ਪੰਨਾ:Alochana Magazine January, February, March 1966.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗਲ ਘੱਟ ਦਿਆਂ, ਆਪ ਵੀ ਮਰ ਜਾਵਾਂ, ਪੁਆੜਾ ਹੀ ਮੁੱਕ ਜਾਵੇ । ਦਿਲ ਨਹੀਂ ਮਰਦਾ, ਢਿ ਕਢਿਆਂ ਨੂੰ ਕਿਸ ਤਰ੍ਹਾਂ ਮਾਰਾਂ । ਦੁਖ ਤਾਂ ਮੇਰਾ ਹੈ । ਔਖੇ ਸੌਖੇ ਪਲ ਪੈਣਗੇ, ਵੱਡੇ ਹੋ ਕੇ ਆਪਣੀ ਜਵਾਨੀ ਜੀਉਣਗੇ । ਇਸ ਨੂੰ ਮਾਰ ਕੇ, ਆਪ ਮਰ ਕੇ, ਇਨ੍ਹਾਂ ਨੂੰ ਮਾਂਮਹਿੱਟਰ ਕਰ ਕੇ ਸ਼ਰੀਕਾਂ ਜੋਗੇ ਕਿਉਂ ਕਰ ਦਿਆਂ । ਇਹ ਵੀ ਆਪਣਾ ਨਹੀਂ। ਕਦੇ ਨਹੀਂ ਇਸ ਤੱਤੇ ਦੇ ਦਿਲ ਵਿਚ ਆਈ ਕਿ ਇਹ ਮੇਰੇ ਨੇ, ਮੈਂ ਇਨ੍ਹਾਂ ਦਾ ਕੋਈ ਚਾ ਤਾਂ ਕਰਾਂ । ਦਿਲ ਕਿਸੇ ਤਰ੍ਹਾਂ ਢਾਰਸ ਨਹੀਂ ਬੰਦਾ। ਬੰਨੇ ਵੀ ਕਿਸ ਤਰ੍ਹਾਂ ? ਅੱਖੀਂ ਵੇਖਕੇ ਦੁਖ ਨਹੀਂ ਜਰਿਆ ਜਾਂਦਾ | ਅੱਖਾਂ ਤੋਂ ਪਰਖੇ ਹੋ ਜਾਵਾਂ । ਬਾਪੂ ਤਾਂ ਤਰਲੇ ਲੈਂਦਾ ਹੈ, ਤੀਰ ਛੱਡ ਖਹਿੜਾ, ਨਿਆਣੇ ਲੈ ਆ, ਮਾੜਾ ਚੰਗਾ ਝੱਟ ਲੰਘਦਾ ਜਾਉ । ਸੁਖ ਹੋਣ ਧੀਆਂ ਰ ਹੁੰਦੀਆਂ ਨੇ, ਦੁਖੀ ਹੋਣ, ਮਾਂ ਪਿਉ ਦੇ ਅੰਦਰ ਫੱੜ ਦੁਖਦਾ ਹੀ ਰਹਿੰਦਾ ਹੈ । ਮਾਂ ਪਿਉ ਤਾਂ ਨਹੀਂ ਸੁਟ ਪਾਉਣ ਲਗੇ, ਭਰਾ ਭਰਜਾਈਆਂ ਹਨ। ਬੰਦਿਆਂ ਵਰਗੇ ਬੰਦੇ ਘਰਾਂ ਵਰਗੇ ਘਰ, ਟੱਬਰ ਦਾ ਟੱਬਰ ਹੈ। ਖਰਚ ਵੀ ਹੋਇਆ। ਘਰੋਂ ਪੈਰ ਕਢਿਆ, ਫੇਰ 7 ਲੈ ਕੇ ਆਈ, ਇਸ ਦੀ ਹੋਰ ਚੜ੍ਹ ਮਚ ਜਾਉ ॥ ਨਾ ਵੀ ਆਉਣਾ ਪਿਆ । ਪਿਉ 2 ਮੇਰੇ ਵਾਸਤੇ ਜੱਫਰ ਵੀ ਜਾਲਿਆ, ਇਹ ਮਨੋਂ ਵੱਡੀ ਹੋਈ ਸਾਕ ਲਭਣਾ Gਆ । ਜੰਝ ਕਿਸ ਦੇ ਬੂਹੇ ਆਉ । ਅਗਲੇ ਘਰ ਇਹ ਕਿਸ ਦੀ ਬਣ ਕੇ ਜਾਏ , | ਅੱਜ ਤਾਂ ਘਰ ਵਾਲੇ ਨੇ । ਮੈਂ ਇਨ੍ਹਾਂ ਨੂੰ ਘਰੋਂ ਬੇ-ਘਰ ਕੀਤਾ । ਇਹ ਮਤ ਘਰ : , ਜਿਨਾਂ ਨੂੰ ਮੇਰਾ ਘਰ ਖਾਣ ਦਾ ਸਵਾਦ ਇਕ ਵੇਰ ਪੈ ਗਿਆ, ਉਨਾਂ ਇਹ 4:ਕਦੋਂ ਜਰੇ । ਜੋ ਬਾਪੂ ਕੋਲੋਂ ਸਰਦਾ ਏ, ਚੋਲੀ ਚੁੰਨੀ ਇਥੇ ਹੀ ਦੇ , ਇਨਾਂ ਦੇ ਸਿਰ ਤੇ ਪਿਆਰ ਇਥੇ ਆਣ ‘ਕੇ ਹੀ ਦੇ ਜਾਇਆ ਕਰੇ । - ਹੀਂ ਤਾਂ ਘਰ ਵਾਲੀ ਤਾਂ ਹਾਂ । ਪੂਤਾਂ ਵਾਲੀ ਹਾਂ, ਲੋਕ ਬਾਝ ਘਰੋਂ a । ਮੈਂ ਤਾਂ ਅਜ ਭਲਕੇ ਮਰ ਹੀ ਜਾਣਾ ਏਂ। ਇਨ੍ਹਾਂ ਦੀ ਜਵਾਨੀ 2 ਕਿ ਨਹੀਂ, ਪਰ ਸ਼ੰਤ ਰਬ-ਤੁਰਸੀ ਇਹ ਉਡਾਰੂ ਹੋ ਹੀ ਜਾਣ | ਸਮਝਿਆ . , ਹੱਛਾ ਮਰਿਆ ਹੀ ਸਮਝ ਛਡ ਮਨਾਂ । ਰੰਡੀਆਂ ਵੀ ਤਾਂ ਰੰਡੇਪਾ ਬੱਚੇ ਪਾਲਦੀਆਂ ਹੀ ਨੇ । ਮਨਾਂ ਕਿਉਂ ਢੇਰੀ ਢਾਈ ਆ | ਜਗਤ A। ਨਾਲੇ ਇਹ ਜਵਾਨੀ ਦੀ ਹਨੇਰੀ ਸਦਾ ਤਾਂ ਨਹੀਂ ਬਹਿ aਖੇ , ਮੇਰੇ ਪੁਤਾਂ ਤੇ ਜਵਾਨੀ ਆਉਣੀ, ਇਨ੍ਹਾਂ ਅੰਤ ਵੱਡਿਆਂ ਹੋਣਾ । ਤ ਨਹੀਂ ਫਟੀ ਹੁੰਦੀ, ਰੋਟੀ ਦਾ ਵੀ ਸਹਿੰਸਾ ਹੁੰਦਾ ਏ । ਘਰ ਘਰ ਜਾ ਕੇ ਦੀਆਂ ਨੇ । ਇੱਜ਼ਤ ਨੂੰ ਵੀ ਸਹਿੰਸਾ ਹੁੰਦਾ ਏ । ਉਹ ਵੀ ਤਾਂ ਵਿਚਾਰੀਆਂ ਅਲਿਆ ਹੁੰਦੀਆਂ ਨੇ । ਇੱਜ਼ਤ ਨੂੰ ਵੀ ਸਹਿੰਸਾ ਦਾ ਦਿਨ ਪਰੇ ਕਰਦੀਆਂ ਈ ਨੇ । ਮਨਾਂ ਤੈਨੂੰ ਕੀ ਕਟਕ ਪਿਆ ਏ, ਢੇਰੀ ਢਾਈ ਬੈਠਾ । ਰੱਤ ਵਿਚ ਕੋਈ ਰੋਗ ਨਹੀਂ, ਕਿਸੇ ਅੰਗੋਂ ਆਹੀ ਨਹੀਂ । ਰੋਗ ਤਾਂ ਦਿਲ ਹT : ਮਨਾਂ ਨੂੰ ਤਾਂ ਭਾਵੇਂ ਤਾਂ ਕੀ ਹੋਣ ਲਗਾ ਏ, ਨਾ ਵਸੇਂ ਨਾ ਸਹੀ । ਕਦੋਂ ਬਣੇ । ਜਿਨ੍ਹਾਂ ਨੂੰ ਮੇਰਾ ਘਰ ਖਾਣ ਦਾ ਮੁੜ ਘਰ ਆਉਂਦੇ ਕਦੇ ਜਰੇ ਜਾਵੇ, ਜਦੋਂ ਹੋ ਪਾਵੇ ਇਨਾਂ ਦੇ fb ਜੇ ਖਸਮ ਵਾਲੀ ਨਹੀਂ, ਤਾਂ ਘਰ ਵ ਤੇ ਨਹੀਂ ਕੱਢਣ ਲਗਾ । ਮੈਂ ਤਾਂ ਅਹ ਖਵਰੇ ਵੇਖਣੀ ਹੈ ਕਿ ਨਹੀਂ, ਪਰ ਸੈਤ ਤੇ ਨਹੀਂ ਜਾਂਦਾ, ਪਰ ਹੱਛਾ ਮਰਿਆ : ਕਟਦੀਆਂ ਹੀ ਨੇ, ਬੱਚੇ ਪਾਲਦੀਆਂ ਹੀ ਨੇ ਨਾਲ ਹੁੰਦੀਆਂ ਆਈਆਂ । ਨਾਲੇ ਇਹ ਰਹਿਣੀ । ਰੱਬ ਸੁਖ ਰਖੇ , ਮੇਰੇ ਪੁਤਾਂ ਤੇ ਜਵਾਨ ਜਿਨ੍ਹਾਂ ਦੀ ਆਂਦਰ ਨਹੀਂ ਫੁਟੀ ਹੁੰਦੀ, ਰੋਟੀ ਦਾ ਵੀ 09