ਪੰਨਾ:Alochana Magazine January, February, March 1966.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਲ ਨੂੰ ਐਨਟੀਸੀਪੇਟ ਕਰਦਾ ਹੈ । ਜਿਨ੍ਹਾਂ ਦੀ, ਤਹਿ ਤਕ ਜਾ ਕੇ ਹਾਲਾਤ ਦੀ ਕੁੱਖ ਵਿਚੋਂ ਜਨਮ ਦਾ ਭਵਿਖ ਵੇਖਣ ਜੱਗੀ ਸ਼ਕਤੀ ਨਹੀਂ ਹੁੰਦੀ ਉਹ ਪ੍ਰਤੀਨਿਧ ਚਿੱਤਰ ਵਿਚੋਂ ਮੋਟੇ ਅਖਰਾਂ ਵਿਚ ਲਿਖਿਆ ਭਵਿੱਖ ਦਾ ਰੁੱਖ ਪੜ੍ਹ ਸਕਦੇ ਹਨ । ਪੜ੍ਹਨ ਵਾਲੇ ਦਾ ਅਨੁਭਵ ਪ੍ਰਤੀਨਿਧ ਚਿੱਤਰ ਵਿਚ ਪੇਸ਼ ਅਨੁਭਵ ਮੁਤਾਬਕ ਢਲਦਾ ਹੈ । ਕਲਪਨਾਣੀ ਅਨੁਭਵ ਦੀ ਪੱਧਰ ਤੇ ਲੋੜੀਂਦੇ ਦੀ ਰੀਹਰਸਲ ਹੋ ਜਾਂਦੀ ਹੈ । ਸਾਹਿੱਤਕਾਰ ਦਾ ਵਜ਼ਨ, ਉਸ ਦਾ ਮੱਲ, ਉਸ ਦੀ ਵੱਕਤ, ਉਸ ਦੀ ਮਹਾਨਤਾ ਦਾ ਟੈਸਟ, ਪ੍ਰਤਿਨਿਧ ਦੀ ਉਸਾਰੀ ਹੈ । ਪਤੀਨਿਧ ਹੀ ਉਸ ਕੋਲ ਮਨੁੱਖੀ ਸ਼ਖਸੀਅਤ ਵਿਚ ਇਨਕਲਾਬੀ ਗੁਣ ਪਾਲਣ ਦਾ ਵਸੀਲਾ ਹੈ. ਸਾਹਿੱਤਕ ਮੁਹਾਜ਼ ਤੇ ਸਮਾਜ ਦਾ ਉਸਰੀਆ ਹੀ ਪ੍ਰਤਿਨਿਧ ਹੈ ਅਤੇ ਇਸ ਵਾਸਤੇ ਸਾਰਥਵਾਦੀ ਸਾਹਿਤਕਾਰ ਦਾ ਆਪਣੇ ਕਸਬ ਵਿਚ ਈਮਾਨ । ਸਾਮਾਜਿਕ ਤੇ ਸਾਹਿਤਕ nੜ ਤੇ ਰਪ, ਦੋਹਾਂ ਦੇ ਇਕ ਤਰ੍ਹਾਂ ਕਾਮਯਾਬ ਮੇਲ ਦਾ ਹੀ ਨਤੀਜਾ ਪ੍ਰਤਿਨਿਧ ਹੈ । ਬਹਿਤਕਾਰ ਬਾਬਤ ਇਹ ਕਹਿਣਾ ਕਿ ਉਸ ਨੇ ਸਮਾਜ ਦੇ ਦੌਰ ਦੀ ਸਹੀ ਕਾਵਿਕ ਲਾਈਜ਼ੇਸ਼ਨ ਕੀਤੀ ਹੈ ਜਾਂ ਉਸ ਨੇ ਸਾਮਾਜਿਕ ਰੌ ਨੂੰ ਪ੍ਰਤਿਨਿਧ ਪਾਤਰ ਵਿਚ ਸਹੀ ਮ ਬੰਦ ਕੀਤਾ ਹੈ, ਉਸ ਨੂੰ ਸਾਹਿੱਤਕ ਤੇ ਸਮਾਜਿਕ ਦੋਹਾਂ ਨੁਕਤਿਆਂ ਤੋਂ ਸਿਖਰ ਦੀ ਦੇਣਾ ਹੈ, ਉਸ ਅਗੇ ਸਿਰ ਨਿਵਾਉਣਾ ਹੈ । ਸਿਆਸੀ ਕਰਮ ਦੀ ਬੋਲੀ ਵਿਚ ਸਹੀ ਫ਼ਾਰਮੂਲੇਸ਼ਨ ਸਿਆਸਤ ਹੈ । ਮਨੁੱਖੀ ਸ਼ਖਸੀਅਤ ਤੇ ਉਸ ਦੀ ਸਿੱਚੂਏਸ਼ਨ ਸੋਲੀ ਵਿਚ ਸਹੀ ਫਾਰਮੂਲੇਸ਼ਨ ਸਾਹਿੱਤ ਹੈ । sਗੀ ਦੀ ਤੋਰ ਵਿਚ ਤੱਤ ਬੜੀ ਚੀਜ਼ ਹੈ । ਪਰ ਤੱਤਾਂ ਦੀ ਤਰਤੀਬ ਉਨ੍ਹਾਂ ਨੂੰ ਈਜ਼ੇਸ਼ਨ ਦੀ ਲੜੀ ਵਿਚ ਪਰੋਣਾਂ ਉਸ ਤੋਂ ਵੀ ਵੱਡੀ ਹੈ । ਭਵਿੱਖ ਦਾ ਮੂੰਹ ਇਹ ਲਦੀ ਹੈ । ਨਵੀਂ ਪਧੱਰ ਤੇ ਤੱਤਾਂ ਦੀ ਭਾਲ ਅਮਲੀ ਪਉੜੀ ਤੇ ਉਸਾਰੀ, ਰਲਾਈਜ਼ੇਸ਼ਨ ਇਹ ਮੁਮਕਿਨ ਕਰਦੀ ਹੈ । ਕੁਦਰਤ ਤੇ ਜ਼ਿੰਦਗੀ ਦਾ ਸਾਰਾ ਕਿ ਮਨੁੱਖ ਦੀ ਆਜ਼ਾਦੀ ਦਾ ਦੂਸਰਾ ਨਾਂ ਹੈ, ਪਉੜੀ ਦਰ ਪਉੜੀ ਤੱਤਾਂ ਰਕ ਤੋਂ ਉੱਪਰ, ਉਸ ਦੀ ਬਿਨਾਂ ਤੇ ਅਮਲੀ ਜਨਰਲਾਈਜ਼ੇਸ਼ਨਾਂ ਦਾ ਨਾਂ - ਉਚੇਰੀ ਪੱਧਰ ਤੇ ਤੱਤ ਲਭਣੇ, ਉਨ੍ਹਾਂ ਤੋਂ ਜਨਰਲਾਈਜ਼ੇਸ਼ਨ ਕਰਨੀ A eਯਾਰੀ ਹੈ । ਸਾਇੰਸ ਤੇ ਕਲਾ ਦਾ ਕਰਤਵ ਹੀ ਤੱਤਾਂ ਦੀ ਭਾਲ, ਜਨਰਲਾਈਜ਼ੇਸ਼ਨ ਕਰਨਾ ਹੈ । ਸਾਇੰਸ ਦਾ ਕਰਤਵ ਕੁਦਰਤ ਤੇ ਰਤ ਦਾ ਕਾਨੂੰਨ ਲਭ ਕੇ ਈਜਾਦ ਦੀ ਸ਼ਕਲ ਵਿਚ ਕੁਦਰਤ ਦੀ 1ੜ ਦੇ ਵਸ਼ ਕਰਨਾ ਹੈ । ਸਾਹਿੱਤਕਾਰ ਦਾ ਤੱਤ ਮਨੁੱਖੀ ਜ਼ਜਬੇ, ਨੱਖੀ ਕੀਮਤ ਦਾ ਸਚ ਹੈ । ਇਸ ਦੀ ਜਨਰਲਾਈਜ਼ੇਸ਼ਨ, ਇਸ ਦੀ ਪਨਵੇਗਕ ਸਮਾਜ ਦੀ ਬਨਤਰ, ਉਸ ਦੇ ਕਾਨੂੰਨ ਨੂੰ ਪੈਦਾਵਾਰੀ ਕਲ ਕਰਨਾ ਹੈ । ਸਹੀ ਕਾਵਿਕ ਜਨਰਲਾਈਜ਼ੇਸ਼ਨ ਕਰਨ ਦੀ ਜਨਰਲਾਈਜ਼ੇਸ਼ਨ ਦੀ ਤਰਤੀਬ ਖੋਲਦੀ ਹੈ । ਨਤ ਉਚੇਰੀ ਜਨਰਲਾਈਜ਼ੇਸ਼ਨ ਗਿਆਨ ਜੋ ਕਿ ਮਨੁੱਖ ਦੀ ਦੀ ਤਰਤੀਬ, ਇਕ ਤੋਂ 6 ਹੈ । ਪਰਚੱਲਤ ਨਾਲੋਂ ਉਚੇਰ ਜ਼ਿੰਦਗੀ ਦੀ ਸਹੀ ਉਸਾਰੀ ਹੈ ਉਨਾਂ ਦੀ ਤਰਤੀਬ, ਜਨਰਲਾਈ। ਤੱਤ, ਉਨ੍ਹਾਂ ਤੋਂ ਕੁਦਰਤ ਦਾ : ਨਵੀਂ ਤਾਕਤ ਨੂੰ ਸਮਾਜ ਦੇ ਵਸ ਦਾ ਮਨੁੱਖੀ ਖਾਸੀਅਤ, ਮਨੁੱਖੀ ਕੀਮਤ : ਈਜਾਦ ਸਮਾਜ ਦੇ ਮਨੋਵੇਗਕ ਸਮ ਦੀਆਂ ਸੰਭਾਵਨਾਂ ਦੇ ਅਨੁਕੂਲ ਕਰਨਾ ਹੈ । ਸਹੀ 145