ਪੰਨਾ:Alochana Magazine January, February, March 1966.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

The ALOCHANA Regd. No. P. 163 ਪੰਜਾਬੀ ਦਾ ਪ੍ਰਸਿੱਧ ਮਾਸਿਕ ਪੱਤਰ ਪੰਜ ਦਰਿਆ ਪੰਜ ਦਰਿਆ ਦੇ ਹਰ ਅੰਕ ਵਿਚ ਵੰਨ ਸਵੰਨੀ ਤੇ ਨਵੀਨ ਕਵਿਤਾ, ਉੱਘੇ ਕਲਾਕਾਰਾਂ ਦੇ ਇਕਾਂਗ, ਮੋਢੀ ਕਹਾਣੀਕਾਰਾਂ ਦੀਆਂ ਕਹਾਣੀਆਂ, ਸਰਵੋਤਮ ਵਿਦਵਾਨਾਂ ਦੇ ਸਾਹਿੱਤਿਕ ਆਲੋਚਨਾਤਮਕ ਲੇਖ, ਉੱਤਮ ਖੋਜੀਆਂ ਦੇ ਸਾਹਿੱਤਿਕ-ਖੋਜ-ਸੰਬੰਧੀ ਵਾਕਫ਼ੀਭਰਪੂਰ ਲੇਖ, ਨਵੀਆਂ ਛਪੀਆਂ ਪੁਸਤਕਾਂ ਦੇ ਦਰਸ਼ਨ ਅਤੇ ਚਲਦੀਆਂ ਸਮੱਸਿਆਵਾਂ ਉੱਤੇ ਸੁਲਝੇ ਹੋਏ ਲੇਖ ਛਪਦੇ ਹਨ । ਚੰਦਾ ਦੇਸ਼ 7 ਰੁਪੈ 9 ਰੁਪੈ ਵਿਦੇਸ਼ ਪਤਾ :- ਰਤਨ ਬਿਲਡਿੰਗ, ਸਿਵਲ ਲਾਈਨਜ਼, ਲੁਧਿਆਣਾ-1 1 . . ਆਲੋਚਨਾਂ ਪੈਮਫ਼ਲਿਟ-ਲੜੀ ਦੀ ਯੋਜਨਾ ਹੇਠ ਇਹ ਤਿੰਨ ਖੋਜ-ਪੱਤਰ ਵੱਖਰੇ ਵੀ ਛਪ ਚੁੱਕੇ ਹਨ : 1. ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਸੱਚ ਦਾ ਸੰਕਲਪ : ਪ੍ਰੋ. ਰਾਮ ਸਿੰਘ 2. ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਦਾਰਸ਼ਨਿਕ ਪਿਛੋਕੜ : ਡਾ. ਸੀਤਾ ਰਾਮ ਬਾਹਰ 3. ਯਥਾਰਥਵਾਦ : . ਕਿਸ਼ਨ ਸਿੰਘ ਮਿਲਣ ਦਾ ਪਤਾ : ਦਫ਼ਤਰ ਆਲੋਚਨਾ, 168, ਮਾਡਲ ਗ੍ਰਾਮ, ਲੁਧਿਆਣਾ ੫. ਪਰਮਿੰਦਰ ਸਿੰਘ, fਟਰ ਤੇ ਪਬਲਿਸ਼ਰ ਨੇ ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ ਲਈ ਮਹਿੰਦਰਾ ਆਰਟ ਪ੍ਰੈਸ, ਕਚਹਿਰੀ ਰੋਡ, ਲੁਧਿਆਣਾ ਵਿਚ ਛਾਪ ਕੇ ਦਫ਼ਤਰ “ਆਲੋਚਨਾ, ੧੬੮, ਮਾਡਲ ਗ੍ਰਾਮ, ਲੁਧਿਆਣਾ ਤੋਂ ਪ੍ਰਕਾਸ਼ਿਤ ਕੀਤਾ !