ ਆ ਕੇ ਪਾਠਕਾਂ ਨੂੰ ਜਿੱਤ ਲੈਂਦਾ ਹੈ । ਲੇਖਕ ਦੀ ਖੂਬੀ ਇਹ ਹੁੰਦੀ ਹੈ ਕਿ ਉਹ ਸੂਤਰਧਾਰ ਵਾਂਗ ਆਪ ਇਸ ਝਾਕੀ ਦੇ ਪਿਛੇ ਹੁੰਦਾ ਹੈ ਤੇ ਇਕ ਬੁਧੂ ਜਿਹੇ ਕੋਲੋਂ ਬੜੀਆਂ ਖ਼ਰੀਆਂ ਖਰੀਆਂ ਵਿਅੰਗਾਤਮਕ ਚੋਟਾਂ ਕਰਾਉਣ ਵਿਚ ਸਵਲ ਹੋ ਜਾਂਦਾ ਹੈ, ਜੋ ਸਮਾਜ ਦੇ ਕੁਝ ਨੂੰ ਨੰਗਾ ਕਰ ਦਿੰਦੀਆਂ ਹਨ । ਲੇਖ਼ਕ ਜਿੰਨਾ ਆਪਣੀ ਉਸਾਰੀ ਝਾਕੀ ਤੇ ਪਾਤਰ ਦੇ ਪਿਛੇ ਰਹੇ ਨਾ ਓਨਾ ਹੀ ਵਧੇਰੇ ਸ਼ਕਤੀਸ਼ਾਲੀ ਵਿਅੰਗਾਤਮਕ ਹਾਸਾ ਉਸਾਰਨ ਵਿਚ ਸਫਲ ਹੋ ਜਾਵੇਗਾ। ਇਹ ਠੀਕ ਹੈ ਕਿ ਲਿਖ਼ਾਰੀ ਆਪਣੇ ਆਪ ਨੂੰ ਵੀ ਆਪਣੇ ਪਰਿਹਾਸ-ਵਿਅਕਤੀ ਰਾਹੀਂ ਹੀ ਅਭੀ ਵਿਅਕਤ ਕਰਦਾ ਹੈ, ਪਰ ਉਹ ਆਪਣਾ ਆਪ ਲੁਕਾ ਕੇ ਰੱਖਦਾ ਹੈ ਤੇ ਸ਼ਰੋਤੇ ਨੂੰ ਪਤਾ ਨਹੀਂ ਲਗਣ ਦਿੰਦਾ। ਵਕਰੋਕਤੀ (liony) :- ਵਕ ਕ3. (Irory ) ਵਿਅੰਗ ਦੀ Fਭ ਤੋਂ ਉਤਮ ਵੰਨਗੀ ਹੈ । ਇਸ ਵਿਚ ਦੋ ਅਰਥਾਂ ਦੇ ਵਿਰੋਧ ਤੋਂ ਵਿਅੰਗ ਉਸਰਦਾ ਹੈ । ਬੋਲਣ ਵਾਲਾ ਆਪਣੇ ਅਰਥਾਂ ਅਨੁਸਾਰ ਗਲ ਕਰਦਾ ਹੈ, ਪਰ ਸੁਣਨ ਵਾਲਾ ਉਸ ਚੋਂ ਦੂਜੇ ' ਅਰਥ ਕਢ ਕੇ ਅਨੰਦ ਲੈਂਦਾ ਹੈ । ਜਿਵੇਂ ਅਭਿਨੇਤਾ ਇਕ ਗਲ ਖਾਸ ਅਰਥਾਂ ਨਾਲ ਕਰਦਾ ਹੈ ਪਰ ਦਰਸ਼ਕ ਉਸ ਦੇ ਹੋਰ ਅਰਥ ਕਢਦਾ, ਜਿਨ੍ਹਾਂ ਦਾ ਅਭਿਨੇਤਾ ਨੂੰ ਪਤਾ ਵੀ ਨਹੀਂ ਹੁੰਦਾ ਤੇ ਉਹ ਗਲ ਅਗੇ ਹੀ ਹੋ ਚੁਕੀ ਹੁੰਦੀ ਹੈ । ਇਸ਼ ਦਾ ਅਰਥ ਲਾ ਕੇ ਗਲ ਕਰਨਾ ਵੀ ਹੈ ਜਿਸ ਨਾਲ ਨਾਟਕੀ ਚੋਟ ਜਨਮਦੀ ਹੈ । ਇਸ ਨਾਲ ਸਾਹਿਤ ਵਿਚ ਤੀਜਾ ਪੱਖ ਆ ਜਾਂਦਾ ਹੈ ਕਿਉਕਿ ਜਦ ਲੁਕੀ ਥਲ ਸਮਝ ਆਉਂਦੀ ਹੈ ਤਾਂ ਚਮਤਕਾਰ ਪੈਦਾ ਹੋ ਜਾਂਦਾ ਹੈ ਜਿਸ ਨਾਲ ਦੋ ਪਾਸਰੀ ਸਾਹਿਤ ਵਿਚ ਤਿੰਨ ਵਾਰੀ ਜੀਵਨ-ਘਆਈ ਆ ਜਾਂਦੀ ਹੈ । ਇਹ ਇਕ ਸ਼ਬਦੀ ਜੁਗਤੀ ਹੈ ਇਸ ਲਈ ਇਸ ਵਿਚ ਦਾਰਸ਼ਨਿਕ ਰੰਗ ਵੀ ਆ ਜਾਂਦਾ ਹੈ । ਬੇ ਪਰੀਹਾੜ ਲੇਖਕ ਆਪਣੀ ਵਸਤੂ ਉਤੇ ਕੰਬਦਾ ਚਾਨਣ ਪਾਉਂਦਾ ਹੈ, ਤਾਂ ਜੋ ਉਸ ਦਾਂ ਉਲਾਰ; ਭੈੜ, ਕਰੂਪਤਾ ਸੁਖਾਵੇਂ ਹੋ ਜਾਣ ਤੇ ਫੇਰ ਵਸਤੂ ਨੂੰ ਵਿਗਾੜਦਾ, ਵਧਾਉਂ ਦਾ ਘਟਾਉਂਦਾ, ਅਗ ਪਿਛੇ ਕਰਦਾ ਤੇ ਉਸ ਤੋਂ ਅਜੀਬ ਕਰਮ ਕਰਾਉਂਦਾ ਹੈ, ਉਥੇ , ਵਕਰੋਕਤੀਕਾਰ ਬਰਾ ਕੁਲ ਕਹਣ ਦੇ ਹੱਕ ਵਿਚ ਦਲੀਲਾਂ ਦਿੰਦਾ ਹੈ ਤੇ ਪਾਠਕਾਂ ਨੂੰ ਦਲੀਲ ਦੀ ਲੰਮੀ ਲੜੀ ਨੂੰ ਪਾਣੀ ਕਰਕੇ ਗੁਸੇ ਨਾਲ ਵਿਚਾਰਨ ਲਈ ਮਜ਼ਬੂਰ ਕਰਦਾ ਹੈ । ਵਕਰੋਕਤੀ ਕਈ ਭਾਂਤ ਦੀ ਹੁੰਦੀ ਹੈ । ਸ਼ਬਦੀ ਵਰੋਕਤੀ, ਚਲਣ ਵਕਰੋਕਤੀ ਨਾਟਕੀ