ਪੰਨਾ:Alochana Magazine January, February, March 1966.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾਕੀ ਸਭ ਮਨੁੱਖੀ ਰਿਸ਼ਤਿਆਂ ਦਾ ਉਸਰਈਆ ਹੁੰਦਾ ਹੈ । ਮਨੁੱਖ ਦੀ ਹਸਤੀ ਹੋਂਦ, ਉਸ ਨੂੰ ਪ੍ਰਾਪਤ ਅਜ਼ਾਦੀ ਉਲੀਕਦਾ ਹੈ । ਕਵੀ ਦੀ ਕਲਪਤ ਹੀਰ ਰਾਂਝੇ ਨੂੰ ਰੱਬ ਨਾਲ ਤਲਣਾ ਦੇ ਕੇ ਇਸ਼ਕ ਨੂੰ ਬੁਨਿਆਦੀ ਕੀਮਤ ਕਰਾਰ ਦੇਦੀ ਹੈ । ਇਸ ਨੂੰ 154 ਅਜਾਦੀ ਇਨਸਾਨੀਅਤ ਕਰਕੇ ਪੇਸ਼ ਕਰਦੀ ਹੈ । ਠੀਕ ਕਰਦੀ ਹੈ । ਆਪਣੀ ਜ਼ਿੰਦਗੀ ਦਾ ਪਰ ਸੱਚ ਦੱਸਦੀ ਹੈ । ਜਿਸ ਸਾਮਾਜਿਕ ਲਹਿਰ ਨੇ ਉਹ ਜ਼ਿੰਦਗੀ ਦਿੱਤੀ ਸੀ ਉਸ ਨੂੰ ਰਤਮਾਨ ਕਰਦੀ ਹੈ । ਐਸੀ ਵਾਰਤਾਲਾਪ ਵਾਸਤਵਿਕ ਹੈ । ਇਸ ਵਾਸਤੇ ਨਹੀਂ ਕਿ ਕਿਸੇ ਵਿਅਕਤੀ ਨੇ ਬੋਲਿਆ ਸੀ ਉਹ ਹੀ ਬੋਲਦੀ ਹੈ, ਬਲਕਿ ਇਸ ਵਾਸਤੇ ਕਿ ਉਸ ਵਿਅਕਤੀ ਨੂੰ ਭਾਵੇਂ ਪਤਾ ਸੀ ਕਿ ਨਹੀਂ ਉਸ ਦੀ ਜ਼ਿੰਦਗੀ ਦੇ ਨਿਰੋਲ ਸੱਚ ਦਾ ਸ਼ੀਸ਼ਾ ਕੇ ਪੇਸ਼ ਕਰਦੀ ਹੈ । ਵਾਰਤਾਲਾਪ ਦਾ ਸੱਚ ਉਸ ਦੀ ਸਾਮਾਜਿਕ ਵਸਤ ਦੇ ਸੱਚ ਤੇ ਸ ਦੇ ਸਿਖਰ ਤੇ ਕੀਤੇ ਬਿਆਨ ਵਿਚ ਹੁੰਦਾ ਹੈ । ਸਾਹਿੱਤਕ ਸਚਾਈ ਜਜ਼ਬੇ, ਖਿਆਲ ਨੂੰ ਸਹੀ ਤੇ ਸਿੱਖਰ ਤੇ ਪੇਸ਼ ਕਰਨ ਵਿਚ ਹੈ । ਹਰ ਜਮਾਤ ਜਦੋਂ ਆਪਣੀ ਆਜ਼ਾਦੀ ਵਾਸਤੇ ਲੜਦੀ ਹੈ, ਆਪਣੇ ਹਿਤ ਨੂੰ ਸਹੀ ਚਾਰਕ ਮਹਿਸੂਸ ਕਰਦੀ ਹੈ ਉਹ ਆਪਣੇ ਹਿੱਤ ਦੀ ਵਿਚਾਰਧਾਰਾ, ਰੈਸ਼ਨੇਲ Rਦੀ ਹੈ । ਜਦੋਂ ਕੋਈ ਜਮਾਤ ਸਿਥਲ ਵੀ ਹੋਵੇ ਉਸ ਵਕਤ ਵੀ ਉਹ ਆਪਣੀ ਨੇ ਰੈਸ਼ਨੇਲਾਈਜ਼ ਕਰਦੀ ਹੈ ਭਾਵੇਂ ਉਸ ਵਿਚ ਉਸ ਦੀ ਆਜ਼ਾਦੀ ਦੀ ਵਸਤ -: ਹੰਦੀ । ਦੁਸਰੇ ਲਫਜ਼ਾਂ ਵਿਚ ਜਿਹੜਾ ਖਿਆਲ ਜਾਂ ਉਹ ਰੂਪ ਉਸ ਦੀ ਦਸ਼ਾ ਨੂੰ ਹੀ ਹੈ, ਉਸ ਨੂੰ ਢਾਰਸ ਦੇਂਦਾ ਹੈ । ਇਸ ਵਾਸਤੇ ਉਸ ਨੂੰ ਰਾਸ ਆਉਂਦਾ ਹੈ । ਹੈ ਕਿ ਹਰ ਵਿਚਾਰਧਾਰਾ ਦੀ ਵਸਤੂ ਉਸ ਨੂੰ ਵਰਨਣ ਵਾਲੀ ਜਮਾਤ ਜਾਂ ਆਰਤੀ ਦਾ ਹਿੱਤ ਹੁੰਦੀ ਹੈ । ਉਸ ਨੂੰ ਸਾਹਿਤ ਵਿਚ ਵਾਸਤਵਕ ਤੌਰ ਤੇ ਪੇਸ਼ ਕਰਨ ਦਾ a ਉਹ ਹੀ ਹੈ ਜੋ ਹੋਰ ਹਰ ਚੀਜ਼ ਵਾਸਤੇ ਹੈ ਕਿ ਜਿਸ ਨੇ ਸਾਹਿਤ ਵਿਚ ਆਉਣਾ 2 + ਬਣਕੇ ਆਵੇ, ਮਨੁਖੀ ਸ਼ਖਸੀਅਤ, ਉਸ ਦੀ ਪੋਜ਼ੀਸ਼ਨ ਵਿਚੋਂ ਪੈਦਾ ਹੁੰਦੀ, ਉਸ ਲੀ ਦਾ ਹਿੱਸਾ ਬਣਕੇ ਆਵੇ । ਸਾਹਿਤ ਖਿਆਲ ਪੇਸ਼ ਕਰਦਾ ਹੈ ਉਸਤੇ ਬੋਲੀ ਦਾ ama ਹੀ ਨਹੀਂ ਚੜ੍ਹਾਉਂਦਾ | ਸਾਮਾਜਿਕ ਅਸਲੀਅਤ ਦੇ ਜੋ ਅੰਗ ਸਾਹਿਤਕਾਰ ਨੂੰ wਸ ਕਰਪਰ ਲਗਦੇ ਹਨ ਉਹ ਪੇਸ਼ ਕਰਦਾ ਹੈ । ਉਨ੍ਹਾਂ ਵਿਚੋਂ ਜੋ ਖਿਆਲ ਆਪਣੇ ਆਪ ਗਟ ਹੁੰਦਾ ਹੈ, ਉਹ ਉਨ੍ਹਾਂ ਅਸਲੀਅਤ ਦੇ ਅੰਗਾਂ ਦਾ ਨੀ ਹੁੰਦਾ ਹੈ, ਉਨ੍ਹਾਂ ਵਿਚੋਂ ਆਪਣੇ ਆਪ ਕੁਦਰਤੀ ਤੌਰ ਤੇ ਨਿਕਲਦਾ ਕਰਕੇ ਹੀ ਸਾਹਿਤਕ ਤੋਰ ਤੇ ਪੇਸ਼ ਹੁੰਦਾ ਹੈ । - ਆਲ ਪਾਤਰ ਤੇ ਉਸ ਦੀ ਸਿੱਚੂਏਸ਼ਨ ਵਿਚੋਂ ਨਹੀਂ ਨਿਕਲਦਾ, ਉਹ ਉਨ੍ਹਾਂ ਨਾਲ ਅਲਬੰਬੰਧਤ ਹੈ, ਉਹ ਲਿਖਾਰੀ ਦੇ ਦਿਮਾਗ ਦੀ ਰਚਨਾ ਵਿਚ ਪਾਈ ਹੋਈ ਮੈਲ ਹੈ । mਮੀ ਤੌਰ ਤੇ ਕਿੰਨਾਂ ਵੀ ਦਿਲਚਸਪ ਲੱਗੇ, ਵੇਖਣ ਨੂੰ ਕਿੰਨਾਂ ਵੀ ਚੁਸਤ ਹੋਵੇ ਉਸ ਵਿਚ ਕੋਈ ਸਾਹਿੱਤਕ ਜਾਨ ਨਹੀਂ ਹੁੰਦੀ । ਉਹ ਸਿਰਫ ਪ੍ਰਚਾਰ ਹੈ ਸਾਹਿਤਕ ਤੌਰ ਤੇ ਭਰਤੀ ਹੈ । 127