ਪੰਨਾ:Alochana Magazine January, February, March 1966.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

· · · ਖਾਸੀਅਤ, ਉਸਦਾ ਕਰਮ ਚਲਨ ਹੈ । ਅਸਲ ਵਿਚ ਸਾਹਿੱਤ ਦਾ ਮੁਲ ਹੀ ਕੰਕਰੀਟ ਪਰਟਿਕਲਰ ਉਸਦਾ ਵਿਅਤੀਗਤ ਹੈ । ਸਾਹਿੱਤ ਕੰਕਰੀਟ ਪਰਟਿਲਰ ਤੋਂ ਚਲਦਾ ਹੈ | ਉਸ ਤੇ ਆਧਾਰਤ ਹੁੰਦਾ ਹੈ । ਇਸ ਵਾਸਤੇ ਹੀ ਇਸਦੀ ਬਲੀ ਚਿੱਤਰ ਇਨਸਾਨ ਖਾਸੀਅਤ ਦੀ ਹੁੰਦੀ ਹੈ । ਦਿਮਾਗੀ ਖਿਆਲ ਦੀ ਨਹੀਂ। ਕੋਈ ਕਵੀ ਸੂਖਮ ਤੋਂ ਸਖਮ ਅਨੁਭਵ ਕੰਕਰੀਟ ਪਰਟਿਲਰ ਚਿੱਤਰ ਤੋਂ ਬਗੈਰ ਪ੍ਰਗਟ ਨਹੀਂ ਕਰ ਸਕਦਾ ਗਲਤੀ ਨਾਲ ਕਰਨ ਦੀ ਕੋਸ਼ਸ਼ ਕਰੇ, ਰਚਨਾ ਕਿਸੇ ਨੂੰ ਪਹਗੀ ਹੀ ਨਹੀਂ । ਸਾਹਿੱਤ ਉੱਸਰਦਾ ਤਾਂ ਕੰਕਰੀਟ ਪਰਟਿਲਰ ਦੀ ਸਾਮਾਜਿਕ ਸ਼ਕਤੀਆਂ ਦੇ ਵਿਕਾਸ ਦੇ ਰਾਸ ਤਰਤੀਬਵਾਰ ਚਣਾਈ ਤੋਂ ਹੀ ਹੈ । ਜਿੰਨਾ ਪੱਕਾ, ਸਾਫ ਸੁੱਥਰਾ ਤੇ ਗਹਿਰਾ ਤੇ ਪ੍ਰਤੀਨਿਧ ਇਹ ਕੰਕਰੀਟ ਪਰਟਿਕੁਲਰ ਉੱਨਾ ਹੀ ਸੋਹਣਾ, ਪੁਰ-ਮਾਇਨੀ ਤੇ ਪਾਇਦਾਰ ਸਾਹਿੱਤ ! | ਸਾਹਿੱਤ ਖ਼ਾਸ ਤੇ ਖਾਸ ਦੇ ਵਿਅਕਤੀਗਤ ਰੂਪ ਤੋਂ ਤਰਦਾ ਤਾਂ ਹੈ ਪਰ ਕਕਰ ਪਰਟਿਕਲਰ ਵਿਚ ਫਰਕ ਹੁੰਦਾ ਹੈ । ਹਰ ਕੰਕਰੀਟ ਪਟਿਲਰ ਸਾਹਿੱਤ ਦਾ ਮਾਲ ਨਹੀਂ ਹੁੰਦਾ । ਜਨਮ ਤੋਂ ਲੈ ਕੇ ਮਾਂ ਪਿਓ ਨੇ ਮਰਨ ਤਕ ਜੋ ਚਰੰਜੀ ਨੇ ਕੀਤਾ, ਕਿਹਾ ਉਸ ਦਾ ਰੂਪ ਵਿਅਕਤੀਗਤ ਦਾ ਹੋਵੇਗਾ। ਉਸ ਦੇ ਸਵਾਤਮ ਦੀ ਉਸ ਤੇ ਮੋਹਰ ਹੋਵੇਗਾ ਵਿਚ ਉਸ ਦਾ ਅਸਰ ਉਸ ਦੀ ਰੋਲ ਹੋਵੇਗੀ, ਉਹ ਯੂਨੀਕ ਹੋਵੇਗੀ । ਪਰ ਹੋਵੇਗੀ। ਚਰੰਜੀ ਦੀ ਤਸਵੀਰ । ਸਾਮਾਜਿਕ ਪੱਧਰ ਤੇ ਉਸਦਾ ਕੋਈ ਮਾਇਨਾ ਲਾਜ਼ਮੀ ਨਹਾ' ਸਾਹਿੱਤ ਵਾਸਤੇ ਉਹ ਪਰਟਿਲਰ ਹੀ ਕੰਮ ਦੇ ਹਨ ਜੋ ਇਕ ਪਾਸੇ ਤੋਂ ਖਾਸ ਹਨ, ਯੂਨੀਕ ਹਨ, ਕੰਕਰੀਟ ਹਨ ਅਤੇ ਦੂਸਰੇ ਪਾਸੇ ਤੋਂ ਸਹੀ ਹਨ । ਜਿਨ੍ਹਾਂ ਵਿਚ ਘਰੇ ਘਰ ਦਾ ਦਿਸ਼, ਸਮਾਜ ਦੇ ਹਰ ਚਰੰਜੀ ਦਾ ਮੁਹਾਂਦਰਾਂ ਹੈ । ਦੂਸਰੇ ਲਫ਼ਜ਼ਾਂ ਵਿੱਚ ਉਹ ਪਰਟਿਕਲਰ ਜੋ ਸਾਮਾਜਿਕ ਤਾਕਤ, ਸਾਮਾਜਿਕ ਰੁਖ, ਰੋ ਨੂੰ ਹੀ ਖਾਸ, ਵਿਅਕਤੀਗਤ ਰੂਪ ਵਿਚ ਮੂਰਤੀਮਾਨ ਕਰਦਾ ਹੈ । ਜੋ ਸਾਮਾਜਿਕ ਰੌ ਵਿਅਕਤੀ ਦੀ ਨਿਜੀ ਡਾਇਲੈਕਟਿਕ ਤੇ ਡਿਨੇਮਿਕਸ ਬਣ ਚੁਕੀ ਹੈ । ਜੇ ਦੂਸਰੇ ਤਰ੍ਹਾਂ ਕਿਹਾ ਜਾਵੇ ਤਾਂ ਕਿਸੇ ਸਮਾਜਕ ਹੈ। ਵਿਚ ਜਾਨ ਪੈ ਹੀ ਨਹੀਂ ਸਕਦੀ, ਜਾਂ ਕੋਈ ਚੀਜ਼ ਸਾਮਾਜਿਕ ਰੌ ਬਣ ਹੀ ਨਹੀਂ ਸਕਦੀ । ਜਿੰਨਾ ਚਿਰ ਉਹ ਵਿਅਕਤੀ ਦਾ ਆਪਣਾ ਨਿਜੀ ਮਸਲਾ ਨਾ ਬਣ ਜਾਏ । ਸਮਾਜਿਕ ਜਨਰਲਾਈਜ਼ੇਸ਼ਨ ਵਿਚ ਸਾਹਿੱਤਕ ਤਰਾਣ ਤੇ ਖਾਸੀਅਤ ਮੁਮਕਿਨ ਨਹੀਂ ਜਿੰਨਾ ਚਿਰ ਉਹ ਵਿਅਕਤੀ ਦੀ ਨਿਜੀ ਜ਼ਿੰਦਗੀ ਦੀ ਡਿਨੇਮਿਕਸ, ਉਸ ਦੀ ਨਿਜੀ ਤੋਰ ਨਾ ਬਣ ਤੁਰੋ ! ਹੀਰ ਦਾ ਇਸ਼ਕ ਲੋਕਾਂ ਦੀ ਫ਼ੀਊਡਲ ਦੇ ਖ਼ਿਲਾਫ਼, ਇਨਸਾਨੀਅਤ ਦੇ ਪੈਂਤੜੇ ਤੋਂ ਬਗਾਵਤ ਦਾ ਅੰਗ ' ਇਸਤਰੀ ਮਰਦ ਦੇ ਰਿਸ਼ਤੇ ਵਿਚ ਉਸ ਦਾ ਪਹਿਲ, ਉਸ ਦਾ ਰੂਪ, ਉਸ ਦਾ ਮੁਜੱਸਮ, ਉਸ ਦਾ ਪ੍ਰਤਿਨਿਧ ਹੈ । ਖਾਸ ਹੋਇਆ ਹੋਇਆ ਸਾਮਾਜਕ ਸਮੂਹੀ ਹੈ । ਜ਼ਾਤੀ ਬਣਿਆ ਹੋਇਆ ਸਾਮਾਜਿਕ ਰੁੱਖ ਤੌਂ ਹੈ । ਉਸ ਦਾ ਇਸ਼ਕ ਕੋਈ ਐਸਾ ਮਸਲਾ ਨਹੀਂ ਜਿਹੜਾ ਉਸ ਨੇ ਰਾਹ ਜਾਂਦਿਆਂ ਮੰਗਾ ਲਿਆ ਹੈ ਜਾਂ ਉਸ ਦੀ 134