ਪੰਨਾ:Alochana Magazine January, February, March 1966.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਓ ਜਗਤ ਜਲੰਦਾ ਰਖਿ ਲੈ ਅਪਣੀ ਕਿਰਪਾ ਧਾਰਿ ॥ ਜਿਤੁ ਦੁਆਰੈ ਉਬਰੈ ਤਿਤੈ ਲੇਹੁ ਉਬਾਰਿ ॥ ਅ ਨਾਨਕ ਸਤਗੁਰ ਐਸਾ ਜਾਣੀਏ, ਜੋ ਸਭਸੇ ਲਏ ਮਿਲਾਇ ਜੀਉ ॥ -ਸਿਰੀਰਾਗ ਭਾਈ ਗੁਰਦਾਸ ਨੇ ਵੀ ਉਸ ਜੁਗ-ਗਰਦੀ ਦਾ ਚਿਤਰ ਖਿੱਚਿਆ ਹੈ-- ਬ ਬਾਬਾ ਦੇਖੈ ਧਿਆਨੁ ਧਰਿ, ਜਲਤੀ ਸਭ ਥਮੀ ਦਿਸਿ ਆਈ । ਬਾਝਹੁ ਗੁਰੂ ਗੁਬਾਰੁ ਹੈ, ਹੈ ਹੈ ਕਰਦੀ ਸੁਣੀ ਲੁਕਾਈ । ...ਚੜਿਆ ਸੋਧਣ ਧਰਤ ਲੁਕਾਈ । ਸ ਰਾਮ ਰਹੀਮ ਕਹਾਇੰਦੇ, ਇਕ ਨਾਮ ਦੁਇ ਰਾਹ ਲੁਭਾਣੇ । ਸਚੁ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਹਮਣ ਮਉਲਾਣੇ ॥ ਵਾਰ ੧ ਧਾਰਮਿਕ ਪਰਿਸਥਿਤੀ ਆਰਥਿਕ ਦੁਰਦਸ਼ਾ ਨੇ ਆਚਾਰ ਵਿਚਾਰ ਨੂੰ ਵੀ ਵਿਗਾੜ ਦਿੱਤਾ ਸੀ । ਚੇਲਾਂ ਆਪਣੇ ਗੁਰੂ ਕੋਲ ਭੋਜਨ ਕਰਨ ਦੇ ਲਾਲਚ ਵਿਚ ਉੱਥੇ ਹੀ ਰਹਿਣ ਲਗ ਪੈਂਦਾ ਸੀ । ਕੇਵਲ ਦਰਸ਼ਨ ਤੋਂ ਦਇਆ ਕਿਵੇਂ ਉਪਜਦੀ ? ਹਥ ਵਿਚ ਹੋਵੇ ਤਾਂ ਰਾਜਾ ਵੀ ਨਿਆਂ ਕਰ ਸਕਦਾ ਸੀ-ਇਸ ਕਲਜੁਗ ਵਿਚ ਮਨੁੱਖ ਕੇਵਲ ਮੂਰਤ ਰੂਪ ਵਿਚ, ਨਾਮ ਮਾਤਰ ਮਨੁੱਖ ਰਹਿ ਗਏ, ਕਰਨੀ ਤਾਂ ਕੁੱਤੇ ਵਰਗੀ ਰਹਿ ਗਈ । ਦਰਵਾਜ਼ੇ ਦੀ ਰਖਵਾਲੀ (ਜ਼ਬਾਨੀ ਸਿੱਧਾਂਤ ਦੀ ਰਖਵਾਲੀ)-ਆਸਾ ਚਉਪਦਾ ੪ ਦੇ ਅਧਾਰ ਉੱਤੇ : ਸਤੀ ਪਾਪ ਕਰਿ ਸਤੁ ਕਮਾਹਿ | ਗੁਰੂ ਦੀਖਿਆ ਘਰ ਦੇਵਣ ਜਾਹਿ ॥ ...ਸਾਸਤ ਬੇਦੁ ਨ ਮਾਨੈ ਕੋਇ । ਅਪੋ ਆਪੈ ਜਾ ਹੋਇ ॥ ...ਜੋਗ ਨ ਪਾਇਆ ਜੁਗਤਿ ਗਵਾਈ । ਕਿਤ ਕਾਰਣਿ ਸਿਰ ਛਾਈ ਪਾਈ ॥ ਨਾਨਕ ਕਲਿ ਕਾ ਏਹੁ ਪਰਵਾਣੁ ॥ ਆਪੇ ਆਖਣੁ ਆਪੈ ਜਾਣ ॥ -ਰਾਮਕਲੀ ਹਿੰਦੂਆਂ ਵਿਚ ਦੋ ਧਾਰਾਵਾਂ ਸਨ : ੧. ਪ੍ਰਾਕ੍ਰਿਤ ਅਪਭੰਸ਼-ਪ੍ਰਧਾਨ ਸਾਧਾਂ ਸੰਤਾਂ ਦੀ ਧਾਰਾ । ੨. ਪੁਰਾਣ ਪੰਥ । “ਕੋਈ ਪੜਤਾ ਸਹਸਕਿਰਤਾ ਕੋਈ ਪੜੈ ਪੁਰਾਣਾ ਰਾਮਕਲੀ ਪਰ ਬਾਹਰਲੇ ਆਚਾਰਾਂ ਵਿਚ ਅਨੇਕ ਮਤ ਸਨ : 4