ਪੰਨਾ:Alochana Magazine January, February, March 1966.pdf/1

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ : ਜਨਵਰੀ ਫ਼ਰਵਰੀ ਮਾਰਚ ੧੯੬੬ ਤਮ ਸਿੰਘ ਨਵਾਂ ਪੰਜਾਬ ਸੀਤਾ ਰਾਮ ਬਾਹਰੀ ਗੁਰੂ ਨਾਨਕ ਸਾਹਿਬ ਦੀ ਦਾਰਸ਼ਨਿਕਤਾ ਦਾ ਪਿਛੋਕੜ ਕਿਸ਼ਨ ਸਿੰਘ ਯਥਾਰਥਵਾਦ ਇਹ ਅੰਕ 24 ਅਪ੍ਰੈਲ, 1966 ਵਾਲੇ ਦਿਨ ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ ਵੱਲੋਂ ਹੋਣ ਵਾਲੀ ਪੰਜਾਬੀ ਲੇਖਕ ਕਾਨਫੰਸ ਲਈ ਤਿਆਰ ਕੀਤਾ ਗਿਆ ਸੀ, ਇਸ ਲਈ ਇਸ ਵਿਚ ਉਹੀ ਦੋ ਲੇਖ ਛਾਪੇ ਗਏ ਹਨ, ਜਿਹੜੇ ਕਾਨਫ਼ੀਸ ਦੇ ਮੌਕੇ ਉੱਤੇ ਪੜੇ ਜਾਣੇ ਸਨ | ਹੁਣ ਇਹੀ ਲੇਖ ੩ ਜੁਲਾਈ, ੧੯੬੬ ਨੂੰ ਹੋਣ ਵਾਲੀ ਕਾਨਫ਼ੀਸ ਵਿਚ ਵਿਚਾਰੇ ਜਾਣਗੇ । ਥਾਂ ਦੀ ਥੁੜ ਦੇ ਕਾਰਣ ਅਸੀਂ ਪੱਕੇ ਫੀਚਰ ਇਸ ਅੰਕ ਵਿਚ ਨਹੀਂ ਛਪ ਸਕੇ । ਸੰਪਾਦਕ ਦੀ ਗੈਰ-ਹਾਜ਼ਰੀ ਵਿਚ ਇਸ ਅੰਕ ਦੇ ਪ੍ਰਫ਼ ਪੜਨ ਦੀ ਖੇਚਲ ਪ੍ਰੋ. ਗੁਰਮੇਲ ਸਿੰਘ, ਪ੍ਰੋ. ਜੋਗਿੰਦਰ ਸਿੰਘ ਛਾਬੜਾ ਤੇ ਪ੍ਰ. ਦਲਜੀਤ ਸਿੰਘ ਨੂੰ ਕਰਨੀ ਪਈ ਹੈ, ਜਿਸ ਲਈ ਸੰਪਾਦਕ ਉਨ੍ਹਾਂ ਦਾ ਧੰਨਵਾਦੀ ਹੈ ਪਰ ਜੋ ਗਲਤੀਆਂ ਠੀਕ ਹੋਣੋਂ ਰਹਿ ਗਈਆਂ ਹਨ ਉਨਾਂ ਲਈ ਸੰਪਾਦਕ ਲੇਖਕਾਂ ਤੇ ਪਾਠਕਾਂ ਪਾਸੋਂ ਖਿਮਾ ਦਾ ਜਾਚਕ ਹੈ । ਪੰਜਾਬੀ ਸਾਹਿੱਤ ਅਕਾਡਮੀ ਲਧਿਆਣਾ fਹ ਪਰਚਾ ੨-੫੦ ਸਾਲਾਨਾ ੮-00 ਵਿਦੇਸ਼ ੧੦-00