ਪੰਨਾ:Alochana Magazine January, February, March 1966.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(ਅ) ਕਾਲ ਨਾਹੀ ਜੋਗੁ ਨਾਹੀ, ਨਾਹੀ ਸਤ ਕਾ ਢਬੁ ॥ | ਥਾਨਸਟ ਜਗ ਭਰਿਸਟ ਹੋਏ, ਡੂਬਤਾ ਇਵ ਜਗ ॥* U - ਧਨਾਸਰੀ (ੲ) ਕਲਿ ਹੋਈ ਤੇ ਹੀ ਖਾਜੁ ਹੋਆ ਮੁਰਦਾਰੁ ॥ | ਕੂੜ ਬੋਲਿ ਭਉਕਣਾ ਚੁਕਾ ਧਰਮੁ ਬੀਚਾਰੁ !! ਸਾਮਾਜਿਕ ਵਾਤਾਵਰਣ ਸਾਮੰਤੀ ਸਮਾਜ ਤੇ ਜਾਗੀਰਦਾਰੀ ਨਾਲ ਟੱਕਰ ਲੈ ਲੈ ਕੇ ਬੋਧੀ ਸਿੱਧ, ਜੋਗੀ ਤੇ ਸਫ਼ੀ, ਏਕਾਂਤਵਾਸੀ ਜਾਂ ਸ਼ਾ-ਨਸ਼ੀਨ ਹੋ ਗਏ ਸਨ ।** ਸਮਾਜ ਨੂੰ ਬਦਲਣਾ ਔਖਾ ਵੇਖ ਕੇ ਉਨ੍ਹਾਂ ਵਿਅਕਤੀਗਤ ਸਾਧਨਾਂ ਉੱਤੇ ਜ਼ੋਰ ਦਿੱਤਾ । ਕਾਇਆ ਸਾਧਨ, ਤਪੱਸਿਆ ਤੇ ਪਵਨ ਆਹਾਰ ਵੱਲ ਉਨ੍ਹਾਂ ਦੀ ਰੁਚੀ ਵਧੇਰੇ ਹੋ ਗਈ । ਇਸ ਤਰ੍ਹਾਂ ਹਸਥੀ ਜੀਵਨ ਦਾ ਤਿਸਕਾਰ ਹੋਇਆ ਤੇ ਭ੍ਰਿਸ਼ਟਾਚਾਰ ਵਧ ਗਿਆ । ਕ੍ਰਿਸ਼ਣ-ਭਗਤੀ ਦੇ ਬਹਾਨੇ ਨਾਚ ਰੰਗ ਦੀ ਵਿਲਾਸਤਾ ਵਧਦੀ ਗਈ । ਇਸਲਾਮੀ ਧਾਂਦਲੀ ਨੇ ਰਿਸ਼ਵਤ ਤੇ ਕਪਟ ਨੂੰ ਪ੍ਰੇਰਣਾ ਦਿੱਤੀ । ਜਨ-ਜੀਵਨ ਵਿਚ ਸਾਰਥ, ਆਹੰਕਾਰ, ਅਗਿਆਨ ਤੇ ਆਡੰਬਰ ਵਧਦਾ ਜਾ ਰਿਹਾ ਸੀ । ਹਿੰਦ ਸਮਾਜ ਆਪਣੀਆਂ ਕੰਧਾ, ਢਾਲਾਂ ਤੇ ਵਿਸ਼ਮਤਾ ਦੇ ਭਾਰਾਂ ਥੱਲੇ ਦਬੀਜ ਰਿਹਾ ਸੀ । ਅੱਧ ਵਿਸ਼ਵਾਸ, ਰੀਤਾਂ ਤੇ ਭਰਮਾਂ ਦੀ ਹੀੜ ਵਿਚ ਸੱਚੇ ਵਿਚਾਰ ਦਾ ਪ੍ਰਕਾਸ਼ ਦਿਸ ਰਹਿ ਗਿਆ, ਇਸ ਦਾ ਕਾਲ ਪੈ ਗਿਆ | ਉ ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥ | ਅ ਨਾਨਕ ਦੁਨੀਆ ਕੈਸੀ ਹੋਈ । ਸਾਲਕ ਮਿਤ੍ਰ ਨ ਰਹਿਓ ਕੋਈ । ਭਾਈ ਬੰਧੀ ਹੇਤੁ ਚੁਕਾਇਆ । ਦੁਨੀਆ ਕਾਰਣਿ ਦੀਨ ਗਵਾਇਆ ॥ ੫ ॥ ਪੰਨਾ ੧੪੨੦ ਉੱਧ ਕਵਲੁ ਸਗਲ ਸੰਸਾਰੈ ॥ ਦੁਰਮਤਿ ਅਰਪਨਿ ਜਗਤ ਪਰਜਾਰੈ ॥੨॥ ਪੰ: 2੨੫

  • ਸਿਧ ਛਪਿ ਬੈਠੋ ਪਰਬ ਕਉਣ ਜਗਤ ਕਉ ਪਾਰ ਉਤਾਰਾ ॥

ਜੋਗੀ ਗਿਆਨ ਵਿਹਣਿਆ ਨਿਸਿ ਦਿਨ ਅੰਗਿ ਲਗਾਇਨ ਛਾਰਾ॥ ਬਾਝੁ ਗੁਰੂ ਡੁਬਾ ਸੰਸਾਰਾ ॥ ਭਾਈ ਗੁਰਦਾਸ, ਵਾਰ ੧ ** ਜਤੀ ਸਦਾਵਹਿ ਜੁਗਤਿ ਨ ਜਾਨਹਿ ਛਾਡਿ ਬਹਹਿ ਘਰ ਬਾਰੁ ॥ ਪੰ. ੪੬੯