ਪੰਨਾ:Alochana Magazine January, February, March 1966.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵੇਟ ਕਾਨੂੰਨ ਹੈ । ਜੇ ਉਸਦੀ ਜਾਨ ਹੀਰ ਵਿਚ ਹੈ । ਹੁਣ ਰੂਹ ਬਿਨ ਸਰੀਰ ਕਿਵੇਂ ਜੀਵੇ ॥ ਮੌਤ ਤਾਂ ਰਾਂਝੇ ਦੇ ਅੰਦਰ ਹੈ ਕਦੀ ਕੀ ਕਰੇ । ਏਸ ਮੌਤ ਦਾ ਫੈਸਲਾ ਤਾਂ ‘ਰਾਂਝੇ ਉਠ ਕੇ ਆਖਿਆ ਵਾਹ ਸੱਜਣ, ਹੀਰ ਹੱਸ ਕੇ ਤੇ ਮੇਹਰਬਾਨ ਹੋਈ’ ਨੇ ਹੀ ਕਰ ਦਿੱਤਾ ਸੀ, ਹੀਰ ਨੂੰ ਇਸ ਗਲ ਦਾ ਪੂਰਾ ਪਤਾ ਕੀ ਸੀ । ਉਸ ਨੇ ਧੀਦੋ ਦੀਆਂ ਭਰਜਾਈਆਂ ਨੂੰ ਲਿਖ ਵੀ ਦਿੱਤਾ ਸੀ-'ਨੀਂ ਮੈਂ ਜੀਊਦੀ ਏਸ ਬਿਨ ਰਹਾਂ ਕੀਕਰ, ਘੋਲ ਘੋਲ ਘੱਤੀ ਰਾਂਝੇ ਯਾਰ eਤਾ। ਸਿਰ ਦਿੱਤਿਆਂ ਬਾਝ ਨਾ ਇਸ਼ਕ ਪੱਕੇ, ਨਾ ਹੀ ਇਹ ਸੁਖਾਲੀਆਂ ਯਾਰੀਆਂ ਵੇ । ਹਾ ਕਰ ਇਕ ਤੇ ਤਾ ਹੀ ਪੈ ਸਕਦਾ ਹੈ ਜੇ ਲਿਖਾਰੀ ਨੇ ਇਹ ਪੇਸ਼ ਕੀਤਾ ਹੈ ਕਿ jਲੇ ਨੇ ਇਕ ਦੂਸਰੇ ਤੋਂ ਬਗੈਰ ਰਹਿ ਸਕਣਾ ਹੀ ਨਹੀਂ ਅਤੇ ਸਮਾਜ ਨੇ ਇਸ਼ਕ ਨੂੰ ਹੀ ਨਹੀਂ। ਕਵਿਤਾ ਲਿਸ਼ਕਦੇ ਲਫ਼ਜ਼ਾਂ ਵਿਚ ਨਹੀਂ ਹੁੰਦੀ । ਕਲਾ ਉੱਪਰੋਂ ਬਤ ਮਹਾਂਦਰੇ ਤੋਂ ਨਹੀਂ ਬਣਦੀ। ਸੁੰਦਰਤਾ ਮੁਲੱਮੇਂ ਦੇ ਬਿਨਾਂ ਨਹੀਂ ਟਿਕਦੀ । . ਦੇ ਸੌਦੇ ਹੁੰਦੇ ਹਨ ਜੋ ਕਿਸੇ ਦੇ ਪੱਲੇ ਹੋਵੇ । ਇਸ਼ਕ ਦੀ ਕਹਾਣੀ ਲਿਖ ਗਿਆ ਰ ਕਿਸੇ ਕਮੀਨ ਕਲਪਨਾ ਨੇ ਕੀ ਲਿਖਣੀ ਹੈ । ਸਾਹਿੱਤਕਾਰ ਦਾ ਸਚ ਪੱਲੇ ਚ ਜੋ ਲਿਖਾਰੀ ਵਿਰੋਧੀ ਸਾਮਾਜਿਕ ਤਾਕਤਾਂ ਦਾ ਵਿਕਾਸ, ਟੱਕਰਾ ਇਕ ਪਾਸੇ , iਝੇ ਦੇ ਰੂਪ ਵਿਚ ਵੇਖੇ, ਵਿਰੋਧੀ ਪਾਸੇ ਤੋਂ ਥਾਂ ਪੁਰ ਥਾਂ ਕੈਦੋ, ਪੈਂਚ 7 ਵਿਚ, ਜਿਸਨੂੰ ਸਪੱਸ਼ਟ ਦਿੱਸੇ ਕਿ ਮੌਕਾ ਬਣੇ ਤੇ ਧੀ ਵਾਸਤੇ ਸਭ ਪਿਆਰ 4 ਚ ਚਕ ਤੋਂ ਮਲਕੀ ਨੇ ਕੇਦ' ਦੀ ਕਤਾਰ ਵਿਚ ਜਾ ਖੜੇ ਹੋਣਾ ਹੈ ਅਤੇ a ਨੇ ਆਸ਼ਕਾਂ ਨੂੰ ਮੌਤ ਦੇ ਮੂੰਹ ਪਾਉਣਾ ਹੈ । ਜੇ ਇਹ ਸਚ ਸਪੱਸ਼ਟ ਪੱਲੇ 1 ਮਰਤੀਮਾਨ ਕਰਦੇ ਲਫ਼ਜ਼ਾਂ, ਮੁਹਾਵਰਿਆਂ, ਬਿੰਬਾਂ ਆਦਿ ਵਿਚ ਕਵਿਤਾ aਛੱਬੀ ਆਪਣੇ ਆਪ ਸੂਤ ਬੈਠਣਗੇ । ਆਸ਼ਕ ਦੀ ਮੌਤ ਵਿਚ ਕਵਿਤਾ 3 ਕਿਉਂਕਿ ਐਸੀ ਮੌਤ ਸਮਾਜ ਦੀ ਡਾਇਲੈਕਟਿਕ ਨੂੰ ਸੰਭਾਵਨਾ ਦੀ ਸਿਖਰ ਰਹੀ ਹੈ । ਆਸ਼ਕ ਮਰਦੇ ਹਨ। ਸਮਾਜ ਦਾ ਸਚ ਦਿੱਸਦਾ ਹੈ, ਰੱਬ nਣ ਦੀ ਵਰਖਾ ਹੁੰਦੀ ਹੈ। ਪਾਠਕ ਦੀ ਕਲਪਨਾ ਰਜ ਪੜ੍ਹਦੀ ਹੈ । ਰਾਕ ਹਡ ਖਲਾਸ ਹੁੰਦੇ ਹਨ । ਸੋਹਜ ਸਵਾਦ ਅਮਕ ਆe ਧੀ ਦਾ, ਜ਼ਿੰਦਗੀ ਦਾ ਨੀਂ ਅੰਗ ਹੈ ਸੋ ਇਸ ਦੀ ਵਰਤੋਂ ਸਾਹਿੱਤਕਾਰ ਹੈ । ਇਸਨੂੰ ਉਹ ਸਾਹਿੱਤਕਾਰ ਹੀ ਸਹੀ ਵਰਤਦਾ ਹੈ ਜੋ ਇਸਨੂੰ ਸੀ ਦੇ ਬੁਨਿਆਦੀ ਕਾਨੂੰਨ ਦੇ ਅਧੀਨ, ਉਸ ਦਾ ਅੰਗ, ਉਸ ਦਾ ਸੰਦ, Agਹ ਉਸਰੀਆ ਬਣਾ ਕੇ ਵਰਤੇ । ਜੇ ਇਸ ਧੁਨੀ ਦੇ ਨੁਕਤੇ ਤੇ ਨੀ ਹੈ ਏਸ ਮੁੱਢ ਤੋਂ ਨਹੀਂ ਉਖੜਿਆ ਤਾਂ ਭਾਵੇਂ ਸੈਂਕੜੇ ਸਬੱਬੀ ਤੇ ਉਨਾਂ ਦਾ ਫੌਰੀ ਕਾਰਨ ਹੋਵੇ, ਨਾ ਹੋਵੇ ਉਨ੍ਹਾਂ ਦਾ ਅੰਤਲਾ ਅਸਰ ‘ਹੋਣੀ ਚੂਚਕ ਮਲਕੀ ਵਿਚ, ਜਿਸਨੂੰ - ਦੇ ਬਾਵਜੂਦ ਚੂਚਕ ਤੇ ਮਲਕੀ : ਇਨ੍ਹਾਂ ਦੇ ਟੱਕਰਾ ਨੇ ਅਸ਼ਕਾਂ ਹੈ ਤਾਂ ਇਸਨੂੰ ਮੂਰਤੀਮਾਨ ਕਰ ਹੋਵੇਗੀ ਅਤੇ ਸਬੱਬੀ ਆਪ ਹੈ, ਦੁਖਾਂਤ ਹੈ ਕਿਉਂਕਿ ਐਸ ਤੇ ਸਹੀ ਪੇਸ਼ ਕਰਦੀ ਹੈ । ਆਸ ਮਿਲਦਾ ਹੈ । ਹੁਸਨ ਦੀ ਵਰਖ , ਸਬੱਬੀ ਦ੍ਰਿਸ਼ਟੀ ਦਾ, ਜ਼ਿੰਦਗੀ ਦr : ਦਾ ਤਨੀ ਮਸਲਾ ਹੈ । ਇਸਨੂੰ ਉਹ : ਸਾਮਾਜਿਕ ਉਸਾਰੀ ਦੇ ਬੁਨਿਆਦੀ ਕਾਨੂੰਨ ਹੈ . ਦੂਸਰੇ ਪਾਸੇ ਤੋਂ ਉਸਦਾ ਉਸਰੀਆ ਬਣਾ ਕੇ ਘਟ 121