________________
ਹੋਏ ਹਨ ਅਤੇ ਜ਼ਿੰਦਗੀ ਤੋਂ ਮਾਯੂਸ ਹਨ । ਭਾਵੇਂ ਐੱਨੀ ਵੱਲੋਂ ਨੂੰ ਸਾਮਾਜਿਕ ਵੇਗ ਰਾਹ ਨਹੀਂ ਦੇ ਰਿਹਾ, ਸਮਾਜ ਵਿਚ ਸਮਾਜਵਾਦੀ ਪੈਂਤੜਾ ਹਾਜ਼ਰ ਹੈ । ਇਸ ਸਾਰੀ ਵੱਲੋਂ ਤੇ ਸਾਹਿੱਤਕਾਰ ਵਾਸਤੇ ਇਸ ਪੈਂਤੜੇ ਦੀ ਸੰਭਾਵਨਾ ਹੈ । ਇਸ ਵਾਸਤੇ ਸਾਹਿੱਤਕਾਰੀ ਜ਼ਿੰਦਗੀ ਦੀ ਅਸਲੀਅਤ ਨੂੰ ਮਾਨਵਵਾਦੀ ਨਜ਼ਰੀਏ ਤੋਂ ਟਿੱਕ ਕੇ ਸਾਇੰਟਿਫ਼ਿਕ ਤੌਰ ਤੇ ਵੇਖ ਸਕਦਾ ਹੈ । ਇਸ ਮਾਯੂਸ ਤਬਕੇ ਦੀ ਜ਼ਿੰਦਗੀ ਨੂੰ ਵੀ ਇਸ ਸੰਭਾਵਨਾਂ ਦੇ ਪ੍ਰਸੰਗ ਵਿਚ ਸਹਿਜੇ ਹੀ ਪੇਸ਼ ਕਰ ਸਕਦਾ ਹੈ । ਜੋ ਤਬਕੇ ਜਾਂ ਜਮਾਤਾਂ ਸਮਾਜ ਦੀ ਆਰਥਿਕ, ਸਾਮਾਜਿਕ, ਸਿਆਸੀ ਤਾਕਤ ਵਾਸਤੇ ਆਮੋ-ਸਾਹਮਣੀਆਂ ਲੜਦੀਆਂ ਹਨ ਉਨ੍ਹਾਂ ਵਿਚ ਸਾਮਰਾਜ ਨੂੰ ਚਲਾਉਣ ਵਾਲੀਆਂ ਕਤਾਂ, ਫ਼ੈਸਲਾਕੁਨ ਰੁੱਖ, ਸਾਮਾਜਿਕ ਵਿਰੋਧੀ ਸਿੱਧੇ ਤਰਜਮਾਨ ਹੋਏ ਹੁੰਦੇ ਹਨ । ਇਹ ਨਾਂ ਰੱਖਾਂ ਨੂੰ ਸਿੱਧੇ ਫੌਰੀ ਰੂਪ ਵਿਚ ਪਰਤਖ ਕਰਦੀਆਂ ਹਨ । ਇਨ੍ਹਾਂ ਦੇ ਮੈਂਬਰਾਂ ਦੇ ਹੀ ਮਸਲਿਆਂ, ਨਿੱਜੀ ਪੈਟਰਨਾਂ ਦਾ ਸਾਮਾਜਿਕ ਦੌਰ ਦੇ ਇਤਿਹਾਸਕ ਮਸਲਿਆਂ ਲ ਸਿੱਧਾ ਫੌਰੀ ਸੰਬੰਧ ਹੁੰਦਾ ਹੈ । ਸੋ ਇਨ੍ਹਾਂ ਦੇ ਨਿਜੀ ਪੈਸ਼ਨਾਂ ਦਾ ਜਨਰਲ ਨਿਧ ਅਰਥ ਹੁੰਦਾ ਹੈ । ਐਸੀਆਂ ਜਮਾਤਾਂ ਸਾਹਿੱਤ ਵਿਚ ਭਰਪੂਰ ਕਾਰਜ • ਪੇਸ਼ ਹੁੰਦੀਆਂ ਹਨ । ਆਮ ਸਾਹਮਣੇ ਲੜਨ ਤੋਂ ਜ਼ਾਹਿਰ ਹੈ ਕਿ ਸਾਮਾਜਿਕ ਤੌਰ ei ਦੇ ਟਾਕਰੇ ਨੂੰ ਰਾਹ ਦੇਂਦੀ ਹੈ । ਦੂਸਰੇ ਲਫ਼ਜ਼ਾਂ ਵਿਚ ਐਸੀਆਂ ਜਮਾਤਾਂ ਦੇ ਹਿੱਤ 6 ਦੇ ਨਿੱਜੀ ਪੈਸ਼ਨਾਂ ਵਿਚ ਤਬਦੀਲ ਹਨ ਅਤੇ ਉਨ੍ਹਾਂ ਦੇ ਪੈਸ਼ਨਾਂ ਦੀ ਤਰਜਮਾਨੀ ਕਾਰਜ ਵਿਚ ਹੁੰਦੀ ਹੈ । ਪੈਸ਼ਨ ਹੈ ਹੀ ਹਿੱਤ ਵਾਸਤੇ ਕਾਰਜ ਦਾ ਮਨੋਰਥੀ ਰੂਪ ॥ en ਤਰਾਂ ਵੇਖਿਆਂ ਸੰਸਾਰ ਡਾਇਲੈਕਟਿਕ ਦੇ ਪ੍ਰਸੰਗ ਵਿਚ ਸਾਡੀ ਆਜ਼ਾਦੀ ਵਾਸਤੇ ਲੜਨ ਵਾਲਿਆਂ ਦੇ ਪੈਸ਼ਨ ਉਸਰ ਰਹੇ ਸਰਮਾਏਦਾਰੀ ਇਨਕਲਾਬ ਦੇ ਪ੍ਰਤਿਨਿਧ ਸਨ ਅਤੇ ਹੁਣ ਸਮਾਜਵਾਦੀਆਂ ਦੇ ਪੈਸ਼ਨ ਸਮਾਜਵਾਦੀ ਸਾਮਾਜਿਕ ਰਿਸ਼ਤਿਆਂ ਦੇ । ਸਕਰਾਂਦੀ ਐਸੀ ਦਸ਼ਾ ਕੁਦਰਤੀ ਕਾਰਜ ਰਾਹੀਂ ਪੇਸ਼ ਹੁੰਦੀ ਹੈ । ਐਸੇ ਵਕਤ ਜੋ ਐਸੀ ਜਮਾਤ ਦਾ ਰੋਲ ਹੁੰਦਾ ਹੈ, ਜੋ ਉਹ ਕਰਦੀ ਹੈ, ਕਰਤਵ ਦੇ ਪ੍ਰਤਿਨਿਧ ਕਾਰਜ ਰਾਹੀਂ wਰ ਉਧਰਦਾ ਹੈ । ਜ਼ਾਹਿਰ ਹੈ ਕਿ ਪਲਾਟ ਆਪਣੇ ਆਪ ਵਿਚ ਅਸਲੀਅਤ ਨੂੰ areਣ ਦਾ ਕਾਵਿਕ ਰੂਪ ਹੈ । ਸਾਮਾਜਿਕ ਦਸ਼ਾ ਦੇ ਪ੍ਰਤਿਨਿਧ ਕਾਰਜ ਤੋਂ ਉਸਰੇ ਜ ਹੀ ਐਸੀ ਜਮਾਤ ਦੇ ਪ੍ਰਤੀਨਿਧ ਪਾਤਰ ਪੇਸ਼ ਹੁੰਦੇ ਹਨ । ਜੇ ਕਾਰਜ 2 ਤਾਂ ਹੀ ਪਾਤਰਾਂ ਦੀਆਂ ਪ੍ਰਤਿਨਿੱਧ ਖ਼ਾਸੀਅਤਾਂ ਵਿਕਾਸ ਵਿਚ ਆਉਣਗੀਆਂ। ਵਾਸਤਵਿਕ ਸਾਹਿੱਤ ਵਿਚ ਪਾਤਰ ਪਲਾਟ ਨਾਲ ਆਪਣੇ ਜੱਸੇ ਦੀ ਕਿਸ ਖ਼ਾਸ ਖ਼ਾਸੀਅਤ . Gਧਿਤ ਹੁੰਦਾ ਹੈ । ਐਸੀ ਖ਼ਾਸੀਅਤ ਉਸਦੀ ਜ਼ਿੰਦਗੀ ਦੀ ਤੋਰ ਤੇ ਸਪਰਿੰਗ ਸਰ ਹੁੰਦੀ ਹੈ । ਉਸ ਦੇ ਹਿੱਤ ਉਸ ਦੇ ਪੈਸ਼ਨ ਚੋਂ ਪ੍ਰਗਟਾਂਦੀ ਹੈ, ਪਾਤਰ 9ਟ ਦੇ ਨਿਰੇ ਮੋਹਰੇ ਨਹੀਂ ਹੁੰਦੇ, ਨਾ ਹੀ ਪਾਤਰ ਦੇ ਪ੍ਰਤਿਨਿਧ ਹੋਣ ਨਾਲ ਉਸ ਦੀ - 1 ਵਿਅਕਤੀਗਤ ਮਲੀਆਮੇਟ ਹੁੰਦਾ ਹੈ । ਅਲੰਪ ਹੋਣ ਦੀ ਥਾਂ ਉਸ ਦੀ 105